Nationalਧਰਨੇ ’ਤੇ ਬੈਠੇ ਕਿਸਾਨ ਸਿੰਘੂ ਅਤੇ ਟਿਕਰੀ ਬਾਰਡਰ ਦੇ 40 ਪਿੰਡਾਂ ਨੂੰ ਲੈਣਗੇ ਗੋਦGagan OberoiApril 25, 2021 by Gagan OberoiApril 25, 20210295 ਚੰਡੀਗੜ੍ਹ, – ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨਾਲ ਆਸ ਪਾਸ ਦੇ ਪਿੰਡਾਂ ਵਿਚ ਕੋਰੋਨਾ ਫੈਲਣ ਦੇ ਖਦਸ਼ੇ ਤੋਂ ਬਾਅਦ ਕੇਂਦਰ ਸਰਕਾਰ...
Nationalਸ਼ਰਾਬ ਨਹੀਂ ਮਿਲੀ ਤਾਂ ਪੀ ਲਿਆ ਹੈਂਡ ਸੈਨੀਟਾਈਜ਼ਰ, 7 ਮਜ਼ਦੂਰਾਂ ਦੀ ਮੌਤGagan OberoiApril 25, 2021 by Gagan OberoiApril 25, 20210308 ਮੁੰਬਈ: ਮਹਾਰਾਸ਼ਟਰ ਦੇ ਯਵਤਮਾਲ ਦੀ ਵਾਨੀ ‘ਚ ਹੈਂਡ ਸੈਨੀਟਾਈਜ਼ਰ ਪੀਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀਆਂ ਦੁਕਾਨਾਂ...
Nationalਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ, 20 ਮਰੀਜ਼ਾਂ ਦੀ ਮੌਤ 200 ਦੀ ਜਾਨ ਦਾਅ ‘ਤੇGagan OberoiApril 25, 2021 by Gagan OberoiApril 25, 20210306 ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਆਕਸੀਜਨ ਦੀ ਘਾਟ ਕਾਰਨ ਸਥਿਤੀ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ। ਸ਼ਨੀਵਾਰ ਨੂੰ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ...
Nationalਰਾਕੇਸ਼ ਟਿਕੈਤ ਆਪਣੀ ਜਿੱਦ ‘ਤੇ ਅੜੇ, ਲਾਕਡਾਊਨ ਦੌਰਾਨ ਅੰਦੋਲਨ ਨੂੰ ਲੈ ਕੇ ਕਹੀ ਇਹ ਵੱਡੀ ਗੱਲGagan OberoiApril 17, 2021 by Gagan OberoiApril 17, 20210320 ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਯੂਪੀ ਗੇਟ ‘ਤੇ ਕਿਹਾ ਕਿ ਜੇ ਲਾਕਡਾਊਨ ਲੱਗੇਗਾ ਉਦੋਂ ਵੀ ਅੰਦੋਲਨ...
Nationalਚਾਰਾ ਘਪਲੇ ਦੀ ਸਜ਼ਾ ਭੁਗਤ ਰਹੇ ਲਾਲੂ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਜ਼ਮਾਨਤ ਦਿਤੀGagan OberoiApril 17, 2021 by Gagan OberoiApril 17, 20210296 ਰਾਂਚੀ,- ਚਾਰਾ ਘਪਲੇ ਦੀ ਸਜ਼ਾ ਭੁਗਤ ਰਹੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਅੱਜ ਜ਼ਮਾਨਤ ਦੇ ਦਿਤੀ। ਅਦਾਲਤ...
Nationalਮਨੋਹਰ ਲਾਲ ਖੱਟਰ ਨੇ ਪ੍ਰਦਰਸ਼ਨਕਾਰੀਆਂ ਨੂੰ ਕੀਤੀ ਅੰਦੋਲਨ ਖਤਮ ਕਰਕੇ ਘਰ ਜਾਣ ਦੀ ਅਪੀਲGagan OberoiApril 17, 2021 by Gagan OberoiApril 17, 20210298 ਚੰਡੀਗੜ੍ਹ,- ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਪਿਛਲੇ ਸਾਢੇ 4 ਮਹੀਨੇ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਵਿਚਕਾਰ ਹਰਿਆਣਾ...
Nationalਕੋਰੋਨਾ ਕਾਰਨ ਨੋਟਾਂ ਦੀ ਛਪਾਈ ਰੋਕੀ, ਪ੍ਰਿੰਟਿੰਗ ਪ੍ਰੈੱਸ 30 ਅਪ੍ਰੈਲ ਤਕ ਬੰਦGagan OberoiApril 17, 2021 by Gagan OberoiApril 17, 20210297 ਨਵੀਂ ਦਿੱਲੀ,- ਕੋਰੋਨਾ ਮਹਾਮਾਰੀ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਮਹਾਰਾਸ਼ਟਰ ਦੇ ਨਾਸਿਕ ‘ਚ ਕਰੰਸੀ ਨੋਟਾਂ ਦੀ ਛਪਾਈ ਰੋਕ ਦਿੱਤੀ ਗਈ ਹੈ। ਮਹਾਰਾਸ਼ਟਰ ‘ਚ ‘ਬਰੇਕ ਦ...
Nationalਭਾਰਤ ਨਾਲੋਂ ਬ੍ਰਾਜ਼ੀਲ ‘ਚ ਵੱਧ ਘਾਤਕ ਹੋ ਰਿਹਾ ਹੈ ਕੋਰੋਨਾGagan OberoiApril 17, 2021 by Gagan OberoiApril 17, 20210308 ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦੀ ਲਪੇਟ ‘ਚ ਆਏ ਭਾਰਤ ਅਤੇ ਬ੍ਰਾਜ਼ੀਲ ‘ਚ ਇਨਫੈਕਸ਼ਨ ‘ਚ ਤੇਜ਼ ਉਛਾਲ ਦੇਖਣ ਨੂੰ ਮਿਲ ਰਿਹਾ ਹੈ।...
Nationalਧਾਰਾ-370 ਖ਼ਤਮ ਹੋਣ ਤੋਂ ਬਾਅਦ ਕਸ਼ਮੀਰ ਘਾਟੀ ‘ਚ ਪੱਥਰਬਾਜ਼ੀ ਦੀਆਂ ਘਟਨਾਵਾਂ ‘ਚ ਕਾਫ਼ੀ ਗਿਰਾਵਟ ਆਈGagan OberoiMarch 21, 2021 by Gagan OberoiMarch 21, 20210311 ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੇ ਡੀਜੀ ਕੁਲਦੀਪ ਸਿੰਘ ਨੇ ਕਿਹਾ ਕਿ ਸੂਬੇ ‘ਚ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੀ ਸੰਵਿਧਾਨਿਕ ਧਾਰਾ-370 ਖ਼ਤਮ ਹੋਣ...
National2023 ਤੋਂ ਪਹਿਲਾਂ ਨਹੀਂ ਹੋ ਸਕੇਗੀ ਭਾਰਤ ’ਚ ਵਿਦੇਸ਼ੀ ਸੈਲਾਨੀਆਂ ਦੀ ਆਮਦGagan OberoiMarch 21, 2021 by Gagan OberoiMarch 21, 20210293 ਨਵੀਂ ਦਿੱਲੀ: ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਹੁਣ ਕੋਰੋਨਾ ਵੈਕਸੀਨ ਦੇ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ। ਲੋਕਾਂ ਵਿੱਚ ਹਾਲੇ ਵਿਦੇਸ਼ੀ ਯਾਤਰਾ ਕਰਨ ਨੂੰ ਲੈ...