Canadaਰਿਹਾਇਸ਼ੀ ਇਲਾਕੇ ਵਿੱਚ ਨਿੱਕਾ ਜਹਾਜ਼ ਹਾਦਸਾਗ੍ਰਸਤ, ਦੋ ਜ਼ਖ਼ਮੀGagan OberoiJune 30, 2021 by Gagan OberoiJune 30, 20210311 ਵਿਕਟੋਰੀਆ, : ਵੈਨਕੂਵਰ ਆਈਲੈਂਡ ਉੱਤੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਨਿੱਕੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ...
Canadaਮੈਟਰੋ ਵੈਨਕੂਵਰ ਵਿੱਚ ਗਰਮੀ ਨਾਲ ਹੋਈਆਂ 134 ਮੌਤਾਂ !Gagan OberoiJune 30, 2021 by Gagan OberoiJune 30, 20210319 ਵੈਨਕੂਵਰ : ਮੈਟਰੋ ਵੈਨਕੂਵਰ ਦੀ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਵੱਡੇ ਸ਼ਹਿਰਾਂ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਹੀ ਲੋਕਾਂ ਦੇ ਅਚਾਨਕ ਮਾਰੇ ਜਾਣ ਦੀਆਂ...
Canadaਚੀਨੀ ਖੋਜਕਾਰਾਂ ਨੇ ਚਮਗਾਦੜਾਂ ‘ਚ 24 ਤਰ੍ਹਾਂ ਦੇ ਨਵੇਂ ਕੋਰੋਨਾ ਵਾਇਰਸ ਹੋਣ ਦਾ ਕੀਤਾ ਦਾਅਵਾGagan OberoiJune 19, 2021 by Gagan OberoiJune 19, 20210298 ਬੀਜਿੰਗ-ਕੋਰੋਨਾ ਵਾਇਰਸ ਦੀ ਸ਼ੁਰੂਆਤ ਨੂੰ ਲੈ ਕੇ ਚੀਨ ਪਹਿਲਾਂ ਤੋਂ ਹੀ ਸ਼ੱਕ ਦੇ ਘੇਰੇ ‘ਚ ਹੈ। ਸਮੁੱਚੀ ਦੁਨੀਆ ਦੇ ਸਾਰੇ ਦੇਸ਼ ਕੋਰੋਨਾ ਵਾਇਰਸ ਨੂੰ ਲੈ...
Canadaਜਦੋਂ ਤੱਕ ਕੈਨੇਡਾ ਵਿਚ 75 ਫੀਸਦੀ ਲੋਕਾਂ ਨੂੰ ਦੋਵੇਂ ਡੋਜ਼ਾਂ ਨਹੀਂ ਲੱਗ ਜਾਣਗੀਆਂ ਉਦੋਂ ਤੱਕ ਸਰਹੱਦੀ ਪਾਬੰਦੀਆਂ ਨਹੀਂ ਖੁੱਲ੍ਹਣਗੀਆਂ : ਟਰੂਡੋGagan OberoiJune 19, 2021 by Gagan OberoiJune 19, 20210319 ਕੈਲਗਰੀ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਕੈਨੇਡਾ ਦੀ ਕੁੱਲ ਆਬਾਦੀ ਦੇ 75 ਫੀ ਸਦੀ ਨੂੰ...
Canadaਕੈਲਗਰੀ ਪੁਲਸ ਅਧਿਕਾਰੀ ਦੀ ਮੌਤ ਦੇ ਦੋਸ਼ ਵਿਚ ਫੜੇ ਨਾਬਾਲਗ ਦੀ ਸੁਣਵਾਈ 29-30 ਜੂਨ ਨੂੰGagan OberoiJune 19, 2021 by Gagan OberoiJune 19, 20210309 ਕੈਲਗਰੀ ਦੇ ਇਕ ਪੁਲਸ ਅਧਿਕਾਰੀ ਨੂੰ ਆਪਣੀ ਗੱਡੀ ਦੇ ਨਾਲ ਹਿੱਟ ਐਂਡ ਰਨ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਨੌਜਵਾਨ ’ਤੇ ਮਹੀਨੇ ਦੇ ਅਖੀਰ ਵਿਚ ਮੁਕੱਦਮੇ...
Canadaਐਡਮਿੰਟਨ ’ਚ ਵਿਅਕਤੀ ਨੇ ਭਾਣਜੇ ਦੀ ਗੋਲੀ ਮਾਰ ਕੇ ਕੀਤੀ ਹੱਤਿਆGagan OberoiMay 12, 2021 by Gagan OberoiMay 12, 20210359 ਕੈਲਗਰੀ – ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਵਿਅਕਤੀ ਨੇ ਆਪਣੇ ਭਾਣਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਭੱਠਲਾਂ ਵਾਸੀ ਹਰਮਨਜੋਤ ਸਿੰਘ...
Canadaਕੈਨੇਡਾ ਦੀਆਂ ਕਈ ਯੂਨੀਵਰਸਿਟੀਜ਼ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਦਾ ਸਬੂਤ ਪੇਸ਼ ਕਰਨ ਤੋਂ ਛੋਟ ਦਿਤੀGagan OberoiMay 12, 2021 by Gagan OberoiMay 12, 20210365 ਕੈਲਗਰੀ – ਕੈਨੇਡਾ ਦੀਆਂ ਕਈ ਯੂਨੀਵਰਸਿਟੀਜ਼ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਸਤੰਬਰ ਵਿਚ ਸ਼ੁਰੂ ਹੋਣ ਵਾਲੀਆਂ ਕਲਾਸਾਂ ਦੌਰਾਨ ਵੈਕਸੀਨੇਸ਼ਨ ਦਾ ਸਬੂਤ ਪੇਸ਼ ਕਰਨ...
Canadaਮੋਟਰਸਾਈਕਲ ਹਾਦਸੇ ਵਿੱਚ 7 ਬੱਚਿਆਂ ਦੀ ਮਾਂ ਦੀ ਹੋਈ ਮੌਤGagan OberoiMay 12, 2021 by Gagan OberoiMay 12, 20210326 ਐਡਮੰਟਨ– ਫੇਅਰਵਿਊ, ਅਲਬਰਟਾ ਨੇੜੇ ਸੁ਼ੱਕਰਵਾਰ ਨੂੰ ਮਾਰੀ ਗਈ ਮੋਟਰਸਾਈਕਲਿਸਟ ਸੱਤ ਬੱਚਿਆਂ ਦੀ ਸਿੰਗਲ ਮਾਂ ਸੀ ਤੇ ਉਹ ਇੱਕ ਬਿਜ਼ਨਸ ਵੁਮਨ ਦੇ ਨਾਲ ਨਾਲ ਵਾਲੰਟੀਅਰ ਫਾਇਰਫਾਈਟਰ...
Canadaਅਲਬਰਟਾ ਦੇ ਲੋਕ ਆਪਣੇ 12 ਸਾਲ ਦੇ ਬੱਚਿਆਂ ਨੂੰ ਕੋਵਿਡ-19 ਇੰਜੈਕਸ਼ਨ ਦੇਣ ਲਈ ਤਿਆਰGagan OberoiMay 12, 2021 by Gagan OberoiMay 12, 20210340 ਅਲਬਰਟਾ – ਸੋਮਵਾਰ ਨੂੰ ਕੋਵਿਡ-19 ਵੈਕਸੀਨ ਲਈ ਹਜ਼ਾਰਾਂ ਐਲਬਰਟਨ ਨੇ ਕੋਵਿਡ-19 ਟੀਕੇ ਲਈ ਅਪਨੀ ਅਪਾਇੰਟਮੈਂਟ ਬੁੱਕ ਕਰਵਾਈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹੁਣ 12 ਸਾਲ...
Canadaਜਨਤਕ ਸਿਹਤ ਹੁਕਮਾਂ ਦੀ ਉਲੰਘਣਾ ਮਾਮਲੇ ਵਿਚ ਗਿ੍ਰਫਤਾਰ ਚਰਚ ਦੇ ਪਾਦਰੀ ਅਤੇ ਉਸ ਦੇ ਭਰਾ ਨੂੰ ਪੁਲਸ ਨੇ ਛੱਡਿਆGagan OberoiMay 12, 2021 by Gagan OberoiMay 12, 20210330 ਕੈਲਗਰੀ : ਅਲਬਰਟਾ ਦੇ ਜਨਤਕ ਸਿਹਤ ਹੁਕਮਾਂ ਦੀ ਉਲੰਘਣਾ ਕਰਦਿਆਂ ਧਾਰਮਿਕ ਇਕੱਠ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕੀਤੇ ਗਏ ਪਾਦਰੀ ਅਤੇ ਉਸ ਦੇ ਭਰਾ ਨੂੰ...