National Newsਸੰਸਦ ਦੇ ਬਾਹਰ ਖੇਤੀ ਕਾਨੂੰਨਾਂ ਨੂੰ ਲੈ ਕੇ ਰਵਨੀਤ ਬਿੱਟੂ ਤੇ ਹਰਸਿਮਰਤ ਬਾਦਲ ਦਰਮਿਆਨ ਹੋਈ ਬਹਿਸGagan OberoiAugust 6, 2021 by Gagan OberoiAugust 6, 20210334 ਨਵੀਂ ਦਿੱਲੀ- ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਿਚਾਲੇ ਅੱਜ ਖੇਤੀ ਕਾਨੂੰਨਾਂ ਨੂੰ ਲੈ...
National Punjabਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ 3 ਅਗਸਤ ਤੋਂ ਏਅਰ ਇੰਡੀਆ ਦੀ ਮੁੜ ਸ਼ੁਰੂ ਹੋਵੇਗੀ ਉਡਾਣGagan OberoiJuly 8, 2021 by Gagan OberoiJuly 8, 20210315 ਦੇਸ਼ ਵਿਚ ਕੋਰੋਨਾ ਦਾ ਖੌਫ਼ ਘੱਟ ਹੋਣ ਦੇ ਚਲਦਿਆਂ ਸਿਵਲ ਏਵੀਏਸ਼ਨ ਤੋਂ ਰਾਹਤ ਭਰੀ ਖ਼ਬਰ ਮਿਲੀ ਹੈ। ਗੁਰੂ ਨਗਰੀ ਅੰਮ੍ਰਿਤਸਰ ਤੋਂ ਦੂਜੀ ਗੁਰੂ ਨਗਰੀ ਹਜ਼ੂਰ...
National43 ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਪੀ.ਐੱਮ. ਮੋਦੀ ਨੇ ਬੁਲਾਈ ਮੀਟਿੰਗGagan OberoiJuly 8, 2021 by Gagan OberoiJuly 8, 20210319 ਨਵੀਂ ਦਿੱਲੀ – ਪੀ.ਐੱਮ. ਮੋਦੀ ਦੇ ਦੂਜੇ ਕਾਰਜਕਾਲ ਵਿਚ ਪਹਿਲੀ ਵਾਰ ਮੰਤਰੀਮੰਡਲ ਦਾ ਵਿਸਥਾਰ ਹੋ ਚੁੱਕਾ ਹੈ। ਅੱਜ ਕੁਲ 43 ਮੰਤਰੀਆਂ ਨੇ ਸਹੁੰ ਚੁੱਕੀ ਜਿਨ੍ਹਾਂ...
National13 ਸਾਲਾ ਲੜਕੀ ਨਾਲ ਗੁਆਂਢੀ ਵੱਲੋਂ ਬਲਾਤਕਾਰGagan OberoiJuly 8, 2021 by Gagan OberoiJuly 8, 20210316 ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਵਿਚ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਈ ਹੈ। ਜ਼ਿਲ੍ਹੇ ਵਿਚ ਇਕ 13 ਸਾਲਾ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ...
National70 ਸਾਲ ਦੀ ਔਰਤ ਦਾ ਦਾਅਵਾ- ਕੋਰੋਨਾ ਵੈਕਸੀਨ ਲਵਾ ਤੇ ਅੱਖਾਂ ਦੀ ਰੌਸ਼ਨੀ ਵਾਪਸ ਆ ਗਈGagan OberoiJuly 8, 2021 by Gagan OberoiJuly 8, 20210315 ਮਹਾਰਾਸ਼ਟਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਫਿਲਮਾਂ ਦੀ ਤਰ੍ਹਾਂ, ਮਹਾਰਾਸ਼ਟਰ ਦੀ ਇਕ 70 ਸਾਲਾ ਔਰਤ ਨੇ ਦਾਅਵਾ ਕੀਤਾ ਹੈ ਕਿ...
Nationalਰਾਮਦੇਵ ਦੇ ਐਲੋਪੈਥੀ ਵਿਵਾਦ ਸਬੰਧੀ ਸੁਪਰੀਮ ਕੋਰਟ ‘ਚ ਜਮ੍ਹਾਂ ਕਰਵਾਏ ਦਸਤਾਵੇਜ਼Gagan OberoiJuly 8, 2021 by Gagan OberoiJuly 8, 20210328 ਨਵੀਂ ਦਿੱਲੀ- ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ.) ਦੁਆਰਾ ਬਾਬਾ ਰਾਮਦੇਵ ‘ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਦਰਜ ਐਫ.ਆਈ.ਆਰ. ਨਾਲ ਜੁੜੇ ਮਾਮਲੇ ‘ਚ ਸੋਮਵਾਰ ਨੂੰ...
Nationalਕੋਵੀਸ਼ੀਲਡ ਦੀ ਵੈਕਸੀਨ ਵਾਲਿਆਂ ਨੂੰ ਯੂਰਪੀ ਦੇਸ਼ਾਂ ਦੀ ਯਾਤਰਾ ਵਿੱਚ ਰੋਕਾਂ ਦਾ ਸਾਹਮਣਾGagan OberoiJune 30, 2021 by Gagan OberoiJune 30, 20210313 ਨਵੀਂ ਦਿੱਲੀ- ਸੰਸਾਰ ਵਿੱਚ ਸਭ ਤੋਂ ਵੱਡੇ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁਖੀ ਅਦਰ ਪੂਨਾਵਾਲਾ ਨੇ ਕੋਵੀਸ਼ੀਲਡ ਵੈਕਸੀਨ ਦੀ ਖ਼ੁਰਾਕ ਲੈਣ ਵਾਲੇ...
Nationalਦਿੱਲੀ ਅਦਾਲਤ ਵੱਲੋਂ ਦੀਪ ਸਿੱਧੂ ਤੇ ਕਈਆਂ ਖਿਲਾਫ ਸੰਮਨ ਜਾਰੀGagan OberoiJune 30, 2021 by Gagan OberoiJune 30, 20210326 ਨਵੀਂ ਦਿੱਲੀ- ਦਿੱਲੀ ਦੀ ਅਦਾਲਤ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ਦੇ ਦੀਪ ਸਿੱਧੂ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਤਾਜ਼ਾ ਸੰਮਨ ਜਾਰੀ ਕੀਤੇ ਹਨ। ਚੀਫ ਮੈਟਰੋਪੋਲਿਟਨ ਮੈਜਿਸਟਰੇਟ...
Nationalਕੋਵਿਡ-19 ਦੇ ਖਤਰੇ ਕਾਰਨ ਚਾਰ ਧਾਮ ਯਾਤਰਾ ਉੱਤੇ ਰੋਕ ਲਾਈGagan OberoiJune 30, 2021 by Gagan OberoiJune 30, 20210335 ਨੈਨੀਤਾਲ- ਉੱਤਰਾਖੰਡ ਹਾਈ ਕੋਰਟ ਨੇ ਸਥਾਨਕ ਲੋਕਾਂ ਲਈ ਇਕ ਜੁਲਾਈ ਤੋਂ ਚਾਰ ਧਾਮ ਯਾਤਰਾ ਸ਼ੁਰੂ ਕਰਨ ਦੇ ਰਾਜ ਸਰਕਾਰ ਦੇ ਫੈਸਲੇ ਨੂੰ ਪਲਟ ਕੇ ਇਸ...
Nationalਕੋਰੋਨਾ ਕਾਲ ’ਚ ਅਮਰੀਕਾ ਤੇ ਕੁਵੈਤ ਨੇ ਡਿਪੋਰਟ ਕੀਤੇ 4 ਹਜ਼ਾਰ ਭਾਰਤੀGagan OberoiJune 30, 2021 by Gagan OberoiJune 30, 20210320 ਨਵੀਂ ਦਿੱਲੀ,- ਭਾਰਤੀ ਵਿਦੇਸ਼ ਮੰਤਰਾਲੇ ਦੀ ਕੋਵਿਡ ਸੈੱਲ ਇਕਾਈ ਵੱਲੋਂ ਤਿਆਰ ਕੀਤੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਅਤੇ ਕੁਵੈਤ ਨੇ ਨਜਾਇਜ਼ ਢੰਗ ਨਾਲ ਰਹਿਣ ਕਾਰਨ ਪਿਛਲੇ...