Canadaਊਬਰ ਨੇ ਜਾਰੀ ਕੀਤੀਆਂ ਨਵੀਆਂ ਪ੍ਰੋਟੋਕਾਲਜ਼: ਡਰਾਈਵਰਾਂ ਤੇ ਸਵਾਰੀਆਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀGagan OberoiMay 17, 2020 by Gagan OberoiMay 17, 20200438 ਓਟਵਾ : ਊਬਰ ਟੈਕਨੋਲਾਜੀਜ਼ ਇਨਕਾਰਪੋਰੇਸ਼ਨ ਵੱਲੋਂ ਅਗਲੇ ਸੋਮਵਾਰ ਤੋਂ ਡਰਾਈਵਰਾਂ, ਕੋਰੀਅਰਜ਼ ਤੇ ਯਾਤਰੀਆਂ ਲਈ ਮਾਸਕ ਪਾਉਣ ਦਾ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡਾ ਵਿੱਚ...
Canadaਕੈਨੇਡਾ ਲਈ ਮਨਜੂ਼ਰ ਚੀਨੀ ਮਾਸਕਸ ਅਮਰੀਕਾ ਵੱਲੋਂ ਜਾਅਲੀ ਹੋਣ ਦਾ ਦਾਅਵਾGagan OberoiMay 17, 2020 by Gagan OberoiMay 17, 20200405 ਓਟਵਾ, : ਹੈਲਥ ਕੈਨੇਡਾ ਵੱਲੋਂ ਮਨਜੂ਼ਰ ਕੀਤੇ ਗਏ ਚੀਨ ਦੇ ਬਣੇ ਮਾਸਕਸ ਬਾਰੇ ਅਮਰੀਕਾ ਦੇ ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਵੱਲੋਂ ਜਾਅਲੀ ਹੋਣ ਸਬੰਧੀ...
Canada14 ਸਾਲਾ ਲੜਕੇ ਨੂੰ ਅਗਵਾ ਕਰਨ ਵਾਲੇ ਪੰਜ ਵਿਅਕਤੀ ਗ੍ਰਿਫਤਾਰGagan OberoiMay 17, 2020 by Gagan OberoiMay 17, 20200375 ਨੌਰਥ ਯੌਰਕ : 14 ਸਾਲਾ ਨੌਰਥ ਯੌਰਕ ਦੇ ਲੜਕੇ ਨੂੰ ਮਾਰਚ ਵਿੱਚ ਸਕੂਲ ਜਾਂਦੇ ਸਮੇਂ ਅਗਵਾ ਕੀਤੇ ਜਾਣ ਦੀ ਵਾਪਰੀ ਹਿੰਸਕ ਘਟਨਾ ਦੇ ਸਬੰਧ ਵਿੱਚ...
Canadaਕਰੋਨਾਵਾਇਰਸ ਦੀ ਮਾਰ ਦੇ ਬਾਵਜੂਦ ਲਾਕਡਾਊਨ ਵਿੱਚੋਂ ਨਿਕਲਣ ਦੀ ਤਿਆਰੀ ਕਰ ਰਹੇ ਹਨ ਪ੍ਰੋਵਿੰਸGagan OberoiMay 5, 2020 by Gagan OberoiMay 5, 20200372 ਓਟਵਾ, : ਅਜੇ ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਮਿਲਣ ਵਾਲੇ ਮਾਮਲਿਆਂ ਵਿੱਚ ਭਾਵੇਂ ਕੋਈ ਕਮੀ ਨਹੀਂ ਆਈ ਹੈ, ਕਈ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ...
Canadaਟਰੱਕਿੰਗ ਇੰਡਸਟਰੀ ਦੀ ਮਦਦ ਲਈ ਓਨਟਾਰੀਓ ਸਰਕਾਰ ਨੇ ਲਾਂਚ ਕੀਤਾ ਨਵਾਂ ਐਪ 511Gagan OberoiMay 5, 2020 by Gagan OberoiMay 5, 20200355 ਟੋਰਾਂਟੋ : ਓਨਟਾਰੀਓ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਨੂੰ ਮੁਫਤ ਵਿੱਚ 511 ਐਪ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਤਾਂ ਕਿ ਕੋਵਿਡ-19 ਆਊਟਬ੍ਰੇਕ ਦੌਰਾਨ ਪ੍ਰੋਵਿੰਸ ਭਰ...
Canadaਜਲਦ ਹੀ ਓਨਟਾਰੀਓ ਵਿੱਚ ਖੋਲ੍ਹੇ ਜਾ ਸਕਦੇ ਹਨ ਪਾਰਕਸ, ਰਿਟੇਲ ਸਟੋਰਜ਼ : ਫੋਰਡGagan OberoiMay 5, 2020 by Gagan OberoiMay 5, 20200368 ਓਨਟਾਰੀਓ : ਪ੍ਰੋਵਿੰਸ ਵਿੱਚ ਕੋਵਿਡ-19 ਮਾਮਲੇ ਘਟਣ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਵੱਲੋਂ ਰਿਟੇਲ ਸਟੋਰਜ਼, ਪਾਰਕ, ਕਾਟੇਜਰਜ਼ ਮੁੜ ਖੋਲ੍ਹਣ ਦੀ ਤਿਆਰੀ ਕੀਤੇ ਜਾਣ ਬਾਰੇ ਦੱਸਿਆ।...
Canadaਤਿੰਨ ਮਹੀਨਿਆਂ ‘ਚ ਏਅਰ ਕੈਨੇਡਾ ਨੂੰ 1.05 ਬਿਲੀਅਨ ਡਾਲਰ ਦਾ ਘਾਟਾ ਪਿਆGagan OberoiMay 5, 2020 by Gagan OberoiMay 5, 20200367 ਕੈਲਗਰੀ, : ਕੋਵਿਡ-19 ਕਾਰਨ ਦੁਨੀਆ ਭਰ ‘ਚ ਬੰਦ ਹੋਈਆਂ ਹਵਾਈ ਸੇਵਾਵਾਂ ਦੇ ਕਾਰਨ ਆਰਿਥਕ ਮੰਦੀ ਦੀ ਮਾਰ ਝਲ ਰਹੀ ਏਅਰ ਕੈਨੇਡਾ ਦਾ ਕਹਿਣਾ ਹੈ ਕਿ...
Canadaਯੂ.ਐਫ਼.ਸੀ.ਡਬਲਯੂ ਵਲੋਂ ਕਾਰਗਿਲ ਮੀਟ ਪਲਾਂਟ ਨੂੰ ਮੁੜ ਖੋਲ੍ਹਣ ਮੰਗGagan OberoiMay 5, 2020 by Gagan OberoiMay 5, 20200398 ਕੈਲਗਰੀ : ਦੋ ਹਫ਼ਤੇ ਪਹਿਲਾਂ ਬੰਦ ਹੋਏ ਕਾਰਗਿਲ ਮੀਟ ਪਲਾਂਟ ਨੂੰ ਮੁੜ ਖੋਲ੍ਹਣ ਦੀ ਮੰਗ ਉਠੀ ਹੈ। ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰ ਲੋਕਲ 401 (ਯੂਐਫ਼ਸੀਡਬਲਯੂ)...
Canadaਟਰੂਡੋ ਵਲੋਂ ਖੇਤੀਬਾੜੀ ਉਦਯੋਗ ਲਈ $252 ਮਿਲੀਅਨ ਦੇਣ ਦਾ ਵਾਅਦਾGagan OberoiMay 5, 2020 by Gagan OberoiMay 5, 20200349 ਕੈਲਗਰੀ, : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੋਵਿਡ-19 ਮਹਾਂਮਾਰੀ ਦੇ ਦਰਮਿਆਨ ਕੈਨੇਡਾ ਦੀ ਖੇਤੀਬਾੜੀ ਅਤੇ ਖੁਰਾਕ ਉਦਯੋਗ ਲਈ 252 ਮਿਲੀਅਨ ਡਾਲਰ ਸਹਾਇਤਾ ਪੈਕਜ ਦੇਣ ਦਾ...
Canadaਕੋਵਿਡ-19 ਕਾਰਨ ਨਰਸਿੰਗ ਹੋਮਜ਼ ਵਿੱਚ ਕਿਆਸ ਨਾਲੋਂ ਵੱਧ ਨੁਕਸਾਨ ਹੋਇਆ : ਟਰੂਡੋGagan OberoiApril 20, 2020 by Gagan OberoiApril 20, 20200366 ਓਟਵਾ : ਕੈਨੇਡਾ ਦੇ ਨਰਸਿੰਗ ਹੋਮਜ਼ ਵਿੱਚ ਕੋਵਿਡ-19 ਕਾਰਨ ਹੋਇਆ ਨੁਕਸਾਨ ਕਿਆਸ ਨਾਲੋਂ ਕਿਤੇ ਵੱਧ ਹੈ। ਵੀਰਵਾਰ ਨੂੰ ਇਹ ਗੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ...