Internationalਤਾਲਿਬਾਨ ਨੂੰ ਮਾਨਤਾ ਦੇਣ ਵਾਲੇ ਚੀਨ ਲਵੇਗਾ ਫੈਸਲਾGagan OberoiAugust 20, 2021 by Gagan OberoiAugust 20, 20210304 ‘ਪੇਈਚਿੰਗ- ਚੀਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ’ਚ ਸਰਕਾਰ ਦੇ ਗਠਨ ਮਗਰੋਂ ਹੀ ਤਾਲਿਬਾਨ ਨੂੰ ਮਾਨਤਾ ਦੇਣ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਆਸ ਜਤਾਈ...
Internationalਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਤੋੜਨ ਵਾਲੇ ਕੱਟੜਪੰਥੀਆਂ ’ਤੇ ਹੋਵੇ ਸਖਤ ਕਾਰਵਾਈ : ਤਨਮਨਜੀਤ ਢੇਸੀGagan OberoiAugust 20, 2021August 20, 2021 by Gagan OberoiAugust 20, 2021August 20, 20210315 ਲਾਹੌਰ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ-ਤੋੜ ਦਾ ਮੁੱਦਾ ਭਖ ਗਿਆ ਹੈ। ਦਿੱਲੀ ਤੋਂ ਲੈ ਕੇ ਪਿਸ਼ਾਵਰ ਤੱਕ ਬੁੱਤ ਤੋੜਨ ਦੀ ਕਾਰਵਾਈ ਦਾ...
Internationalਅਸ਼ਰਫ ਗਨੀ ਨੇ ਇਕ ਵੀਡੀਓ ਜਾਰੀ ਕਰਦਿਆਂ ਕਾਬੁਲ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਦੱਸਿਆGagan OberoiAugust 20, 2021August 20, 2021 by Gagan OberoiAugust 20, 2021August 20, 20210315 ਦੁਬਈ- ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਕ ਵੀਡੀਓ ਜਾਰੀ ਕਰਦਿਆਂ ਕਾਬੁਲ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤਾਲਿਬਾਨ...
Internationalਬਰਤਾਨੀਆ ਦੀ ਸੰਸਦ ਵਿੱਚ ਤਾਲਿਬਾਨ ਦਾ ਅਫਗਾਨਿਸਤਾਨ ‘ਤੇ ਕਬਜ਼ਾ ਮੁੱਦੇ ‘ਤੇ ਬਹਿਸGagan OberoiAugust 20, 2021 by Gagan OberoiAugust 20, 20210319 ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਤਾਲਿਬਾਨ ਦਾ ਅਫਗਾਨਿਸਤਾਨ ‘ਤੇ ਕਬਜ਼ੇ ਨੂੰ ਲੈ ਵਿਸ਼ਵ ਭਰ ਵਿੱਚ ਚਿੰਤਾ ਪ੍ਰਗਟਾਈ ਜਾ ਰਹੀ ਹੈ। ਇਸ ਮੁੱਦੇ ਤੇ ਬਹਿਸਕਰਨ...
Internationalਅਮਰੀਕਾ ਨੇ ਅਫਗਾਨਿਸਤਾਨ ਦੇ ਸੈਂਟਰਲ ਬੈਂਕ ਦੀ ਕਰੀਬ 950 ਕਰੋੜ ਡਾਲਰ ਦੀ ਜਾਇਦਾਦ ਕਰ ਲਈ ਜ਼ਬਤGagan OberoiAugust 20, 2021 by Gagan OberoiAugust 20, 20210313 ...
Internationalਕਾਬੁਲ ਤੋਂ ਉਡੇ ਅਮਰੀਕੀ ਫ਼ੌਜ ਦੇ ਜਹਾਜ਼ ਦੇ ਪਹੀਆਂ ’ਚੋਂ ਮਿਲੇ ਮਨੁੱਖੀ ਕੰਕਾਲGagan OberoiAugust 20, 2021 by Gagan OberoiAugust 20, 20210294 ਵਾਸ਼ਿੰਗਟਨ- ਕਾਬੁਲ ਏਅਰਪੋਰਟ ’ਤੇ ਅਫ਼ਗਾਨਿਸਤਾਨ ਛੱਡ ਕੇ ਭੱਜਣ ਵਾਲਿਆਂ ਦੀ ਭੀੜ ਦੇ ਅਮਰੀਕੀ ਜਹਾਜ਼ ਦੇ ਪਹੀਆਂ ’ਤੇ ਬੈਠਣ ਦੇ ਵੀਡੀਓ ਦੇ ਇੱਕ ਦਿਨ ਬਾਅਦ ਹੀ...
International Newsਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿ ਪ੍ਰਧਾਨ ਮੰਤਰੀ ਰਿਹਾਇਸ਼ ਨੂੰ ਕਿਰਾਏ ‘ਤੇ ਦੇਣ ਦਾ ਕੀਤਾ ਫੈਸਲਾGagan OberoiAugust 6, 2021 by Gagan OberoiAugust 6, 20210306 ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰੀ ਰਿਹਾਇਸ਼ ਕਿਰਾਏ ‘ਤੇ ਉਪਲਬਧ ਹੈ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਸਲਾਮਾਬਾਦ...
International Newsਬਿ੍ਰਟੇਨ ਨੇ ਭਾਰਤ ਨੂੰ ਲਾਲ ਸੂਚੀ ਵਿਚੋਂ ਕੱਢਿਆGagan OberoiAugust 6, 2021 by Gagan OberoiAugust 6, 20210309 ਭਾਰਤ ਤੋਂ ਪੂਰੀ ਤਰ੍ਹਾਂ ਨਾਲ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ ਹੁਣ 10 ਦਿਨਾਂ ਲਈ ਹੋਟਲ ‘ਚ ਕੁਆਰੰਟਾਈਨ ‘ਚ ਨਹੀਂ ਰਹਿਣਾ ਪਵੇਗਾ। ਇਸ ਦਾ ਕਾਰਨ ਹੈ...
International Newsਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੀ ਦਸਤਕGagan OberoiAugust 6, 2021 by Gagan OberoiAugust 6, 20210298 ...
International Newsਕੋਰੋਨਾ ਆਫ਼ਤ ਦੌਰਾਨ 7.16 ਲੱਖ ਕਾਮੇ ਖਾੜੀ ਦੇਸ਼ਾਂ ਤੋਂ ਭਾਰਤ ਪਰਤੇGagan OberoiAugust 6, 2021 by Gagan OberoiAugust 6, 20210297 ਨਵੀਂ ਦਿੱਲੀ,- ਕੇਂਦਰ ਸਰਕਾਰ ਨੇ ਵੀਰਵਾਰ ਯਾਨੀ ਕਿ ਅੱਜ ਸੰਸਦ ਵਿਚ ਦੱਸਿਆ ਕਿ ਕੋਵਿਡ-19 ਆਫ਼ਤ ਦੌਰਾਨ 7.16 ਲੱਖ ਤੋਂ ਵਧੇਰੇ ਭਾਰਤੀ ਕਾਮੇ ਖਾੜੀ ਦੇਸ਼ਾਂ ਤੋਂ...