Entertainmentਪੰਜਾਬੀ ਫਿਲਮਾਂ ਦਾ ਨਿਰਮਾਤਾ ਗ੍ਰਿਫਤਾਰGagan OberoiNovember 7, 2020 by Gagan OberoiNovember 7, 20200364 ਪੁਲਿਸ ਨੇ ਜਗਦੀਸ਼ ਭੋਲਾ ਡਰੱਗ ਰੈਕੇਟ ਵਿਚ ਭਗੌੜੇ ਹੋਏ ਹਰਪ੍ਰੀਤ ਸਿੰਘ ਅਤੇ ਮਸ਼ਹੂਰ ਪੰਜਾਬੀ ਫਿਲਮ ਨਿੱਕਾ ਜ਼ੈਲਦਾਰ ਦੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਨੂੰ ਗ੍ਰਿਫਤਾਰ ਕੀਤਾ...
Entertainmentਕੌਣ ਹੈ ਉਹ ਪੰਜਾਬੀ ਸਿੰਗਰ, ਜਿਸ ਦੀਆਂ ਨੇਹਾ ਕੱਕੜ ਨਾਲ ਵਿਆਹ ਦੀਆਂ ਹੋ ਰਹੀਆਂ ਹਨ ਚਰਚਾਵਾਂGagan OberoiOctober 26, 2020 by Gagan OberoiOctober 26, 20200376 ਬਾਲੀਵੁੱਡ ਸਿੰਗਰ ਨੇਹਾ ਕੱਕੜ ਦੇ ਵਿਆਹ ਨੂੰ ਲੈ ਕੇ ਜ਼ਬਰਦਸਤ ਚਰਚਾ ਚਲ ਰਹੀ ਹੈ, ਖ਼ਬਰ ਹੈ ਕਿ ਨੇਹਾ 24 ਅਕਤੂਬਰ ਨੂੰ ਪੰਜਾਬੀ ਸਿੰਗਰ ਰੋਹਨਪ੍ਰੀਤ ਸਿੰਘ...
Entertainmentਅਕਸ਼ੇ ਕੁਮਾਰ ਦੀ ਫਿਲਮ ‘ਲਕਸ਼ਮੀ ਬੰਬ’ ਨੂੰ ਬੈਨ ਕਰਨ ਦੀ ਮੰਗGagan OberoiOctober 26, 2020 by Gagan OberoiOctober 26, 20200392 ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਹਾਲੀਵੁੱਡ ‘ਚ ਡਰੱਗਸ ਨੂੰ ਲੈ ਕੇ ਲੰਬੀ ਬਹਿਸ ਜਾਰੀ ਹੈ। ਐਕਟਰ ਦੀ ਮੌਤ ਦੀ ਜਾਂਚ ‘ਚ ਡਰੱਗਸ...
Entertainmentਰਿਲੀਜ਼ ਹੋਇਆ ਲਕਸ਼ਮੀ ਬੰਬ ਦਾ ਟ੍ਰੇਲਰGagan OberoiOctober 26, 2020 by Gagan OberoiOctober 26, 20200389 ਬਾਲੀਵੁੱਡ ਦੇ ‘ਖਿਡਾਰੀ’ ਜਾਣੀ ਅਕਸ਼ੇ ਕੁਮਾਰ ਦੀ ਮੋਸਟ ਅਵੇਟਿਡ ਫਿਲਮ ਲਕਸ਼ਮੀ ਬੰਬ ਦਾ ਟ੍ਰੇਲਰ ਰਿਲੀਅਜ਼ ਹੋ ਚੁੱਕਿਆ ਹੈ। ਟਵਿਟਰ ‘ਤੇ ਇਹ ਟ੍ਰੇਲਰ ਸ਼ੇਅਰ ਕਰਦੇ ਹੋਏ...
Entertainmentਮਨੋਜ ਬਾਜਪਾਈ ਨੇ ਤੁੜਵਾਇਆ ਦਿਲਜੀਤ ਦੁਸਾਂਝ ਦਾ ਵਿਆਹGagan OberoiOctober 26, 2020 by Gagan OberoiOctober 26, 20200377 ਮਨੋਜ ਬਾਜਪਾਈ ਅਤੇ ਦਿਲਜੀਤ ਦੁਸਾਂਝ ਦੀ ਫਿਲਮ ਸੂਰਜ ਪੇ ਮੰਗਲ ਭਾਰੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿੱਚ, ਫਾਤਿਮਾ ਸਨਾ ਸ਼ੇਖ ਦੀ ਇੱਕ ਝਲਕ...
Entertainmentਰੋਹਨ ਪ੍ਰੀਤ ਨਾਲ ਕਰਵਾਇਆ ਨੇਹਾ ਕੱਕੜ ਨੇ ਵਿਆਹGagan OberoiOctober 26, 2020 by Gagan OberoiOctober 26, 20200378 ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨ ਪ੍ਰੀਤ ਸਿੰਘ ਨੇ ਵਿਆਹ ਕਰਵਾ ਲਿਆ ਹੈ। ਸ਼ਨੀਵਾਰ ਨੂੰ ਉਨ੍ਹਾਂ ਨੇ ਆਨੰਦ ਕਾਰਜ ਸਮਾਗਮ ਦਿੱਲੀ ਵਿੱਚ ਹੋਏ। ਵਿਆਹ ਸਮੇਂ...
Entertainmentਸ਼ਰਧਾ ਕਪੂਰ, ਸਾਰਾ ਅਲੀ ਖਾਨ ਤੇ ਰਕੁਲਪ੍ਰੀਤ ਫਸੀਆਂ ਕਸੂਤੀਆਂ, ਡਰੱਗਸ ਕੇਸ ‘ਚ NCB ਭੇਜੇਗੀ ਸੰਮਨGagan OberoiSeptember 21, 2020 by Gagan OberoiSeptember 21, 20200381 ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਅਭਿਨੇਤਰੀ ਰੀਆ ਚੱਕਰਵਰਤੀ ਡਰੱਗਸ ਕੇਸ ਵਿੱਚ ਜੇਲ੍ਹ ਵਿੱਚ ਹੈ। ਇਸ ਦੇ ਨਾਲ ਹੀ ਨਸ਼ਿਆਂ ਸਬੰਧੀ ਅਭਿਨੇਤਰੀ ਸਾਰਾ...
Entertainmentਗਿੱਪੀ ਗਰੇਵਾਲ ਤੋਂ ਲੈ ਕੇ ਗੁਰਦਾਸ ਮਾਨ ਤਕ ਨੇ ਉਠਾਈ ਖੇਤੀ ਬਿੱਲਾਂ ਖਿਲਾਫ ਆਵਾਜ਼, ਬਾਵਾ ਦੀ ਸੰਨੀ ਦਿਓਲ ਨੂੰ ਅਪੀਲGagan OberoiSeptember 21, 2020 by Gagan OberoiSeptember 21, 20200361 ਚੰਡੀਗੜ੍ਹ: ਕੇਂਦਰੀ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸ ਬਿੱਲ ਖਿਲਾਫ਼ ਜਿੱਥੇ ਕਿਸਾਨ ਜਥੇਬੰਦੀਆਂ ਤੇ...
Entertainmentਸੁਸ਼ਾਂਤ ਤੇ ਡਰੱਗਸ ਕੇਸ ਮਗਰੋਂ ਕੰਗਨਾ ਕੁੱਦੀ ਅਨੁਰਾਗ-ਪਾਇਲ ਕੇਸ ‘ਚ, ਦਿੱਤਾ ਅਜਿਹਾ ਬਿਆਨGagan OberoiSeptember 21, 2020 by Gagan OberoiSeptember 21, 20200386 ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਣੌਤ ਲਗਾਤਾਰ ਫਿਲਮ ਇੰਡਸਟਰੀ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਅਨੁਰਾਗ ਕਸ਼ਯਪ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਕੰਗਨਾ...
Entertainmentਦਿਲਜੀਤ ਦੋਸਾਂਝ ਬਣੇਗਾ ਰੰਨਾਂ ‘ਚ ਧੰਨਾ, ਆਖਰ ਕਿਉਂ?Gagan OberoiSeptember 21, 2020 by Gagan OberoiSeptember 21, 20200355 ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫਿਲਮ ਦਾ ਐਲਾਨ ਹੋ ਗਿਆ ਤੇ ਇਸ ਫਿਲਮ ਦਾ ਨਾਂ ਹੋਵੇਗਾ ‘ਰੰਨਾਂ ਚ ਧੰਨਾ’। ਇਸ ਫਿਲਮ ਨੂੰ ਅਮਰਜੀਤ ਸਿੰਘ...