Newsਕੈਨੇਡਾ ਵਿਚ ਪੀ. ਆਰ. ਲਈ 3 ਲੱਖ 70 ਹਜ਼ਾਰ ਪ੍ਰਵਾਸੀਆਂ ਨੇ ਦਿੱਤੀਆਂ ਅਰਜ਼ੀਆਂGagan OberoiSeptember 19, 2021September 19, 2021 by Gagan OberoiSeptember 19, 2021September 19, 20210261 ਅਲਬਰਟਾ – ਕੈਨੇਡਾ ਦੀ ਪੀ.ਆਰ. ਲਈ ਆ ਰਹੀਆਂ ਅਰਜ਼ੀਆਂ ਦਾ ਬੈਕਲਾਗ ਪੌਣੇ ਚਾਰ ਲੱਖ ਤੋਂ ਟੱਪ ਗਿਆ ਹੈ ਅਤੇ 3 ਲੱਖ 70 ਹਜ਼ਾਰ ਪ੍ਰਵਾਸੀ ਸਿਟੀਜ਼ਨਸ਼ਿਪ...
Canada Newsਕੈਲਗਰੀ ਚੈਂਬਰ ਨੇ ਬਿਜਨੈੱਸ ਪ੍ਰਾਪਰਟੀ ਟੈਕਸਾਂ ਦੇ ਬੋਝ ਨੂੰ ਘੱਟ ਕਰਨ ਦੀ ਕੀਤੀ ਸਿਫਾਰਸ਼Gagan OberoiAugust 6, 2021 by Gagan OberoiAugust 6, 20210273 ਕੈਲਗਰੀ ਚੈਂਬਰ ਆਫ ਕਾਮਰਸ ਦਾ ਕਹਿਣਾ ਹੈ ਕਿ ਸ਼ਹਿਰ ਦੀ ਅਗਲੀ ਪਰਿਸ਼ਦ ਦੇ ਕੋਲ ਬਿਜਨੈੱਸ ’ਤੇ ਪ੍ਰਾਪਰਟੀ ਟੈਕਸ ਦੇ ਬੋਝ ਨੂੰ ਘੱਟ ਕਰਨ ਦੀ ਯੋਜਨਾ...
Canada Newsਹਜਦੂ ਨੇ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਅਲਬਰਟਾ ਵਿਚ ਕੋਵਿਡ-19 ਨਿਯਮਾਂ ਨੂੰ ਹਟਾਉਣ ਪਿੱਛੇ ਦਾ ਵਿਗਿਆਨ ਮੰਗਿਆGagan OberoiAugust 6, 2021 by Gagan OberoiAugust 6, 20210279 ਸੰਘੀ ਸਿਹਤ ਮੰਤਰੀ ਪੈਟੀ ਹਜਦੂ ਨੇ ਅਲਬਰਟਾ ਦੇ ਸਿਹਤ ਮੰਤਰੀ ਨੂੰ ਇਕ ਪੱਤਰ ਭੇਜ ਕੇ ਪੁੱਛਿਆ ਹੈ ਕਿ ਉਹ ਸੂਬੇ ਵਿਚ ਆਪਣੀਆਂ ਸਾਰੀਆਂ ਕੋਵਿਡ-19 ਸਿਹਤ...
Canada Newsਅਲਬਰਟਾ ਵਿਚ ਕੋਵਿਡ-19 ਦੋ ਤਿਹਾਈ ਯੋਗ ਅਲਬਰਟਨਾਂ ਦੇ ਕੋਲ ਟੀਕੇ ਦੇ ਦੋਵੇਂ ਸ਼ਾਟGagan OberoiAugust 6, 2021 by Gagan OberoiAugust 6, 20210283 ਬੁੱਧਵਾਰ ਨੂੰ ਜਾਰੀ ਮਹਾਮਾਰੀ ਦੀ ਰਿਪੋਰਟ ਦੇ ਅਨੁਸਾਰ ਦੋ ਤਿਹਾਈ ਯੋਗ ਅਲਬਰਟਨਾਂ ਨੂੰ ਹੁਣ ਤੱਕ ਕੋਵਿਡ-19 ਵੈਕਸੀਨ ਦੀਆਂ ਦੋ ਸ਼ਾਟਸ ਮਿਲ ਗਈਆਂ ਹਨ। ਯੋਗ ਅਲਬਰਟਾਂ...
Canada Newsਨਰਸ ਯੂਨੀਅਨ ਵੱਲੋਂ 11 ਅਗਸਤ ਨੂੰ ਅਲਬਰਟਾ ਦੇ ਹਸਪਤਾਲਾਂ ਵਿਚ ਧਰਨਾ ਦੇਣ ਦਾ ਕੀਤਾ ਐਲਾਨGagan OberoiAugust 6, 2021 by Gagan OberoiAugust 6, 20210269 ਲਬਰਟਾ ਵਿਚ ਨਰਸਾਂ ਨੇ ਪ੍ਰਸਤਾਵਿਤ ਵੇਤਨ ਵਾਪਸੀ ਅਤੇ ਹੋਰ ਬਦਲਾਅ ਦੇ ਖਿਲਾਫ ਵਿਰੋਧ ਲਈ ਅਗਲੇ ਹਫਤੇ ਹਸਪਤਾਲਾਂ ਅਤੇ ਸਿਹਤ ਦੇਖਭਾਲ ਕੇਂਦਰਾਂ ਦੇ ਬਾਹਰ ਸੂਚਨਾ ਪਿਕੇਟ...
Canada Newsਐਮਰਜੰਸੀ ਬੈਨੇਫਿਟਸ ਹਾਸਲ ਕਰਨ ਵਾਲੇ ਬਜ਼ੁਰਗਾਂ ਨੂੰ ਨਹੀਂ ਮਿਲੇਗਾ ਇਨਕਮ ਸਪਲੀਮੈਂਟ!Gagan OberoiAugust 6, 2021 by Gagan OberoiAugust 6, 20210289 ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ ਦੇ 2000 ਡਾਲਰ ਹਾਸਲ ਕਰਨ ਵਾਲੇ ਬਜ਼ੁਰਗਾਂ (ਖਾਸ ਤੌਰ ਉੱਤੇ ਘੱਟ ਆਮਦਨ ਵਾਲੇ ਬਜ਼ੁਰਗਾਂ) ਨੂੰ ਇਨਕਮ ਸਪਲੀਮੈਂਟ ਤੋਂ ਹੱਥ ਧੋਣੇ ਪੈਣਗੇ।...
News Punjabਹਰਪਾਲ ਚੀਮਾ ਨੇ ਸੁਖਬੀਰ ਬਾਦਲ ਦੇ 13 ਨੁਕਾਤੀ ਪ੍ਰੋਗਰਾਮ ਉਤੇ ਚੁੱਕੇ ਸਵਾਲGagan OberoiAugust 6, 2021 by Gagan OberoiAugust 6, 20210283 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ...
News Punjabਅੰਮ੍ਰਿਤਸਰ ਵਿਚ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲGagan OberoiAugust 6, 2021 by Gagan OberoiAugust 6, 20210275 ਅਜਨਾਲਾ – ਜੇਲ ਤੋਂ ਜ਼ਮਾਨਤ ‘ਤੇ ਛੁੱਟੇ ਖਤਰਨਾਕ ਗੈਂਗਸਟਰ ਰਣਦੀਪ ਸਿੰਘ ਉਰਫ ਰਾਣਾ ਕੰਦੋਵਾਲੀਆ ਵਾਸੀ ਕੰਦੋਵਾਲੀਆ ਸਣੇ ਤਿੰਨ ਲੋਕਾਂ ‘ਤੇ ਮੰਗਲਵਾਰ ਦੀ ਰਾਤ 8 ਵਜੇ...
News Punjabਡਿਪ੍ਰੈਸ਼ਨ ਦੂਰ ਕਰਨ ਦੇ ਬਹਾਨੇ ਪੋਲੈਂਡ ਦੀ ਕੁੜੀ ਨਾਲ ਅਸ਼ਲੀਲ ਹਰਕਤਾਂ, ਉਤਰਾਖੰਡ ਦੇ ਯਾਹੂ ਬਾਬਾ ਖਿਲਾਫ ਜਲੰਧਰ ‘ਚ ਕੇਸ ਦਰਜGagan OberoiAugust 6, 2021 by Gagan OberoiAugust 6, 20210264 ਜਲੰਧਰ : ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਅਨੰਤਾ ਸੰਘਾ ਸੰਗਠਨ ਚਲਾਉਣ ਵਾਲੇ ਯਾਹੂ ਬਾਬਾ ਉਰਫ ਸ਼ੌਰਿਆ ਵਰਧਨ ਪਾਂਡੇ ਦੇ ਖਿਲਾਫ ਪੋਲੈਂਡ ਦੀ ਇੱਕ ਯੋਗਾ ਟੀਚਰ ਨੇ...
News Punjabਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾGagan OberoiAugust 6, 2021 by Gagan OberoiAugust 6, 20210274 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ...