International

ਪੂਰੇ ਸਰੀਰ ‘ਤੇ ਟੈਟੂ ਬਣਾਉਣ ਵਾਲੀ ਬਰਤਾਨਵੀ ਕੁੜੀ ਦੇ ਹੋ ਰਹੇ ਹਨ ਚਰਚੇ

ਲੰਡਨ-  ਪੂਰੇ ਸਰੀਰ ‘ਤੇ ਟੈਟੂ ਬਣਾਉਣ ਵਾਲੀ ਬਰਤਾਨਵੀ ਕੁੜੀ ਦੇ ਚਰਚੇ ਹੋ ਰਹੇ ਹਨ। ਬੇਕੀ ਹੋਲਟ ਨਾਮ ਦੀ ਇਸ ਕੁੜੀ ਨੇ ਕਿਹਾ ਕਿ ਉਸ ਨੇ ਸਭ ਤੋਂ ਪਹਿਲਾ ਟੈਟੂ 15 ਸਾਲ ਦੀ ਉਮਰ ਵਿੱਚ ਬਣਾਇਆ ਸੀ ਅਤੇ ਅੱਜ 33 ਸਾਲ ਦੀ ਉਮਰ ਵਿੱਚ ਉਸ ਦੇ ਸਰੀਰ ਦੇ 95 ਫੀਸਦੀ ਹਿੱਸੇ ਉੱਤੇ ਟੈਟੂ ਬਣੇ ਹੋਏ ਹਨ। ਜਿਸ ਤੇ ਉਹ 35000 ਯੂਰੋ ਖ਼ਰਚ ਕਰ ਚੁੱਕੀ ਹੈ। ਬੇਕੀ ਦਾ ਕਹਿਣਾ ਹੈ ਕਿ ਉਸ ਦੇ ਸਰੀਰ ਦਾ ਕੋਈ ਵੀ ਅਜੇਹਾ ਹਿੱਸਾ ਨਹੀਂ ਹੈ ਜਿੱਥੇ ਟੈਟੂ ਨਾ ਬਣਿਆ ਹੋਵੇ। ਉਸ ਨੇ ਕਿਹਾ ਕਿ ਲੋਕਾਂ ਨੂੰ ਲੱਗਾ ਕਿ ਉਹ ਉਨ੍ਹਾਂ ਦੀ ਗੱਲ ਨਹੀਂ ਸੁਣ ਸਕਦੀ ਅਤੇ ਉਸ ਦੇ ਸਾਹਮਣੇ ਹੀ ਸਰੀਰ ਬਾਰੇ ਵੱਖ-ਵੱਖ ਟਿੱਪਣੀਆਂ ਕਰਦੇ ਹਨ। ਬੇਕੀ ਨੇ ਕਿਹਾ ਕਿ ਜੇ ਲੋਕ ਇਸ ਨੂੰ ਪਸੰਦ ਨਹੀਂ ਕਰਦੇ, ਤਾਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ।

Related posts

ਵਿਸ਼ਵ ਭਰ ‘ਚ 82 ਕਰੋੜ ਤੋਂ ਵੱਧ ਲੋਕ ਭੁੱਖਮਰੀ ਦਾ ਸ਼ਿਕਾਰ

Gagan Oberoi

Arshad Sharif Murder Case : ਪਾਕਿ ISI ਮੁਖੀ ਨਦੀਮ ਅੰਜੁਮ ਨੇ ਪੱਤਰਕਾਰ ਦੇ ਕਤਲ ਨੂੰ ਲੈ ਕੇ ਕੀਤੇ ਸਨਸਨੀਖੇਜ਼ ਖੁਲਾਸੇ

Gagan Oberoi

ਨਾਈਟ੍ਰੋਜਨ ਗੈਸ ਨਾਲ ਕੈਦੀ ਨੂੰ ਦਿੱਤੀ ਜਾਵੇਗੀ ਮੌਤ, ਅਮਰੀਕਾ ਦੇ ਇਤਿਹਾਸ ‘ਚ ਪਹਿਲੀ ਵਾਰ ਵਾਪਰੇਗੀ ਅਜਿਹੀ ਘਟਨਾ

Gagan Oberoi

Leave a Comment