Canada InternationalBAJWA FAMILY BUSINESS EMPIRE GREW IN FOUR COUNTRIES IN SYNC WITH ASIM BAJWA’S RISE IN MILITARYGagan OberoiSeptember 26, 2020 by Gagan OberoiSeptember 26, 20200165 Ahmad Noorani: Fact Focus AHMAD NOORANI AUGUST 27, 2020, 2:58 PM POLITICS Ahmad Noorani. The image shows Lt Gen (R) Asim Saleem Bajwa, sons Muhammad...
Internationalਖੁਦਾਈ ਦੌਰਾਨ ਮਿਲਿਆ 2500 ਸਾਲ ਪੁਰਾਣਾ ਤਾਬੂਤ, ਇਸ ਕਾਰਨ ਸਰਕਾਰ ਕਰਵਾ ਰਹੀ ਖੁਦਾਈGagan OberoiSeptember 21, 2020 by Gagan OberoiSeptember 21, 20200398 ਮਿਸਰ: ਖੁਦਾਈ ਦੌਰਾਨ ਪੁਰਾਤੱਤਵ–ਵਿਗਿਆਨੀਆਂ ਨੂੰ 2500 ਸਾਲ ਪੁਰਾਣੇ 27 ਤਾਬੂਤ ਮਿਲੇ। ਇਸ ਮਹੀਨੇ ਦੇ ਸ਼ੁਰੂ ਵਿੱਚ 13 ਹੋਰ ਮੁਰਦਾ–ਘਰ ਦੇ ਤਾਬੂਤ ਬਾਹਰ ਕੱਢੇ ਗਏ ਸੀ। ਉਸ ਤੋਂ ਬਾਅਦ ਇੱਕ ਪ੍ਰਾਚੀਨ ਕਬਸਤਾਨ ਵਿੱਚੋਂ 14 ਹੋਰ...
Internationalਸ਼ਾਇਦ ਦੋ ਕਰੋੜ ਲੜਕੀਆਂ ਕੋਰੋਨਾ ਤੋਂ ਬਾਅਦ ਸਕੂਲ ਨਹੀਂ ਪਰਤ ਸਕਣਗੀਆਂ: ਮਲਾਲਾ ਯੂਸਫਜ਼ਈGagan OberoiSeptember 21, 2020 by Gagan OberoiSeptember 21, 20200377 ਇਸਲਾਮਾਬਾਦ: ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਿਹਾ ਕਿ ਸ਼ਾਇਦ ਕੋਵਿਡ-19 ਦੇ ਖ਼ਤਮ ਹੋਣ ਤੋਂ ਬਾਅਦ ਵੀ 2 ਕਰੋੜ ਤੋਂ ਜ਼ਿਆਦਾ ਲੜਕੀਆਂ ਸਕੂਲ ਨਹੀਂ ਜਾ ਸਕਣਗੀਆਂ। ਉਸ ਨੇ...
Internationalਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 110 ਸਾਲ ਪੁਰਾਣਾ ਸਰੂਪ ਮੁਸਲਿਮ ਪਰਿਵਾਰ ਨੇ ਹੁਣ ਤਕ ਸੰਭਾਲਿਆ, ਹੁਣ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਸੌਂਪਿਆGagan OberoiSeptember 21, 2020 by Gagan OberoiSeptember 21, 20200367 ਲਾਹੌਰ: ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਮੁਸਲਿਮ ਸੂਫੀ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 110 ਸਾਲ ਪੁਰਾਣੇ ਸਰੂਪ ਨੂੰ ਸਿਆਲਕੋਟ ਦੇ ਗੁਰਦੁਆਰਾ ਬਾਬਾ ਦੀ ਬੇਰੀ ਦੇ...
Internationalਸਿੱਖ ਲੜਕੀ ਦੇ ਲਾਪਤਾ ਹੋਣ ‘ਤੇ ਭਾਰਤ ਨੇ ਪਾਕਿ ਡਿਪਲੋਮੈਟ ਨੂੰ ਚਾਰ ਦਿਨਾਂ ‘ਚ ਦੂਜੀ ਵਾਰ ਕੀਤਾ ਤਲਬGagan OberoiSeptember 21, 2020 by Gagan OberoiSeptember 21, 20200388 ਨਵੀਂ ਦਿੱਲੀ: ਪਾਕਿਸਤਾਨ ਵਿੱਚ ਸਿੱਖ ਲੜਕੀਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ‘ਤੇ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਡਿਪਲੋਮੈਟ ਨੂੰ ਬੁਲਾ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ।...
Internationalਸਰਹੱਦ ‘ਤੇ ਤਣਾਅ ਦੌਰਾਨ SCO ਸੰਮੇਲਨ ‘ਚ ਮਿਲ ਸਕਦੇ ਪੀਐਮ ਮੋਦੀ ਤੇ ਸ਼ੀ ਜਿਨਪਿੰਗGagan OberoiSeptember 10, 2020 by Gagan OberoiSeptember 10, 20200371 ਨਵੀਂ ਦਿੱਲੀ: LAC ‘ਤੇ ਪਿਛਲੇ ਪੰਜ ਮਹੀਨਿਆਂ ਤੋਂ ਜਾਰੀ ਤਣਾਅ ਦਰਮਿਆਨ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ...
InternationalCorona virus Updates: ਕੋਰੋਨਾ ਕਾਰਨ ਦੁਨੀਆਂ ਭਰ ‘ਚ 9 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ, ਇਕ ਦਿਨ ‘ਚ 4,000 ਤੋਂ ਜ਼ਿਆਦਾ ਲੋਕ ਮਰੇGagan OberoiSeptember 10, 2020 by Gagan OberoiSeptember 10, 20200334 Coronavirus: ਕੋਰੋਨਾ ਮਹਾਮਾਰੀ ਕਾਰਨ ਦੁਨੀਆਂ ਦੇ ਹਾਲਾਤ ਕਾਫੀ ਨਾਜ਼ੁਕ ਹਨ। ਪੂਰੀ ਦੁਨੀਆਂ ‘ਚ ਪੌਣੇ ਤਿੰਨ ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਆ...
Internationalਭਾਰਤ ‘ਚ ਜਲਦ ਸ਼ੁਰੂ ਹੋ ਸਕਦਾ ਰੂਸ ਦੀ ਵੈਕਸੀਨ ਦਾ ਟ੍ਰਾਇਲ, ਸੰਪਰਕ ‘ਚ ਦੋਵੇਂ ਦੇਸ਼Gagan OberoiSeptember 10, 2020 by Gagan OberoiSeptember 10, 20200368 ਨਵੀਂ ਦਿੱਲੀ: ਕੋਰੋਨਾ ਨਾਲ ਲੜਨ ਲਈ ਵੈਕਸੀਨ ਬਣਾਉਣ ਦੀ ਕੋਸ਼ਿਸ਼ ‘ਚ ਹੁਣ ਦੋ ਪੁਰਾਣੇ ਦੋਸਤ ਭਾਰਤ ਤੇ ਰੂਸ ਇਕੱਠਿਆਂ ਕੰਮ ਕਰ ਸਕਦੇ ਹਨ। ਇਸ ਮਾਮਲੇ...
InternationalForbes list: ਸਭ ਤੋਂ ਅਮੀਰ ਅਮਰੀਕੀਆਂ ‘ਚ 7 ਭਾਰਤੀ, ਟਰੰਪ ਦੀ ਜਾਇਦਾਦ ‘ਚ ਹੈਰਾਨੀਜਨਕ ਕਮੀGagan OberoiSeptember 10, 2020 by Gagan OberoiSeptember 10, 20200338 ਨਵੀਂ ਦਿੱਲੀ: ਫੋਰਬਸ ਨੇ ਦੁਨੀਆ ਦੇ ਸਭ ਤੋਂ ਅਮੀਰ ਅਮਰੀਕੀਆਂ ਦੀ ਸੂਚੀ ਜਾਰੀ ਕੀਤੀ ਹੈ। ਸੱਤ ਭਾਰਤੀ–ਅਮਰੀਕੀ ਵੀ 400 ਲੋਕਾਂ ਦੀ ਇਸ ਸੂਚੀ ‘ਚ ਆਪਣੀ ਥਾਂ ਪੱਕੀ ਕਰਨ ‘ਚ ਕਾਮਯਾਬ...
Internationalਇਸ ਸਾਲ ਡੋਨਾਲਡ ਟਰੰਪ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ, ਜਾਣੋ ਕਿਉਂGagan OberoiSeptember 10, 2020 by Gagan OberoiSeptember 10, 20200425 ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਹੋਏ ‘ਇਤਿਹਾਸਕ ਸ਼ਾਂਤੀ ਸਮਝੌਤੇ’ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ...