Nationalਕੁੱਲੂ ਦੇ ਮਣੀਕਰਨ ‘ਚ ਬੱਦਲ ਫਟਣ ਕਾਰਨ ਪਾਰਵਤੀ ਨਦੀ ‘ਚ ਆਇਆ ਹੜ੍ਹ, 4 ਲੋਕ ਲਾਪਤਾ, ਵਹਿ ਰਹੀ ਔਰਤ ਦੀ ਵੀਡੀਓ ਵਾਇਰਲGagan OberoiJuly 6, 2022 by Gagan OberoiJuly 6, 20220106 ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪਿਆ ਹੈ। ਕੁੱਲੂ ਜ਼ਿਲ੍ਹੇ ਦੇ ਮਣੀਕਰਨ ‘ਚ ਬੱਦਲ ਫਟਣ ਨਾਲ ਤਿੰਨ ਕੈਂਪਿੰਗ ਸਾਈਟਾਂ ਰੁੜ੍ਹ ਗਈਆਂ। ਇਸ ਤੋਂ ਇਲਾਵਾ ਛੇ ਕੈਫੇ, ਇੱਕ...
NationalAgnipath Scheme: ਮੋਦੀ ਸਰਕਾਰ ਦੀ ਅਗਨੀਪਥ ਯੋਜਨਾ ਖਿਲਾਫ਼ ਸੁਪਰੀਮ ਕੋਰਟ ‘ਚ ਦਾਖਲ ਪਟੀਸ਼ਨਾਂ ‘ਤੇ ਅਗਲੇ ਹਫਤੇ ਹੋਵੇਗੀ ਸੁਣਵਾਈGagan OberoiJuly 4, 2022 by Gagan OberoiJuly 4, 20220232 ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਉਹ ਹਥਿਆਰਬੰਦ ਬਲਾਂ ‘ਚ ਭਰਤੀ ਲਈ ਕੇਂਦਰ ਦੀ ‘ਅਗਨੀਪਥ’ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਅਗਲੇ ਹਫਤੇ...
NationalMisdeed Case : ਸਾਬਕਾ ਵਿਧਾਇਕ ਸਿਮਰਜੀਤ ਬੈਂਸ ਅੱਜ ਕਰ ਸਕਦੇ ਨੇ ਆਤਮ ਸਮਰਪਣ, ਕਈ ਦਿਨਾਂ ਤੋਂ ਫ਼ਰਾਰ PA ਗ੍ਰਿਫ਼ਤਾਰGagan OberoiJuly 4, 2022 by Gagan OberoiJuly 4, 20220219 ਔਰਤ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਭਗੌੜੇ ਐਲਾਨੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਪੀਏ ਨੂੰ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ...
Nationalਡੇਰਾ ਮੁਖੀ ਨੂੰ ਬਹੁਰੂਪੀਆ ਦੱਸਣ ਵਾਲੇ ਡੇਰਾ ਪ੍ਰੇਮੀਆਂ ਦੀ ਪਟੀਸ਼ਨ ਖ਼ਾਰਜ, ਹਾਈ ਕੋਰਟ ਨੇ ਕਿਹਾ- ਇਹ ਸਿਰਫ਼ ਫਿਲਮਾਂ ‘ਚ ਸੰਭਵGagan OberoiJuly 4, 2022 by Gagan OberoiJuly 4, 20220219 ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਹਿਰੂਪੀਆ ਦੱਸਣ ਵਾਲੇ ਡੇਰਾ ਪ੍ਰੇਮੀਆਂ ਦੀ ਪਟੀਸ਼ਨ ‘ਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕੀਤੀ। ਹਾਈ...
NationalModi Putin Friendship : PM ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਕੀਤਾ ਫੋਨ, ਜਾਣੋ ਦੋਵਾਂ ਨੇਤਾਵਾਂ ਵਿਚਾਲੇ ਕੀ ਹੋਈ ਗੱਲGagan OberoiJuly 1, 2022 by Gagan OberoiJuly 1, 20220215 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਇਸ ਗੱਲਬਾਤ...
NationalMaharashtra Politics : ਏਕਨਾਥ ਸ਼ਿੰਦੇ ਦੀ ਤਾਜਪੋਸ਼ੀ ਤੋਂ ਬਾਅਦ ਊਧਵ ਠਾਕਰੇ ਨੇ ਕਿਹਾ- ਭਾਜਪਾ ਸਾਡੀ ਗੱਲ ਮੰਨ ਲੈਂਦੀ ਤਾਂ MVA ਨਾ ਬਣਦਾGagan OberoiJuly 1, 2022 by Gagan OberoiJuly 1, 20220209 ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਲੈ ਕੇ ਪ੍ਰੈੱਸ...
Nationalਪ੍ਰਧਾਨ ਮੰਤਰੀ ਮੋਦੀ ਫਿਰ ਲਾਉਣਗੇ ਪੰਜਾਬ ਦੀ ਗੇੜੀ, ਫਿਰੋਜ਼ਪੁਰ ‘ਚ ਕਰਨਗੇ ਪ੍ਰੋਗਰਾਮGagan OberoiJune 30, 2022 by Gagan OberoiJune 30, 20220187 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਪੰਜਾਬ ਫੇਰੀ ਲਾਉਣਗੇ। ਖਾਸ ਗੱਲ ਇਹ ਹੈ ਕਿ ਇਸ ਵਾਰ ਫਿਰ ਉਹ ਫਿਰੋਜ਼ਪੁਰ ਦਾ ਦੌਰਾ ਕਰਨਗੇ। ਭਾਜਪਾ ਦੇ...
NationalMaharastra Crisis: ਊਧਵ ਠਾਕਰੇ ਨੇ ਫੇਸਬੁੱਕ ਲਾਈਵ ਦੌਰਾਨ ਦਿੱਤਾ ਅਸਤੀਫਾ, ਕਿਹਾ- ਜਿਨ੍ਹਾਂ ਨੂੰ ਸ਼ਿਵ ਸੈਨਾ ਤੇ ਬਾਲਾ ਸਾਹਿਬ ਨੇ ਉੱਚਾ ਕੀਤਾ, ਉਨ੍ਹਾਂ ਨੇ ਨੀਵਾਂ ਦਿਖਾਇਆGagan OberoiJune 30, 2022 by Gagan OberoiJune 30, 20220202 ਮਹਾਰਾਸ਼ਟਰ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਨੂੰ ਖਤਮ ਕਰਦੇ ਹੋਏ ਸ਼ਿਵ ਸੈਨਾ ਨੇਤਾ ਊਧਵ ਠਾਕਰੇ ਨੇ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ...
Nationalਕਾਂਗਰਸ ਨੇਤਾ ਪ੍ਰਿਯਾਂਕ ਖੜਗੇ ਨੇ ਰਾਸ਼ਟਰੀ ਅੰਕੜਾ ਦਿਵਸ ਮੌਕੇ ਜਾਰੀ ਕੀਤੇ ਹੈਰਾਨ ਕਰਨ ਵਾਲੇ ਅੰਕੜੇGagan OberoiJune 30, 2022 by Gagan OberoiJune 30, 20220126 ਰਾਸ਼ਟਰੀ ਅੰਕੜਾ ਦਿਵਸ ਦੇ ਮੌਕੇ ‘ਤੇ ਕਰਨਾਟਕ ਦੇ ਸੀਨੀਅਰ ਕਾਂਗਰਸ ਨੇਤਾ ਪ੍ਰਿਯਾਂਕ ਖੜਗੇ ਨੇ ਅੰਕੜਿਆਂ ਦੀ ਸੂਚੀ ਬਣਾ ਕੇ ਅਸਲੀਅਤ ਦੀ ਜਾਂਚ ਕੀਤੀ ਹੈ। ਇਸ...
NationalMSMEs ਭਾਰਤ ਦੀ ਅਰਥਵਿਵਸਥਾ ਦਾ ਇਕ ਤਿਹਾਈ ਹਿੱਸਾ, 8 ਸਾਲਾਂ ‘ਚ ਬਜਟ 650 ਫੀਸਦੀ ਵਧਿਆ : PM ਮੋਦੀGagan OberoiJune 30, 2022 by Gagan OberoiJune 30, 20220230 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗ ਭਾਰਤ ਦੀ ਵਿਕਾਸ ਯਾਤਰਾ ਦਾ ਇੱਕ ਵੱਡਾ ਥੰਮ੍ਹ ਹਨ, ਕਿਉਂਕਿ ਇਹ...