Internationalਪੂਰੇ ਸਰੀਰ ‘ਤੇ ਟੈਟੂ ਬਣਾਉਣ ਵਾਲੀ ਬਰਤਾਨਵੀ ਕੁੜੀ ਦੇ ਹੋ ਰਹੇ ਹਨ ਚਰਚੇGagan OberoiFebruary 5, 2021 by Gagan OberoiFebruary 5, 20210345 ਲੰਡਨ- ਪੂਰੇ ਸਰੀਰ ‘ਤੇ ਟੈਟੂ ਬਣਾਉਣ ਵਾਲੀ ਬਰਤਾਨਵੀ ਕੁੜੀ ਦੇ ਚਰਚੇ ਹੋ ਰਹੇ ਹਨ। ਬੇਕੀ ਹੋਲਟ ਨਾਮ ਦੀ ਇਸ ਕੁੜੀ ਨੇ ਕਿਹਾ ਕਿ ਉਸ ਨੇ...
Internationalਕਿਸਾਨਾਂ ਨਾਲ ਮਤਭੇਦਾਂ ਨੂੰ ਗੱਲਬਾਤ ਜਰੀਏ ਸੁਲਝਾਏ ਭਾਰਤ ਸਰਕਾਰ : ਅਮਰੀਕਾGagan OberoiFebruary 5, 2021 by Gagan OberoiFebruary 5, 20210414 ਵਾਸ਼ਿੰਗਟਨ: ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ‘ਚ ਅੰਦੋਲਨ ਕਰ ਰਹੇ ਹਨ। ਕਿਸਾਨ ਅੰਦੋਲਨ ਨੂੰ ਲੈਕੇ...
Internationalਅਮਰੀਕਾ ਖਿਡਾਰੀ ਸਮਿੱਥ ਸ਼ੁਸਟਰ ਨੇ ਭਾਰਤ ਦੇ ਅੰਦੋਲਨਕਾਰੀ ਕਿਸਾਨਾਂ 10,000 ਡਾਲਰ ਦਾਨ ਕੀਤੇGagan OberoiFebruary 5, 2021 by Gagan OberoiFebruary 5, 20210381 ਵਾਸ਼ਿੰਗਟਨ: ਅਮਰੀਕਾ ਦੀ ‘ਨੈਸ਼ਨਲ ਫ਼ੁਟਬਾਲ ਲੀਗ’ ਦੇ ਸਟਾਰ ਖਿਡਾਰੀ ਜੁਜੂ ਸਮਿੱਥ ਸ਼ੁਸਟਰ ਨੇ ਭਾਰਤ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਲਈ 10,000 ਡਾਲਰ...
Internationalਪਾਕਿਸਤਾਨ ਵਿਚ 3 ਟਿਕਟੌਕ ਸਟਾਰ ਸਣੇ ਚਾਰ ਜਣਿਆਂ ਨੂੰ ਮਾਰੀਆਂ ਗੋਲੀਆਂGagan OberoiFebruary 5, 2021 by Gagan OberoiFebruary 5, 20210353 ਕਰਾਚੀ- ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਮੰਗਲਵਾਰ ਨੂੰ ਚਾਰ ਲੋਕਾਂ ਦੀ ਕਾਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਾਰੇ ਗਏ ਲੋਕਾਂ ਵਿਚ ਤਿੰਨ...
Internationalਅਮਰੀਕੀ ਪਾਰਲੀਮੈਂਟ ਵੱਲੋਂ ਭਾਰਤ ਉੱਤੇ ਚੀਨੀ ਹਮਲੇ ਦੇ ਵਿਰੋਧ ਵਾਲਾ ਰੱਖਿਆ ਨੀਤੀ ਬਿੱਲ ਪਾਸGagan OberoiDecember 20, 2020 by Gagan OberoiDecember 20, 20200347 ਵਾਸ਼ਿੰਗਟਨ – ਅਮਰੀਕੀ ਪਾਰਲੀਮੈਂਟ ਨੇ 740 ਅਰਬ ਡਾਲਰ ਦਾ ਰੱਖਿਆ ਨੀਤੀ ਬਿੱਲ ਅਧਿਕਾਰਤ ਤੌਰ ‘ਤੇ ਪਾਸ ਕਰ ਦਿਤਾ ਹੈ, ਜਿਸ ਵਿੱਚ ਹੋਰ ਚੀਜ਼ਾਂ ਦੇ ਨਾਲ...
Internationalਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਆਏ ਕਰੋਨਾ ਪਾਜ਼ੀਟਿਵGagan OberoiDecember 20, 2020 by Gagan OberoiDecember 20, 20200380 ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਵੀਰਵਾਰ ਨੂੰ ਕੋਵਿਡ-19 ਪਾਜ਼ੀਟਿਵ ਪਾਏ ਗਏ। ਇੱਕ ਹਫਤੇ ਪਹਿਲਾਂ ਹੀ ਉਨ੍ਹਾਂ ਨੇ ਕਈ ਯੂਰਪੀਅਨ ਆਗੂਆਂ ਨਾਲੀ ਮੁਲਾਕਾਤ ਕੀਤੀ...
Internationalਅਗਲੀਆਂ 2 ਓਲੰਪਿਕ ਖੇਡਾਂ ਵਿੱਚ ਰੂਸ ਦੇ ਆਪਣਾ ਨਾਂ ਤੇ ਝੰਡਾ ਵਰਤਣ ਉੱਤੇ ਲੱਗੀ ਪਾਬੰਦੀGagan OberoiDecember 20, 2020 by Gagan OberoiDecember 20, 20200363 ਲਾਅਸੇਨ : ਕੋਰਟ ਆਫ ਆਰਬਿਟ੍ਰੇਸ਼ਨ ਫੌਰ ਸਪੋਰਟਸ ਵੱਲੋਂ ਦਿੱਤੇ ਗਏ ਫੈਸਲੇ ਅਨੁਸਾਰ ਅਗਲੇ ਦੋ ਸਾਲਾਂ ਵਿੱਚ ਹੋਣ ਵਾਲੇ ਅਹਿਮ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਵਾਸਤੇ ਰੂਸ...
Internationalਚੀਨ ਦਾ ਪੁਲਾੜ ਜਹਾਜ਼ ਚੰਦ ਤੋਂ ਮਿੱਟੀ ਦੇ ਨਮੂਨੇ ਲੈ ਕੇ ਸਫਲਤਾ ਨਾਲ ਪਰਤ ਆਇਆGagan OberoiDecember 20, 2020 by Gagan OberoiDecember 20, 20200326 ਬੀਜਿੰਗ – ਚੀਨ ਦਾ ਚੰਦਰ-ਯਾਨ ‘ਚਾਂਗ ਈ-5’ ਚੰਦਰਮਾ ਵਾਲੀਮਿੱਟੀ ਦੇ ਨਮੂਨੇ ਲੈਣ ਪਿੱਛੋਂ ਸਫਲਤਾ ਨਾਲ ਧਰਤੀ ਉੱਤੇ ਪਰਤ ਆਇਆ ਹੈ। ਵਰਨਣ ਯੋਗ ਹੈ ਕਿ ਚੰਦਰਮਾ...
Internationalਪੂਰਬੀ ਅਫਾਗਨਿਸਤਾਨ ਵਿੱਚ ਰਿਕਸ਼ਾ ਬੰਬ ਧਮਾਕਾ, 11 ਬੱਚਿਆਂ ਦੀ ਮੌਤGagan OberoiDecember 20, 2020 by Gagan OberoiDecember 20, 20200320 ਕਾਬੂਲ – ਪੂਰਬ ਅਫਗਾਨਿਸਤਾਨ ਦੇ ਗਜਨੀ ਪ੍ਰਾਂਤ ਵਿੱਚ ਰਿਕਸ਼ੇ ਵਿੱਚ ਰੱਖਿਆ ਬੰਬ ਫਟ ਜਾਣ ਨਾਲ ਉਸਦੀ ਚਪੇਟ ਵਿੱਚ ਆ ਕੇ 11 ਬੱਚਿਆਂ ਦੀ ਮੌਤ ਹੋ...
Internationalਭਾਰਤ ਦੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਅਮਰੀਕਾ `ਚ ਫੇਸਬੁੱਕ ਹੈਡਕੁਆਰਟਰ ਅੱਗੇ ਰੋਸ ਮੁਜ਼ਾਹਰਾGagan OberoiDecember 20, 2020 by Gagan OberoiDecember 20, 20200361 ਸਾਨ ਫਰਾਂਸਿਸਕੋ, ਇੱਥੋਂ ਕਰੀਬ 30 ਕਿਲੋਮੀਟਰ ਦੂਰ ਫੇਸਬੁੱਕ ਦੇ ਹੈਡਕੁਆਰਟਰ ਮੈਨਲੋ ਪਾਰਕ ਵਿਖੇ ਪੰਜਾਬੀ ਭਾਈਚਾਰੇ ਦੇ ਕਿਸਾਨ ਦਰਦੀਆਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਭਾਰਤੀ ਮੂਲ...