Internationalਦਰਜਨਾਂ ਭਾਰਤੀਆਂ ਨੂੰ ਰੂਸ ਨੇ ਧੋਖੇ ਨਾਲ ਕੀਤਾ ਫੌਜ ‘ਚ ਭਰਤੀ, ਯੂਕਰੇਨ ਵਿਰੁੱਧ ਜੰਗ ਲੜਨ ਦੀ ਦਿੱਤੀ ਸਿਖਲਾਈGagan OberoiMarch 7, 2024 by Gagan OberoiMarch 7, 202404 ਰੂਸ ਨੇ ਦਰਜਨਾਂ ਭਾਰਤੀਆਂ ਨੂੰ ਧੋਖਾ ਦੇ ਕੇ ਫੌਜ ਵਿੱਚ ਜਬਰੀ ਭਰਤੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਯੂਕਰੇਨ ਵਿਰੁੱਧ ਜੰਗ ਲੜਨ ਦੀ ਸਿਖਲਾਈ ਦਿੱਤੀ...
Internationalਸੀਰੀਆ ‘ਚ ISIS ਦੇ ਅੱਤਵਾਦੀ ਹਮਲੇ ‘ਚ 18 ਦੀ ਮੌਤ, 50 ਲਾਪਤਾGagan OberoiMarch 7, 2024 by Gagan OberoiMarch 7, 202402 ਬੁੱਧਵਾਰ ਨੂੰ ਪੂਰਬੀ ਸੀਰੀਆ ‘ਚ ਅੱਤਵਾਦੀਆਂ ਨੇ ਪਿੰਡ ਵਾਸੀਆਂ ‘ਤੇ ਗੋਲੀਬਾਰੀ ਕੀਤੀ। ਕਿਹਾ ਜਾ ਰਿਹਾ ਹੈ ਕਿ ਇਸ ਅਚਾਨਕ ਹਮਲੇ ਵਿੱਚ 18 ਲੋਕਾਂ ਦੀ ਮੌਤ...
Nationalਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਭਾਜਪਾ ‘ਚ ਸ਼ਾਮਲ, ਸੰਦੇਸ਼ਖਾਲੀ ‘ਤੇ ਦਿੱਤਾ ਵੱਡਾ ਬਿਆਨ- ‘ਔਰਤਾਂ ਨਾਲ…’Gagan OberoiMarch 7, 2024 by Gagan OberoiMarch 7, 202402 ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਅੱਜ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਉਨ੍ਹਾਂ ਨੂੰ...
Nationalਹਰਿਆਣਾ ਬੋਰਡ ਦੀ ਪ੍ਰੀਖਿਆ ‘ਚ ਸਮੂਹਿਕ ਨਕਲ, ਵਿਦਿਆਰਥੀ ਪਾਸ ਹੋਣ ਲਈ ਕੰਧਾਂ ‘ਤੇ ਚੜ੍ਹੇGagan OberoiMarch 7, 2024 by Gagan OberoiMarch 7, 202402 ਹਰਿਆਣਾ ‘ਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ‘ਚ ਨਕਲ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਫਰਜ਼ੀ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।...
Punjabਭਲਕੇ ਪੰਜਾਬ ਭਰ ‘ਚ ਸਰਕਾਰੀ ਛੁੱਟੀ, ਬੰਦ ਰਹਿਣਗੇ ਸਾਰੇ ਅਦਾਰੇGagan OberoiMarch 7, 2024 by Gagan OberoiMarch 7, 202403 ਭਲਕੇ ਯਾਨੀ 8 ਮਾਰਚ 2024 ਨੂੰ ਸੂਬੇ ਭਰ ਵਿਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿਦਿਅਕ ਅਦਾਰੇ ਅਤੇ ਹੋਰ...
Punjab‘ਪਹਿਲਾਂ ਪੰਜਾਬ ‘ਚ ਅਫੀਮ ਦੇ ਠੇਕੇ ਹੁੰਦੇ ਸਨ, ਬੰਦ ਕਿਉਂ ਕੀਤੇ’, ਸਪੀਕਰ ਨੇ ਮੰਗ ਲਈ ਜਾਣਕਾਰੀGagan OberoiMarch 7, 2024 by Gagan OberoiMarch 7, 202402 ਪੰਜਾਬ ਵਿਚ ਅਫੀਮ ਦੀ ਖੇਤੀ ਦੀ ਮੰਗ ਇਕ ਮੁੜ ਉਠੀ ਹੈ। ਵਿਧਾਨ ਸਭਾ ‘ਚ ਪੋਸਤ ਦੀ ਖੇਤੀ ਦੀ ਮੰਗ ਉਠਾਈ ਗਈ ਹੈ। ਆਮ ਆਦਮੀ ਪਾਰਟੀ...
InternationalIran ਨੇ ਫਿਰ ਕੀਤਾ ਪਾਕਿ ‘ਤੇ ਹਮਲਾ, ਅੱਤਵਾਦੀ ਕਮਾਂਡਰ ਇਸਮਾਈਲ ਸ਼ਾਹਬਖਸ਼ ਮਾਰਿਆ, ਜਾਣੋ ਅੱਗੇ ਕੀ ਹੋਵੇਗਾ?Gagan OberoiFebruary 26, 2024 by Gagan OberoiFebruary 26, 202406 ਗੁਆਂਢੀ ਦੇਸ਼ ਪਾਕਿਸਤਾਨ ਦੀ ਸਰਹੱਦ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਈਰਾਨ ਨੇ ਪਾਕਿਸਤਾਨ ਦੀ ਸਰਹੱਦ ‘ਤੇ ਹਮਲਾ ਕੀਤਾ ਹੈ। ਈਰਾਨੀ ਫੌਜੀ ਬਲਾਂ ਨੇ...
International3 ਲੱਖ ਰੂਸੀ ਅਤੇ 20 ਹਜ਼ਾਰ ਯੂਕਰੇਨੀਅਨ ਇਕੱਠੇ ਇਸ ਦੇਸ਼ ਪਹੁੰਚੇ, ਹੁਣ ਛੱਡਣ ਦਾ ਹੁਕਮGagan OberoiFebruary 26, 2024 by Gagan OberoiFebruary 26, 202405 ਸ੍ਰੀਲੰਕਾ ਨੇ ਯੁੱਧ ਕਾਰਨ ਵਧੇ ਹੋਏ ਵੀਜ਼ੇ ‘ਤੇ ਦੇਸ਼ ‘ਚ ਰਹਿ ਰਹੇ ਹਜ਼ਾਰਾਂ ਰੂਸੀ ਅਤੇ ਯੂਕਰੇਨੀ ਸੈਲਾਨੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਦੇਸ਼ ਛੱਡਣ ਲਈ...
Nationalਰਾਮਲਲਾ ਦੇ ਲਾਈਵ ਦਰਸ਼ਨ ਕਰਵਾ ਕੇ ਡਾਕਟਰਾਂ ਨੇ ਕੀਤੀ ਬ੍ਰੇਨ ਸਰਜਰੀGagan OberoiFebruary 26, 2024 by Gagan OberoiFebruary 26, 202405 ਗੁੰਟੂਰ, ਆਂਧਰਾ ਪ੍ਰਦੇਸ਼ ਦੇ ਹਸਪਤਾਲ ਵਿੱਚ ਦਾਖਲ ਮਰੀਜ਼ ਦੇ ਦਿਮਾਗ ਦੀ ਗੁੰਝਲਦਾਰ ਸਰਜਰੀ ਦੌਰਾਨ ਉਸ ਨੂੰ ਵਰਚੁਅਲ ਮਾਧਿਅਮ ਰਾਹੀਂ ਸ਼੍ਰੀ ਰਾਮ ਮੰਦਿਰ ਦੀ ਪਵਿੱਤਰਤਾ ਅਤੇ...
NationalAnant Ambani Radhika Merchant pre-wedding: ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ‘ਚ ਆਉਣ ਵਾਲੇ ਮਹਿਮਾਨਾਂ ਨੂੰ ਮਿਲੇਗਾ ਖਾਸ ਤੋਹਫਾGagan OberoiFebruary 26, 2024 by Gagan OberoiFebruary 26, 202406 ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਸੀਐੱਮਡੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਸਮਾਰੋਹ 1 ਤੋਂ...