Internationalਅਗਲੀਆਂ 2 ਓਲੰਪਿਕ ਖੇਡਾਂ ਵਿੱਚ ਰੂਸ ਦੇ ਆਪਣਾ ਨਾਂ ਤੇ ਝੰਡਾ ਵਰਤਣ ਉੱਤੇ ਲੱਗੀ ਪਾਬੰਦੀGagan OberoiDecember 20, 2020 by Gagan OberoiDecember 20, 20200381 ਲਾਅਸੇਨ : ਕੋਰਟ ਆਫ ਆਰਬਿਟ੍ਰੇਸ਼ਨ ਫੌਰ ਸਪੋਰਟਸ ਵੱਲੋਂ ਦਿੱਤੇ ਗਏ ਫੈਸਲੇ ਅਨੁਸਾਰ ਅਗਲੇ ਦੋ ਸਾਲਾਂ ਵਿੱਚ ਹੋਣ ਵਾਲੇ ਅਹਿਮ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਵਾਸਤੇ ਰੂਸ...
Internationalਚੀਨ ਦਾ ਪੁਲਾੜ ਜਹਾਜ਼ ਚੰਦ ਤੋਂ ਮਿੱਟੀ ਦੇ ਨਮੂਨੇ ਲੈ ਕੇ ਸਫਲਤਾ ਨਾਲ ਪਰਤ ਆਇਆGagan OberoiDecember 20, 2020 by Gagan OberoiDecember 20, 20200343 ਬੀਜਿੰਗ – ਚੀਨ ਦਾ ਚੰਦਰ-ਯਾਨ ‘ਚਾਂਗ ਈ-5’ ਚੰਦਰਮਾ ਵਾਲੀਮਿੱਟੀ ਦੇ ਨਮੂਨੇ ਲੈਣ ਪਿੱਛੋਂ ਸਫਲਤਾ ਨਾਲ ਧਰਤੀ ਉੱਤੇ ਪਰਤ ਆਇਆ ਹੈ। ਵਰਨਣ ਯੋਗ ਹੈ ਕਿ ਚੰਦਰਮਾ...
Internationalਪੂਰਬੀ ਅਫਾਗਨਿਸਤਾਨ ਵਿੱਚ ਰਿਕਸ਼ਾ ਬੰਬ ਧਮਾਕਾ, 11 ਬੱਚਿਆਂ ਦੀ ਮੌਤGagan OberoiDecember 20, 2020 by Gagan OberoiDecember 20, 20200340 ਕਾਬੂਲ – ਪੂਰਬ ਅਫਗਾਨਿਸਤਾਨ ਦੇ ਗਜਨੀ ਪ੍ਰਾਂਤ ਵਿੱਚ ਰਿਕਸ਼ੇ ਵਿੱਚ ਰੱਖਿਆ ਬੰਬ ਫਟ ਜਾਣ ਨਾਲ ਉਸਦੀ ਚਪੇਟ ਵਿੱਚ ਆ ਕੇ 11 ਬੱਚਿਆਂ ਦੀ ਮੌਤ ਹੋ...
Internationalਭਾਰਤ ਦੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਅਮਰੀਕਾ `ਚ ਫੇਸਬੁੱਕ ਹੈਡਕੁਆਰਟਰ ਅੱਗੇ ਰੋਸ ਮੁਜ਼ਾਹਰਾGagan OberoiDecember 20, 2020 by Gagan OberoiDecember 20, 20200385 ਸਾਨ ਫਰਾਂਸਿਸਕੋ, ਇੱਥੋਂ ਕਰੀਬ 30 ਕਿਲੋਮੀਟਰ ਦੂਰ ਫੇਸਬੁੱਕ ਦੇ ਹੈਡਕੁਆਰਟਰ ਮੈਨਲੋ ਪਾਰਕ ਵਿਖੇ ਪੰਜਾਬੀ ਭਾਈਚਾਰੇ ਦੇ ਕਿਸਾਨ ਦਰਦੀਆਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਭਾਰਤੀ ਮੂਲ...
Internationalਮੀਡੀਆ ਸ਼ਖਸੀਅਤ, ਉਘੇ ਕਾਰੋਬਾਰੀ ਅਤੇ ਭਾਈਚਾਰੇ ਦੀ ਮਸ਼ਹੂਰ ਗੁਰਮੀਤ ਸਿੰਘ ਧਲਵਾਨ ਨਾਲ ਇੱਕ ਵਿਸ਼ੇਸ਼ ਮੁਲਕਾਤGagan OberoiNovember 9, 2020 by Gagan OberoiNovember 9, 20200619 ਕੋਰੋਨਾ ਕਾਲ ਦੌਰਾਨ ਭਾਈਚਾਰੇ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਅੱਗੇ ਆਏ ਗੁਰਮੀਤ ਸਿੰਘ ਧਲਵਾਨ ਕੋਰੋਨਾ ਕਾਲ ਨੇ ਜਿਥੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ,...
Internationalਕੋਵਿਡ -19 ਦੇ ਠੀਕ ਹੋਣ ਤੋਂ 7 ਮਹੀਨਿਆਂ ਬਾਅਦ ਵੀ ਮਰੀਜ਼ਾਂ ਦੇ ਸਰੀਰ ਵਿਚ ਐਂਟੀਬਾਡੀਜ਼ : ਖੋਜGagan OberoiOctober 26, 2020 by Gagan OberoiOctober 26, 20200426 ਇੱਕ ਨਵੇਂ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਵਿਅਕਤੀ ਦੇ ਸਰੀਰ ਵਿੱਚ ਨਾਵਲ ਕੋਰੋਨਾ ਵਾਇਰਸ ਦੀ ਲਾਗ ਨਾਲ ਲੜਨ ਵਾਲੇ ਐਂਟੀਬਾਡੀ ਤੱਤ ਮਹਾਂਮਾਰੀ...
Internationalਮੈਂ ਟਰੰਪ ਨਾਮ ਦੇ ਵਿਅਕਤੀ ਨੂੰ ਵੋਟ ਪਾਈ ਹੈ : ਡੋਨਾਲਡ ਟਰੰਪGagan OberoiOctober 26, 2020 by Gagan OberoiOctober 26, 20200402 ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਸਵੇਰੇ ਵੈਸਟ ਪਾਮ ਬੀਚ ‘ਤੇ ਵੋਟਿੰਗ ਕੀਤੀ ਅਤੇ ਫਿਰ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੇ ਟਰੰਪ ਨਾਮ ਦੇ ਵਿਅਕਤੀ...
Internationalਆਕਸਫੋਰਡ-ਐਸਟਰਾਜ਼ੇਨੇਕਾ ਕੋਰੋਨਾ ਟੀਕਾ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗਾਂ ‘ਤੇ ਵੀ ਪ੍ਰਭਾਵਸ਼ਾਲੀ 51 mins agoGagan OberoiOctober 26, 2020 by Gagan OberoiOctober 26, 20200408 ਆਕਸਫੋਰਡ-ਐਸਟਰਾਜ਼ੇਨੇਕਾ ਟੀਕਾ, ਜੋ ਕਿ ਕੋਰੋਨਾਵਾਇਰਸ ਟੀਕਾ ਬਣਾਉਣ ਦੀ ਦੌੜ ਵਿਚ ਅੱਗੇ ਚਲ ਰਹੀ ਹੈ, ਦਾ ਨੌਜਵਾਨਾਂ ਦੇ ਨਾਲ ਨਾਲ ਅਤੇ ਬਜ਼ੁਰਗਾਂ ਲਈ ਵੀ ਕਾਰਗਰ ਸਿੱਧ...
Internationalਅਮਰੀਕਾ ‘ਚ ਇਸ ਵਾਰ ਚੋਣਾਂ ਤੋਂ 9 ਦਿਨ ਪਹਿਲਾਂ 5.9 ਕਰੋੜ ਵੋਟਾਂ ਪਈਆਂGagan OberoiOctober 26, 2020 by Gagan OberoiOctober 26, 20200461 ਕੋਰੋਨਾ ਨੇ ਅਮਰੀਕੀ ਰਾਸ਼ਟਰਪਤੀ ਚੋਣ ਲਈ ਵੋਟ ਪਾਉਣ ਦੇ ਰੁਝਾਨ ਨੂੰ ਵੀ ਬਦਲਿਆ ਹੈ। ਲੱਖਾਂ ਵੋਟਰ ਭੀੜ ਭਰੇ ਪੋਲਿੰਗ ਬੂਥਾਂ ਦਾ ਦੌਰਾ ਕਰਨ ਤੋਂ ਗੁਰੇਜ਼...
Internationalਅਗਲੇ ਮਹੀਨੇ ਤੋਂ ਯੂਕੇ ਵਿੱਚ ਸ਼ੁਰੂ ਹੋ ਸਕਦਾ ਹੈ ਕੋਰੋਨਾਵਾਇਰਸ ਟੀਕੇ ਦਾ ਟੀਕਾਕਰਨGagan OberoiOctober 26, 2020 by Gagan OberoiOctober 26, 20200412 ਕੋਰੋਨਾ ਵਾਇਰਸ ਦੇ ਵੱਧ ਰਹੇ ਇਨਫੈਕਸ਼ਨ ਦੇ ਵਿਚਕਾਰ ਬ੍ਰਿਟੇਨ ਤੋਂ ਰਾਹਤ ਦੀ ਚੰਗੀ ਖਬਰ ਸਾਹਮਣੇ ਆਈ ਹੈ। ਜਦੋਂ ਕਿ ਹਸਪਤਾਲਾਂ ਨੂੰ ਕੋਰੋਨਾ ਵਾਇਰਸ ਦੇ ਟੀਕਾਕਰਨ...