Internationalਸ੍ਰੀਲੰਕਾ ‘ਚ ਰਾਸ਼ਟਰਪਤੀ ਨੇ ਹਟਾਈ ਐਮਰਜੈਂਸੀ, ਸੱਤਾਧਾਰੀ ਗਠਜੋੜ ਦੇ 50 ਤੋਂ ਵੱਧ ਸੰਸਦ ਮੈਂਬਰਾਂ ਨੇ ਸਰਕਾਰ ਤੋਂ ਕੀਤਾ ਵਾਕਆਊਟGagan OberoiApril 6, 2022 by Gagan OberoiApril 6, 20220213 ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ‘ਚ ਸਿਆਸੀ ਸੰਕਟ ਵੀ ਡੂੰਘਾ ਹੋ ਗਿਆ ਹੈ। ਮੰਗਲਵਾਰ ਨੂੰ ਸੱਤਾਧਾਰੀ ਗਠਜੋੜ ਦੇ ਦਰਜਨਾਂ ਸੰਸਦ ਮੈਂਬਰਾਂ ਨੇ ਸਰਕਾਰ...
Internationalਇਮਰਾਨ ਖਾਨ ਨੂੰ ਵੱਡਾ ਝਟਕਾ, ਪਾਕਿਸਤਾਨੀਆਂ ਨੇ ਅਮਰੀਕੀ ਸਾਜ਼ਿਸ਼ ਦੀ ਦਲੀਲ ਨੂੰ ਠੁਕਰਾ ਦਿੱਤਾ; ਸਰਵੇ ‘ਚ ਸਾਹਮਣੇ ਆਈ ਹਕੀਕਤGagan OberoiApril 6, 2022 by Gagan OberoiApril 6, 20220227 ਪਾਕਿਸਤਾਨ ‘ਚ ਚੱਲ ਰਹੇ ਸਿਆਸੀ ਸੰਕਟ ਵਿਚਾਲੇ ਕਾਰਜਕਾਰੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਝਟਕਾ ਲੱਗਾ ਹੈ। ਇਮਰਾਨ ਖਾਨ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ...
Internationalਦੋ ਭਾਰਤਵੰਸ਼ੀ ਅਮਰੀਕਾ ‘ਚ ਅਹਿਮ ਅਹੁਦਿਆਂ ਲਈ ਨਾਮਜ਼ਦ, ਇਹ ਮਹਿਕਮੇ ਕੀਤੇ ਅਲਾਟGagan OberoiApril 4, 2022 by Gagan OberoiApril 4, 20220123 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਨਾਗਰਿਕ ਅਧਿਕਾਰ ਦੇ ਵਕੀਲ ਕਲਪਨਾ ਕੋਟਾਗਲ ਨੂੰ ਬਰਾਬਰ ਰੁਜ਼ਗਾਰ ਮੌਕਾ ਕਮਿਸ਼ਨ ਦਾ ਕਮਿਸ਼ਨਰ ਤੇ ਪ੍ਰਮਾਣਿਤ ਸਰਕਾਰੀ ਲੇਖਾਕਾਰ ਵਿਨੈ ਸਿੰਘ...
InternationalPakistan Political Crisis: ਆਪਣੀ ਹਾਰ ਦਾ ਸਾਹਮਣਾ ਕਰਨ ਤੋਂ ਡਰੇ ਇਮਰਾਨ ਖਾਨ ਨਿਆਜ਼ੀ, ਸ਼ਾਹਬਾਜ਼ ਸ਼ਰੀਫ ਦਾ ਇਮਰਾਨ ‘ਤੇ ਹਮਲਾGagan OberoiApril 4, 2022 by Gagan OberoiApril 4, 20220233 ਪਾਕਿਸਤਾਨ ਦੀ ਸੁਪਰੀਮ ਕੋਰਟ ਅੱਜ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਵੱਲੋਂ ਪੇਸ਼ ਬੇਭਰੋਸਗੀ ਮਤੇ ਨੂੰ ਰੱਦ ਕਰਨ ਅਤੇ ਮੰਤਰੀ ਮੰਡਲ ਨੂੰ ਭੰਗ ਕਰਨ ਦੇ ਡਿਪਟੀ...
Internationalਰੂਸ ਦੀ ਦੋ ਟੁੱਕ, ਭਾਰਤ ਦੀ ਵਿਦੇਸ਼ ਨੀਤੀ ਸੁਤੰਤਰ, ਅਸੀਂ ਹਰ ਸਪਲਾਈ ਲਈ ਤਿਆਰ ਹਾਂ, ਸਬੰਧਾਂ ‘ਚ ਕੋਈ ਦਬਾਅ ਨਹੀਂ ਆਵੇਗਾGagan OberoiApril 1, 2022 by Gagan OberoiApril 1, 20220217 ਦੌਰੇ ‘ਤੇ ਆਏ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ (ਅਮਰੀਕਾ) ਦੂਜਿਆਂ ਨੂੰ ਆਪਣੀ ਕੂਟਨੀਤੀ ਦਾ ਪਾਲਣ ਕਰਨ ਲਈ ਮਜਬੂਰ ਕਰ...
Internationalਇਮਰਾਨ ਖਾਨ ਦੀ ਪਹਿਲੀ ਪਤਨੀ ਰੇਹਮ ਖਾਨ ਭੜਕੀ, ਕਿਹਾ- ਪ੍ਰਧਾਨ ਮੰਤਰੀ ਦੁਆਰਾ ਫੈਲਾਈ ਗੰਦਗੀ ਨੂੰ ਸਾਫ਼ ਕਰਨ ਲਈ ਲੋਕਾਂ ਨੂੰ ਹੋਣਾ ਚਾਹੀਦੈ ਇਕਜੁੱਟGagan OberoiApril 1, 2022 by Gagan OberoiApril 1, 20220215 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦੂਜੀ ਪਤਨੀ ਪੱਤਰਕਾਰ ਰੇਹਮ ਖਾਨ ਨੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਨੂੰ...
Internationalਰੂਸੀ ਵਿਦੇਸ਼ ਮੰਤਰੀ Sergei Lavrov ਤੇ ਜੈਸ਼ੰਕਰ ਵਿਚਾਲੇ ਗੱਲਬਾਤ ਤੋਂ ਪਹਿਲਾਂ ਜਾਣੋ ਅਮਰੀਕਾ ਨੇ ਕੀ ਕਿਹਾGagan OberoiApril 1, 2022 by Gagan OberoiApril 1, 20220203 ਹਾਲਾਂਕਿ ਯੂਕਰੇਨ ਸੰਕਟ ਦਰਮਿਆਨ ਅੱਜ ਹੋਣ ਵਾਲੀ ਭਾਰਤ ਅਤੇ ਰੂਸ ਵਿਚਾਲੇ ਹੋਣ ਵਾਲੀ ਅਹਿਮ ਗੱਲਬਾਤ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਪਰ ਅਮਰੀਕਾ...
InternationalPakistan Political Crisis : ਪਾਕਿਸਤਾਨ ਦੀ ਸੱਤਾ ‘ਤੇ ਕੋਈ ਵੀ ਹੋਵੇ, ਉਸ ਨੂੰ ਫ਼ੌਜ ਦੇ ਹਿਸਾਤਬ ਨਾਲ ਹੀ ਕੰਮ ਕਰਨਾ ਪਵੇਗਾGagan OberoiMarch 31, 2022 by Gagan OberoiMarch 31, 20220218 ਪਾਕਿਸਤਾਨ ‘ਚ ਤੇਜ਼ੀ ਨਾਲ ਬਦਲ ਰਹੇ ਸਿਆਸੀ ਹਾਲਾਤ ਇਹ ਸੰਕੇਤ ਦੇ ਰਹੇ ਹਨ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਸੇ ਵੀ ਸਮੇਂ ਸੱਤਾ ਤੋਂ ਬਾਹਰ...
Internationalਅਮਰੀਕੀ ਕਾਂਗਰਸ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਮਨਾਉਣ ਦਾ ਪੇਸ਼ ਕੀਤਾ ਪ੍ਰਸਤਾਵGagan OberoiMarch 31, 2022 by Gagan OberoiMarch 31, 20220202 ਸਿੱਖ ਕੌਮ ਨੇ ਅਮਰੀਕਾ ਦੇ ਲੋਕਾਂ ਨੂੰ ਦਿੱਤੀ ਤਾਕਤ ਮਤੇ ਅਨੁਸਾਰ ਸਿੱਖ ਕੌਮ ਨੇ ਅਮਰੀਕਾ ਦੇ ਲੋਕਾਂ ਨੂੰ ਪ੍ਰੇਰਨਾ ਤੇ ਸ਼ਕਤੀ ਪ੍ਰਦਾਨ ਕੀਤੀ ਹੈ। ਅਮਰੀਕੀ...
Internationalਹਾਂਗਕਾਂਗ ‘ਚ ਵਿਧਾਨ ਪ੍ਰੀਸ਼ਦ ਚੋਣਾਂ ‘ਤੇ ‘Dragon’ ਦੀ ਸਖ਼ਤ ਆਲੋਚਨਾ, ਅਮਰੀਕਾ-ਯੂਕੇ ਨੇ ਕਿਹਾ ‘ਲੋਕਤੰਤਰ ਦਾ ਮਜ਼ਾਕ’Gagan OberoiMarch 31, 2022 by Gagan OberoiMarch 31, 20220236 : ਅਮਰੀਕਾ ਅਤੇ ਬਰਤਾਨੀਆ ਸਮੇਤ ਪੱਛਮੀ ਦੇਸ਼ਾਂ ਨੇ ਹਾਂਗਕਾਂਗ ‘ਚ ਚੋਣ ਨਤੀਜਿਆਂ ‘ਤੇ ਚਿੰਤਾ ਪ੍ਰਗਟਾਈ ਹੈ। ਇੱਥੇ 90 ਸੀਟਾਂ ਵਾਲੀ ਵਿਧਾਨ ਪ੍ਰੀਸ਼ਦ ਵਿੱਚ ਵਿਰੋਧੀ ਧਿਰ ਨੂੰ...