Internationalਕੋਰੋਨਾ ਵਾਇਰਸ ਵੁਹਾਨ ਵਿੱਚ ਹੀ ਇੱਕ ਚੀਨੀ ਪ੍ਰਯੋਗਸ਼ਾਲਾ ਤੋਂ ਲੀਕ ਹੋਇਆGagan OberoiJune 8, 2021 by Gagan OberoiJune 8, 20210337 ਅਮਰੀਕਾ ਨੇ ਮਈ 2020 ਵਿਚ ਕੈਲੀਫੋਰਨੀਆ ਵਿਚ ਲਾਰੈਂਸ ਲਿਵਰਮੋਰ ਨੈਸ਼ਨਲ ਲੈਬਾਰਟਰੀ ਵਿਚ ਟਰੰਪ ਦੇ ਕਾਰਜਕਾਲ ਦੌਰਾਨ ਕੋਰੋਨਾਵਾਇਰਸ ਦੇ ਮੁੱਢ ਬਾਰੇ ਖੋਜ ਕੀਤੀ ਸੀ। ਜਿਥੇ ਅਮਰੀਕੀ...
Internationalਅਮਰੀਕਾ, ਕੈਨੇਡਾ ਸਣੇ ਕਈ ਅਮੀਰ ਦੇਸ਼ਾਂ ‘ਚ 12 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂGagan OberoiJune 8, 2021 by Gagan OberoiJune 8, 20210378 ਭਾਰਤ ਸਮੇਤ ਦੁਨੀਆ ਦੇ ਕਈ ਵੱਡੇ ਦੇਸ਼ ਇਸ ਵੇਲੇ ਕੋਰੋਨਾਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। ਭਾਰਤ ’ਚ ਕੋਰੋਨਾ ਦੀ ਦੁਜੀ ਲਹਿਰ ਨੇ ਨੌਜਵਾਨਾਂ ਉੱਤੇ...
Internationalਅਮਰੀਕਾ ‘ਚ ਹੁਣ 12-15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, PFIZER ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀGagan OberoiMay 12, 2021 by Gagan OberoiMay 12, 20210392 ਅਮਰੀਕਾ ਵਿੱਚ ਹੁਣ ਕੋਰੋਨਾ ਸੰਕ੍ਰਮਣ ਰੋਧੀ ਵੈਕਸੀਨ ਬੱਚਿਆਂ ਨੂੰ ਵੀ ਲਗਾਈ ਜਾਵੇਗੀ । ਅਮਰੀਕਾ ਵਿੱਚ ਹੁਣ Pfizer ਦੀ ਕੋਵਿਡ ਵੈਕਸੀਨ 12 ਸਾਲ ਤੱਕ ਦੇ ਬੱਚੇ...
Internationalਅਮਰੀਕੀ ਹਵਾਈ ਅੱਡੇ ’ਤੇ ਭਾਰਤੀ ਯਾਤਰੀ ਕੋਲੋਂ ਬਰਾਮਦ ਹੋਈਆਂ ਪਾਥੀਆਂ 4 hours agoGagan OberoiMay 12, 2021 by Gagan OberoiMay 12, 20210354 ਵਾਸ਼ਿੰਗਟਨ : ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੂੰ ਡੀ.ਸੀ. ਦੇ ਉਪਨਗਰ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭਾਰਤ ਤੋਂ ਪਰਤੇ ਇਕ ਯਾਤਰੀ ਦੇ ਸਾਮਾਨ...
Internationalਕੋਰੋਨਾ ਮਹਾਂਮਾਰੀ ਵਿਚ ਮਾਂ ਨਹੀਂ ਬਣਨਾ ਚਾਹੁੰਦੀਆਂ ਅਮਰੀਕੀ ਔਰਤਾਂGagan OberoiMay 12, 2021 by Gagan OberoiMay 12, 20210351 ਨਿਊਯਾਰਕ- ਅਮਰੀਕਾ ਵਿਚ ਜਨਮ ਦਰ 112 ਸਾਲ ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੀ ਰਿਪੋਰਟ ਵਿਚ...
International44 ਦੇਸ਼ਾਂ ਵਿਚ ਫੈਲ ਚੁੱਕਾ ਹੈ ਭਾਰਤੀ ਵੈਰੀਅੰਟ : ਡਬਲਿਊਐਚਓGagan OberoiMay 12, 2021 by Gagan OberoiMay 12, 20210346 ਜਨੇਵਾ- ਡਬਲਿਊਐਚਓ ਨੇ ਦੱਸਿਆ ਕਿ ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਕਰਨ ਵਾਲਾ ਵੈਰੀਅੰਟ ਹੁਣ ਤੱਕ ਦੁਨੀਆ ਦੇ 44 ਦੇਸ਼ਾਂ ਵਿਚ ਫੈਲ ਚੁੱਕਾ ਹੈ।...
Internationalਤੇਜ਼ ਹਨੇਰੀ ਨਾਲ ਟੁੱਟ ਗਿਆ ਚੀਨ ਦਾ ਕੱਚ ਵਾਲਾ ਪੁਲGagan OberoiMay 12, 2021 by Gagan OberoiMay 12, 20210345 ...
Internationalਸਨ ਡਇਏਗੋ ਸਮੁੰਦਰੀ ਕੰਢੇ ‘ਤੇ ਕਿਸ਼ਤੀ ਪਲਟਣ ਨਾਲ 3 ਮੌਤਾਂ-27 ਜ਼ਖਮੀGagan OberoiMay 4, 2021 by Gagan OberoiMay 4, 20210340 ਕੈਲੀਫੋਰਨੀਆ) ਸਮੁੰਦਰੀ ਕੰਢੇ ‘ਤੇ ਇਕ ਕਿਸ਼ਤੀ ਦੇ ਪਲਟਣ ਨਾਲ ਘੱਟੋ ਘੱਟ 3 ਜਣਿਆਂ ਦੀ ਮੌਤ ਹੋ ਗਈ ਤੇ 27 ਹੋਰ ਜ਼ਖਮੀ ਹੋ ਗਏ ਜਿਨਾਂ ਨੂੰ...
Internationalਫਿਰ ਭੜਕਿਆ ਕਿਮ ਜੋਂਗ- ਅਮਰੀਕਾ ਨੂੰ ਦਿੱਤੀ ਨਤੀਜੇ ਭੁਗਤਣ ਦੀ ਚੇਤਾਵਨੀGagan OberoiMay 4, 2021 by Gagan OberoiMay 4, 20210377 ਸਿਓਲ – ਰਾਸ਼ਟਰਪਤੀ ਜੋਅ ਬਾਇਡਨ ਨੇ ਬਿਆਨ ਤੋਂ ਬਾਅਦ ਉੱਤਰੀ ਕੋਰੀਆ ਅਮਰੀਕਾ ’ਤੇ ਹਮਲਾਵਰ ਹੋ ਗਿਆ ਹੈ। ਉਸ ਨੇ ਸਿੱਧਾ ਅਮਰੀਕਾ ਨੂੰ ਚਿਤਾਵਨੀ ਦੇ ਦਿੱਤੀ...
Internationalਪੰਜਾਬੀ ਮੂਲ ਦੇ 3 ਭਰਾਵਾਂ ਨੂੰ ਕਤਲ ਦੇ ਦੋਸ਼ ’ਚ ਹੋਈ ਉਮਰ ਕੈਦ ਦੀ ਸਜ਼ਾGagan OberoiMay 4, 2021 by Gagan OberoiMay 4, 20210350 ਗਲਾਸਗੋ/ਲੰਡਨ : ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 3 ਭਰਾਵਾਂ ਨੂੰ ਇਕ 22 ਸਾਲਾ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਦੋਸ਼ੀ...