News Punjabਬਾਰਡਰਾਂ ਉਤੇ ਬੈਠੇ ਕਿਸਾਨਾਂ ਦੀਆਂ ਵਧਣਗੀਆਂ ਮੁਸ਼ਕਲਾਂ, ਮੌਸਮ ਵਿਭਾਗ ਦਾ ਅਲਰਟGagan OberoiFebruary 16, 2024 by Gagan OberoiFebruary 16, 20240141 ਦੇਸ਼ ਦੇ ਕਈ ਸੂਬਿਆਂ ਵਿਚ ਕੜਾਕੇ ਦੀ ਠੰਡ ਨੇ ਅਲਵਿਦਾ ਕਹਿ ਦਿੱਤੀ ਹੈ। ਪਰ ਕਈ ਰਾਜਾਂ ਵਿੱਚ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।...
News Punjabਰਾਸ਼ਟਰਪਤੀ ਰਾਜ ਦੀਆਂ ਧਮਕੀਆਂ ਤੋਂ ਡਰਦੇ ਨਹੀਂ, ਕਿਸਾਨਾਂ ਨਾਲ ਡਟ ਕੇ ਖੜ੍ਹੇ ਹਾਂ: ਭਗਵੰਤ ਮਾਨGagan OberoiFebruary 16, 2024 by Gagan OberoiFebruary 16, 20240109 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੀ ਘੜੀ...
Canada Newsਕੈਨੇਡਾ ਨੂੰ ਏ.ਆਈ. ਨਿਯੰਤਰਿਤ ਕਰਨ ਵਾਲੇ ਕਾਨੂੰਨ ਲਿਆਉਣ ਦੀ ਲੋੜ : ਮਾਹਿਰGagan OberoiFebruary 16, 2024 by Gagan OberoiFebruary 16, 20240170 ਸਰੀ : ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪਿਤਾਮਾ ਕਹੇ ਜਾਣ ਵਾਲੇ ਯੋਸ਼ੂਆ ਬੇਂਗਿਓ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਿਯੰਤ੍ਰਿਤ ਕਰਨ ਲਈ ਤੁਰੰਤ ਕਦਮ...
Canada International Newsਘੱਟ ਆਮਦਨ ਵਾਲੇ ਕਿਰਾਏਦਾਰਾਂ ਦੀ ਸਹਾਇਤਾ ਲਈ $199 ਦਾ ਫੰਡ ਦੇਵੇਗੀ ਫੈਡਰਲ ਸਰਕਾਰGagan OberoiFebruary 16, 2024 by Gagan OberoiFebruary 16, 20240135 ਵਿਦੇਸ਼ੀ ਨਾਗਰਿਕਾਂ ਅਤੇ ਕੰਪਨੀਆਂ ‘ਤੇ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਉੱਤੇ ਪਾਬੰਦੀ ਵਿੱਚ 2027 ਤੱਕ ਕੀਤਾ ਵਾਧਾ ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਵਲੋਂ ਐਲਾਨ ਕੀਤਾ ਗਿਆ...
Canada International Newsਕੋਕੀਨ ਦੇ ਮੁਫ਼ਤ ਸੈਂਪਲ ਵੰਡਦਾ ਕੈਲਗਰੀ ਵਾਸੀ ਗ੍ਰਿਫ਼ਤਾਰGagan OberoiFebruary 16, 2024 by Gagan OberoiFebruary 16, 20240152 ਐਡਮਿੰਟਨ : ਕੈਲਗਰੀ ਦੇ ਇੱਕ ਵਿਅਕਤੀ ਨੂੰ ਇੱਕ ਡਾਊਨਟਾਊਨ ਕੈਸੀਨੋ ਵਿੱਚ ਕਥਿਤ ਤੌਰ ‘ਤੇ ਕੋਕੀਨ ਦੇ ਮੁਫ਼ਤ ਸੈਂਪਲ ਵੰਡਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਹਿਰਾਸਤ ਵੀ...
Canada International Newsਸਰੀ, ਵ੍ਹਾਈਟ ਰੌਕ ਵਿੱਚ 1-ਬੈੱਡਰੂਮ ਦਾ ਕਿਰਾਇਆ $200 ਵਧਿਆGagan OberoiFebruary 16, 2024 by Gagan OberoiFebruary 16, 20240144 ਸਰੀ : ਕੈਨੇਡਾ ਮੌਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਇੱਕ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਪਿਛਲੇ ਸਾਲ ਬੀ.ਸੀ. ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰਾਂ, ਮੈਟਰੋ...
Canada International Newsਹੌਂਡਾ ਨੇ ਕੈਨੇਡਾ ਵਿੱਚ ਲਗਭਗ 67,000 ਗੱਡੀਆਂ ਮੰਗਵਾਈਆਂ ਵਾਪਸGagan OberoiFebruary 16, 2024 by Gagan OberoiFebruary 16, 20240150 ਵੈਨਕੂਵਰ : ਹੋਂਡਾ ਨੇ ਫਰੰਟ ਪੈਸੰਜਰ ਏਅਰਬੈਗ ਸੈਂਸਰਾਂ ਵਿੱਚ ਸੰਭਾਵਿਤ ਸਮੱਸਿਆਵਾਂ ਦੇ ਕਾਰਨ ਲਗਭਗ 67,000 ਗੱਡੀਆਂ ਨੂੰ ਕੈਨੇਡਾ ਵਿੱਚ ਮੰਗਵਾਇਆ ਹੈ। ਇਨ੍ਹਾਂ ਗੱਡੀਆਂ ਵਿੱਚ ੍ਹੋਨਦੳ...
Canada International Newsਮਾਰਚ ਤੱਕ ਫਾਰਮਾਕੇਅਰ ਕਾਨੂੰਨ ਲਿਆਵੇ ਫੈਡਰਲ ਸਰਕਾਰ ਜਾਂ ਸਮਝੌਤਾ ਹੋਵੇਗਾ ਖ਼ਤਮ: ਜਗਮੀਤ ਸਿੰਘGagan OberoiFebruary 16, 2024 by Gagan OberoiFebruary 16, 20240105 ਸਰੀ, : ਨਿਊ ਡੈਮੋਕ੍ਰੇਟ ਪਾਰਟੀ ਦੇ ਆਗੂ ਲੀਡਰ ਜਗਮੀਤ ਸਿੰਘ ਵਲੋਂ ਕਿਹਾ ਗਿਆ ਹੈ ਕਿ ਜੇਕਰ ਫੈਡਲਰ ਸਰਕਾਰ ਮਾਰਚ ਤੱਕ ਫਾਰਮਾਕੇਅਰ ਕਾਨੂੰਨ ਸਬੰਧੀ ਕੋਈ ਠੋਸ...
Canada Newsਭਾਈ ਸਿਮਰਨਜੀਤ ਸਿੰਘ ਦੇ ਘਰ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ‘ਚ 2 ਨੌਜਵਾਨ ਗ੍ਰਿਫ਼ਤਾਰGagan OberoiFebruary 16, 2024 by Gagan OberoiFebruary 16, 20240116 ਨਬਾਲਗ ਹੋਣ ਕਾਰਨ ਪੁਲਿਸ ਨੇ ਦੋਵੇਂ ਨੌਜਵਾਨ ਪੁੱਛ-ਗਿੱਛ ਤੋਂ ਬਾਅਦ ਕੀਤੇ ਰਿਹਾਅ ਸਰੀ: ਪਿਛਲੇ ਹਫ਼ਤੇ ਸਰੀ ਵਿੱਚ ਰਹਿੰਦੇ ਸਿੱਖ ਕਾਰਕੁੰਨ ‘ਤੇ ਹੋਈ ਗੋਲੀਬਾਰੀ ਦੇ ਮਾਮਲੇ...
Canada Newsਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ‘ਤੇ ਵਿਚਾਰ : ਇਮੀਗ੍ਰੇਸ਼ਨ ਮੰਤਰੀGagan OberoiJanuary 26, 2024 by Gagan OberoiJanuary 26, 20240115 ਸਰੀ : ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਠੱਲ੍ਹ ਪਾਉਣ ਬਾਰੇ ਕੈਨੇਡਾ ਸਰਕਾਰ ਵਿਚਾਰ ਕਰ ਰਹੀ ਹੈ। ਫਿਲਹਾਲ ਉਨ੍ਹਾਂ...