Canadaਸਟੂਡੈਂਟ ਪ੍ਰੋਗਰਾਮ ਚਲਾਉਣ ਲਈ ਓਟਵਾ ਨੇ ਵੁਈ ਚੈਰਿਟੀ ਨੂੰ ਦਿੱਤੇ ਸਨ 30 ਮਿਲੀਅਨ ਡਾਲਰ!Gagan OberoiJuly 30, 2020 by Gagan OberoiJuly 30, 20200384 ਓਟਵਾ, : ਵੁਈ ਚੈਰਿਟੀ ਨਾਲ ਓਟਵਾ ਵੱਲੋਂ ਕੀਤੀ ਗਈ ਡੀਲ ਮੁਤਾਬਕ ਇਸ ਗਰੁੱਪ ਨੇ ਨਾ ਸਿਰਫ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਨੇਪਰੇ ਚੜ੍ਹਾਉਣਾ ਸੀ ਸਗੋਂ...
Canadaਟਰੂਡੋ ਤੋਂ ਪੂਰਾ ਸੱਚ ਜਾਨਣ ਦੀ ਮੰਗ ਕਰ ਰਹੇ ਹਨ ਐਮਪੀਜ਼Gagan OberoiJuly 30, 2020 by Gagan OberoiJuly 30, 20200352 ਓਟਵਾ, ਵੁਈ ਚੈਰਿਟੀ ਸਟੂਡੈਂਟ ਗ੍ਰਾਂਟ ਸਕੈਂਡਲ ਦੇ ਮਾਮਲੇ ਵਿੱਚ ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਤਿਆਰੀ ਕਰ...
Canadaਮਨੁੱਖੀ ਸਮਗਲਿੰਗ ਰੋਕਣ ਲਈ ਫੈਡਰਲ ਸਰਕਾਰ ਨੇ 19 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨGagan OberoiJuly 30, 2020July 30, 2020 by Gagan OberoiJuly 30, 2020July 30, 20200391 ਮਿਡਲਸੈਕਸ ਸੈਂਟਰ, ਓਨਟਾਰੀਓ, : ਮਨੁੱਖੀ ਸਮਗਲਿੰਗ ਦੌਰਾਨ ਬਚਾਏ ਗਏ ਵਿਅਕਤੀਆਂ ਦੀ ਮਦਦ ਲਈ ਤਿਆਰ ਕੀਤੇ ਗਏ ਕੁੱਝ ਪ੍ਰੋਗਰਾਮਾਂ ਨੂੰ ਮੁੜ ਸ਼ੁਰੂ ਕਰਨ ਦੇ ਇਰਾਦੇ ਨਾਲ...
CanadaCanada Council for the ArtsGagan OberoiJuly 11, 2020 by Gagan OberoiJuly 11, 20200156 Minister Guilbeault has announced the final details regarding Phase 2 of the disbursement of the $500-million Emergency Support Fund for Cultural, Heritage, and Sports Organizations....
Canadaਨਸਲਵਾਦ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨੇ ਐਲਾਨਿਆ “ਵਰਕ ਪਲੈਨ”Gagan OberoiJuly 9, 2020 by Gagan OberoiJuly 9, 20200391 ਓਟਵਾ, : ਕੈਨੇਡਾ ਵਿੱਚ ਪੁਲਿਸ ਵਿਭਾਗ ਤੇ ਨਿਆਂ ਪ੍ਰਬੰਧ ਵਿੱਚ ਨਸਲਵਾਦ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਵੱਲੋਂ ਲਿਆਂਦੇ “ਵਰਕ...
Canadaਜੌਗਿੰਗ ਕਰ ਰਹੀ ਮਹਿਲਾ ਨੂੰ ਸੜਕ ਦੇ ਕਿਨਾਰੇ ਮਿਲਿਆ ਮਨੱੁਖੀ ਸਿਰGagan OberoiJuly 9, 2020July 9, 2020 by Gagan OberoiJuly 9, 2020July 9, 20200356 ਫਲੋਰਿਡਾ, : ਸੇਂਟ ਪੀਟਰਸਬਰਗ, ਫਲੋਰਿਡਾ ਵਿੱਚ ਜੌਗਿੰਗ ਲਈ ਗਈ ਇੱਕ ਮਹਿਲਾ ਨੂੰ ਸੜਕ ਦੇ ਕਿਨਾਰੇ ਇੱਕ ਮਨੱੁਖੀ ਸਿਰ ਪਿਆ ਮਿਲਿਆ, ਜੋ ਕਿ ਡੀਕੰਪੋਜ਼ ਹੋਣਾ ਸ਼ੁਰੂ...
Canadaਵੈਨਕੂਵਰ ‘ਚ ਚੀਨ ਦੇ ਦੂਤਾਵਾਸ ਦੇ ਬਾਹਰ ਰੋਸ ਪ੍ਰਦਰਸ਼ਨGagan OberoiJuly 9, 2020 by Gagan OberoiJuly 9, 20200406 ਵੈਨਕੂਵਰ ‘ਚ ‘ਫਰੈਂਡਸ ਆਫ਼ ਇੰਡੀਆ’ ਨਾਂ ਦੇ ਸੰਗਠਨ ਨਾਲ ਜੁੜੇ ਲੋਕਾਂ ਨੇ ਸ਼ਹਿਰ ‘ਚ ਸਥਿਤ ਚੀਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਚੀਨ ਵਿੱਚ...
Canadaਕੈਨੇਡਾ ‘ਚ ਹੁਣ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਰਹਿਣਾ ਪਵੇਗਾ ਮਹਿੰਗਾGagan OberoiJuly 9, 2020 by Gagan OberoiJuly 9, 20200407 ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣ-ਜਾਣ ਵਾਲੇ ਲੋਕਾਂ ਲਈ ਕੈਨੇਡਾ ਸਰਕਾਰ ਨੇ ਘੇਰਾ ਵਧਾਉਂਦਿਆਂ ਇਸ ਨੂੰ ਹਵਾਈ ਮੁਸਾਫ਼ਰਾਂ ‘ਤੇ ਵੀ ਲਾਗੂ ਕਰ ਦਿਤਾ ਹੈ। ਹੁਣ ਮਲਟੀਪਲ...
Canada13 ਜੁਲਾਈ ਤੋਂ ਅਲਬਰਟਾ ‘ਚ ਫਿਰ ਵੰਡਣੇ ਸ਼ੂਰੂ ਕੀਤੇ ਜਾਣਗੇ ਮੁਫ਼ਤ ਨਾਨ-ਮੈਡੀਕਲ ਮਾਸਕGagan OberoiJuly 9, 2020 by Gagan OberoiJuly 9, 20200353 ਕੈਲਗਰੀ, : ਅਲਬਰਟਾ ਸਰਕਾਰ ਵਲੋਂ 13 ਜੁਲਾਈ ਤੋਂ ਚੋਣਵੇਂ ਡਰਾਈਵ-ਥਰੂ ਰੈਸਟੋਰੈਂਟਾਂ ‘ਤੇ ਮੁਫ਼ਤ ਮਾਸਕ ਪ੍ਰੋਗਰਾਮ ਦੇ ਦੂਜੇ ਹਿੱਸੇ ਦੀ ਸ਼ੁਰੂਆਤ ਕੀਤੀ ਜਾਵੇਗੀ। ਜੂਨ ਦੇ ਪਹਿਲੇ...
Canadaਅਮਰੀਕੀ ਨਾਗਰਿਕਾਂ ਨੂੰ ਕੈਨੇਡਾ ‘ਚ ਕੁਆਰੰਟੀਨ ਐਕਟ ਦੀ ਉਲੰਘਣਾ ਕਰਨ ‘ਤੇ ਠੋਕਿਆ ਭਾਰੀ ਜੁਰਮਾਨਾGagan OberoiJuly 9, 2020 by Gagan OberoiJuly 9, 20200362 ਕੈਲਗਰੀ : ਅਮਰੀਕੀ ਨਾਗਰਿਕਾਂ ਦਾ ਕੈਨੇਡਾ ‘ਚ ਦਾਖਲ ਹੋਣਾ ਲਗਾਤਾਰ ਜਾਰੀ ਹੈ ਪਰ ਕਿਸੇ ਵੀ ਵਿਅਕਤੀ ਨੂੰ ਕੈਨੇਡਾ ‘ਚ ਦਾਖਲ ਹੋਣ ਲਈ ਬਾਰਡਰ ਪਾਰ ਕਰਨ...