InternationalRecord Breaking Inflation in US : ਅਮਰੀਕਾ ‘ਚ ਮਹਿੰਗਾਈ ਦਾ ਕਹਿਰ, 40 ਸਾਲ ਦਾ ਰਿਕਾਰਡ ਟੁੱਟਿਆ, ਹਰ ਜ਼ਰੂਰੀ ਚੀਜ਼ ਹੋਈ ਮਹਿੰਗੀGagan OberoiJune 11, 2022 by Gagan OberoiJune 11, 20220267 ਇਨ੍ਹੀਂ ਦਿਨੀਂ ਅਮਰੀਕਾ ਭਾਰੀ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਅਮਰੀਕਾ ‘ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚ ਪੱਧਰ 8.6...
Internationalਅਮਰੀਕਾ ਨੇ ਕਿਹਾ – ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ਨੇੜੇ ਆਪਣੀ ਸਥਿਤੀ ਮਜ਼ਬੂਤ ਕਰ ਰਿਹੈ, ਅਮਰੀਕਾ ਆਪਣੇ ਸਹਿਯੋਗੀਆਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈGagan OberoiJune 11, 2022 by Gagan OberoiJune 11, 20220235 ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਜੇਮਸ ਆਸਟਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ‘ਤੇ ਲਗਾਤਾਰ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ।...
International National Punjabਹੁਣ ਭਾਰਤੀ ਫੌਜ ‘ਚ ਹੋਵੇਗੀ ਵੱਡੀ ਭਰਤੀ, ਸਰਕਾਰ ਬਦਲਣ ਜਾ ਰਹੀ ਹੈ 250 ਸਾਲ ਪੁਰਾਣਾ ਨਿਯਮGagan OberoiJune 7, 2022 by Gagan OberoiJune 7, 20220239 ਨਵੀਂ ਦਿੱਲੀ- ਭਾਰਤ ਸਰਕਾਰ ਫੌਜ ‘ਚ ਭਰਤੀ ਦੇ 250 ਸਾਲਾਂ ਤੋਂ ਚੱਲ ਰਹੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ, ਜਿਸ ਤਹਿਤ ਫੌਜੀਆਂ ਦੀ ਭਰਤੀ...
InternationalITBP ਨੇ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਕਾਇਮ ਕੀਤਾ ਨਵਾਂ ਰਿਕਾਰਡ, ਸਭ ਤੋਂ ਵੱਧ ਉਚਾਈ ‘ਤੇ ਕੀਤਾ ਯੋਗਾGagan OberoiJune 7, 2022 by Gagan OberoiJune 7, 20220235 ਨਵੀਂ ਦਿੱਲੀ: 21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਲਈ ਦੇਸ਼ ਭਰ ਵਿੱਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਵੱਖ-ਵੱਖ ਸੰਸਥਾਵਾਂ ਅਤੇ ਵਿਅਕਤੀਆਂ ਵੱਲੋਂ...
Internationalਚੀਨ ‘ਚ 300 kmph ਦੀ ਰਫਤਾਰ ਨਾਲ ਚੱਲ ਰਹੀ ਬੁਲੇਟ ਟਰੇਨ ਪਟੜੀ ਤੋਂ ਉਤਰੀ, ਡਰਾਈਵਰ ਦੀ ਮੌਤGagan OberoiJune 7, 2022 by Gagan OberoiJune 7, 20220109 ਚੀਨ : 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਬੁਲੇਟ ਟਰੇਨ ਦੇ ਦੋ ਡੱਬੇ ਗੁਈਝੂ ਸੂਬੇ ‘ਚ ਪਟੜੀ ਤੋਂ ਲੱਥ ਗਏ। ਇਸ ਹਾਦਸੇ...
Internationalਜੋ ਬਾਈਡਨ ਦੀ ਸੁਰੱਖਿਆ ‘ਚ ਵੱਡੀ ਕੁਤਾਹੀ , ਅਣਪਛਾਤੇ ਜਹਾਜ਼ ਦੀ ਘੁਸਪੈਠ ਤੋਂ ਬਾਅਦ ਰਾਸ਼ਟਰਪਤੀ ਪਹੁੰਚਾਏ ਗਏ ਸੇਫ ਹਾਊਸGagan OberoiJune 7, 2022 by Gagan OberoiJune 7, 20220123 ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਸੁਰੱਖਿਆ ‘ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਡੇਲਾਵੇਅਰ ਦੇ ਰੀਹੋਬੋਥ ਬੀਚ ‘ਤੇ ਛੁੱਟੀਆਂ ਮਨਾਉਣ ਪਹੁੰਚੇ ਬਾਈਡਨ ਦੇ ਵੇਕੇਸ਼ਨ...
InternationalNo-Confidence Vote: ਬੋਰਿਸ ਜੌਨਸਨ ਬੇਭਰੋਸਗੀ ਮਤੇ ਦੀ ਪ੍ਰੀਖਿਆ ‘ਚ ਹੋਏ ਪਾਸ, ਬਣੇ ਰਹਿਣਗੇ ਪ੍ਰਧਾਨ ਮੰਤਰੀGagan OberoiJune 7, 2022 by Gagan OberoiJune 7, 20220239 ‘ਪਾਰਟੀਗੇਟ’ ਮਾਮਲੇ ‘ਚ ਵਿਵਾਦਾਂ ‘ਚ ਘਿਰੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੇ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ ਨੂੰ ਜਿੱਤ ਲਿਆ ਹੈ। ਉਨ੍ਹਾਂ ਨੂੰ...
InternationalRussia Ukraine War : ਅਮਰੀਕਾ ਤੇ ਜਰਮਨੀ ਤੋਂ ਯੂਕਰੇਨ ਨੂੰ ਮਿਲਣਗੇ ਆਧੁਨਿਕ ਹਥਿਆਰ, ਰੂਸੀ ਫ਼ੌਜ ਰੋਕਣ ਲਈ ਰਣਨੀਤੀ ਤਿਆਰGagan OberoiJune 2, 2022 by Gagan OberoiJune 2, 20220244 ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ, ਅਮਰੀਕਾ ਅਤੇ ਜਰਮਨੀ ਨੇ ਯੂਕਰੇਨ ਨੂੰ ਕੁਝ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਦਾ ਸੰਕਲਪ ਲਿਆ ਹੈ।...
InternationalHuman Rights Violations : ਅਮਰੀਕਾ ਨੇ ਅਫ਼ਰੀਕਾ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਚੀਨ ਨੂੰ ਫਿਰ ਦਿੱਤੀ ਚਿਤਾਵਨੀGagan OberoiJune 2, 2022 by Gagan OberoiJune 2, 20220228 9 ਤੋਂ 12 ਮਈ ਤੱਕ ਕੇਪ ਟਾਊਨ, ਦੱਖਣੀ ਅਫ਼ਰੀਕਾ ਦੀ ਆਪਣੀ ਫੇਰੀ ਦੌਰਾਨ, ਜੋਸ ਡਬਲਯੂ. ਫਰਨਾਂਡੇਜ਼, ਅਮਰੀਕਾ ਦੇ ਆਰਥਿਕ ਵਿਕਾਸ, ਊਰਜਾ ਅਤੇ ਵਾਤਾਵਰਣ ਲਈ ਉਪ...
InternationalPakistan Bankrupt : ਇਮਰਾਨ ਨੇ ਜ਼ਾਹਰ ਕੀਤੀ ਪਾਕਿਸਤਾਨ ਦੇ ਤਿੰਨ ਟੁਕੜਿਆਂ ‘ਚ ਵੰਡਣ ਦੀ ਸੰਭਾਵਨਾ, ਸ਼ਾਹਬਾਜ਼ ਨੇ ਦਿੱਤੀ ਚਿਤਾਵਨੀ- ਇਹ ਦਲੇਰੀ ਸਹੀ ਨਹੀਂGagan OberoiJune 2, 2022 by Gagan OberoiJune 2, 20220244 ਇਮਰਾਨ ਖਾਨ ਵੱਲੋਂ ਪਾਕਿਸਤਾਨ ਦੇ ਤਿੰਨ ਟੁਕੜਿਆਂ ਵਿੱਚ ਵੰਡੇ ਜਾਣ ਦੇ ਡਰ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ...