Entertainmentਕੰਗਣਾ ਦਾ ਪਾਸਪੋਰਟ ਰੀਨਿਊ ਕਰਨ ਤੋਂ ਪਾਸਪੋਰਟ ਅਥਾਰਿਟੀ ਵੱਲੋਂ ਇਨਕਾਰGagan OberoiJune 19, 2021 by Gagan OberoiJune 19, 20210310 ਮੁੰਬਈ- ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਇੱਕ ਫਿਰ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ, ਕਿਉਂਕਿ ਬਾਂਦਰਾ ਪੁਲਿਸ ਵੱਲੋਂ ਉਸ ਵਿਰੁੱਧ ਨਸਲੀ ਟਵੀਟ ਅਤੇ ਦੇਸ਼-ਧਰੋਹ...
Entertainmentਬੰਗਲਾ ਦੇਸ਼ੀ ਅਦਾਕਾਰਾ ਵੱਲੋਂ ਉਦਯੋਗਪਤੀ ਉੱਤੇ ਬਲਾਤਕਾਰ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼Gagan OberoiJune 19, 2021 by Gagan OberoiJune 19, 20210318 ਢਾਕਾ- ਬੰਗਲਾ ਦੇਸ਼ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਮਸੁਨਾਹਰ ਸਮ੍ਰਿਤੀ ਨੇ ਫੇਸਬੁੱਕ ਪੋਸਟ ਵਿੱਚ ਇੱਕ ਉਦਯੋਗਪਤੀ ਉੱਤੇ ਇੱਥੇ ਇੱਕ ਕਲੱਬ ਵਿੱਚ ਉਸ ਦੇ ਨਾਲ ਬਲਾਤਕਾਰ ਕਰਨ ਅਤੇ...
Entertainmentਟਾਈਮਜ਼ ਸੁਕੇਅਰ ’ਤੇ ਅਫਸਾਨਾ ਖ਼ਾਨ ਦੀ ਬੱਲੇ-ਬੱਲੇ, ਹਾਸਲ ਕੀਤਾ ਇਹ ਮੁਕਾਮGagan OberoiJune 19, 2021 by Gagan OberoiJune 19, 20210333 ਚੰਡੀਗੜ੍ਹ.ਨਕੋਦਰ -ਪੰਜਾਬੀ ਗਾਇਕ ਅਫਸਾਨਾ ਖ਼ਾਨ ਪੰਜਾਬ ਦੀ ਮਸ਼ਹੂਰ ਗਾਇਕਾ ਹੈ। ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਅਫਸਾਨਾ ਖ਼ਾਨ ਨੇ ਆਪਣੀ ਮਿਹਨਤ ਨਾਲ ਇਕ...
Entertainmentਅਦਾਕਾਰ ਸੋਨੂੰ ਸੂਦ ਦੀ ਭੈਣ ਨੇ ਮੋਗਾ ‘ਚ ਸ਼ੁਰੂ ਕੀਤੀ ਰਾਸ਼ਨ ਕਿੱਟ ਦੀ ਵੰਡGagan OberoiJune 19, 2021 by Gagan OberoiJune 19, 20210337 ਮੋਗਾ: ਜਿੱਥੇ ਫਿਲਮ ਐਕਟਰ ਸੋਨੂੰ ਸੂਦ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਦੇਸ਼ ਭਰ ਵਿੱਚ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰ ਰਹੇ ਹਨ, ਉੱਥੇ ਹੀ ਉਨ੍ਹਾਂ...
Entertainmentਰਾਖੀ ਸਾਵੰਤ ਨੇ ਪ੍ਰਸ਼ੰਸਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਦੀ ਦਿੱਤੀ ਸਲਾਹGagan OberoiJune 19, 2021 by Gagan OberoiJune 19, 20210335 ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਦੀ ਸਲਾਹ ਦਿੱਤੀ ਹੈ। ਉਸ ਨੇ ਇਹ ਸਲਾਹ ਉਦੋਂ ਜਾਰੀ ਕੀਤੀ,...
Entertainmentਟਾਈਗਰ ਸ਼ਰਾਫ ਅਤੇ ਦਿਸ਼ਾ ਪਾਟਨੀ ਦੇ ਖ਼ਿਲਾਫ਼ ਮੁੰਬਈ ਪੁਲਿਸ ਨੇ ਐਫਆਈਆਰ ਦਰਜ ਕੀਤੀGagan OberoiJune 8, 2021 by Gagan OberoiJune 8, 20210345 ਮੁੰਬਈ,- ਫਿਲਮੀ ਐਕਟਰ ਟਾਈਗਰ ਸ਼ਰਾਫ ਅਤੇ ਦਿਸ਼ਾ ਪਾਟਨੀ ਦੇ ਖ਼ਿਲਾਫ਼ ਮੁੰਬਈ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਦੋਵਾਂ ਨੂੰ ਮੰਗਲਵਾਰ ਨੂੰ ਮੁੰਬਈ ਦੇ ਬੈਂਡਸਟੈਂਡ ’ਤੇ...
Entertainmentਅਦਾਕਾਰਾ ਯਾਮੀ ਗੌਤਮ ਨੇ ਕਰਵਾਇਆ ਵਿਆਹGagan OberoiJune 8, 2021 by Gagan OberoiJune 8, 20210327 ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਯਾਮੀ ਗੌਤਮ ਨੇ ਨਿਰਦੇਸ਼ਕ ਆਦਿਤਿਆ ਧਾਰ ਨਾਲ ਵਿਆਹ ਕਰਵਾ ਲਿਆ ਹੈ। ਆਦਿੱਤਿਆ ਧਾਰ ਅਤੇ ਯਾਮੀ ਗੌਤਮ ਨੇ ਆਪਣੇ ਵਿਆਹ ਦੀ ਫੋਟੋ...
Entertainmentਲੈਹਿੰਬਰ ਹੂਸੈਨਪੁਰੀ ਦੇ ਪਰਿਵਾਰ ਨੂੰ ਮਿਲਾ ਕੇ ਮਹਿਲਾ ਕਮਿਸ਼ਨ ਨੇ ਸਥਾਪਿਤ ਕੀਤਾ ਇਕ ਮਿਸਾਲGagan OberoiJune 8, 2021 by Gagan OberoiJune 8, 20210326 ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਪ੍ਰਸਿੱਧ ਗਾਇਕ ਲੈਹਿੰਬਰ ਹੂਸੈਨਪੁਰੀ ਦੇ ਪਰਿਵਾਰਿਕ ਝਗੜਾ ਇਕ ਮੁੱਦਾ ਬਣਿਆ ਹੋਇਆ ਸੀ। ਇਹ ਮੁੱਦਾ ਮਹਿਲਾ ਕਮਿਸ਼ਨ ਦੇ ਕੋਲ ਚਲਾ...
Entertainmentਜਾਹਨਵੀ ਦੀਆਂ ਤਿੰਨ ਫਿਲਮਾਂ ਦੇ ਸ਼ੁਰੂ ਹੋਣ ਉੱਤੇ ਸ਼ੰਕੇ, ਅੱਗੇ ਪੁਸ਼ ਹੋ ਸਕਦੇ ਹਨ ਪ੍ਰੋਜੈਕਟGagan OberoiJune 8, 2021 by Gagan OberoiJune 8, 20210312 ਜਾਹਨਵੀ ਕਪੂਰ ਨੂੰ ਵੀ ਕਾਰਤਿਕ ਆਰੀਅਨ ਦੇ ਨਾਲ-ਨਾਲ ‘ਦੋਸਤਾਨਾ 2’ ਵਾਲੇ ਵਿਵਾਦ ਦੇ ਬਾਅਦ ਤੋਂ ਉਸ ਦੇ ਸਾਈਡ ਇਫੈਕਟ ਝੱਲਣੇ ਪੈ ਰਹੇ ਹਨ। ‘ਹੇਲੇਨ’, ‘ਬੰਬੇ...
Entertainmentਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ‘ਤੇ ਬਣੇਗੀ ਫਿਲਮ!Gagan OberoiMay 12, 2021 by Gagan OberoiMay 12, 20210359 ਚੰਡੀਗੜ੍ਹ: ਬੇਸ਼ਕ ਇਸ ਵੇਲੇ ਫ਼ਿਲਮਾਂ ਦੀ ਰਿਲਜ਼ਿੰਗ ‘ਤੇ ਬ੍ਰੇਕ ਲੱਗੀ ਹੋਈ ਹੈ ਪਰ ਇਸ ਵੇਲੇ ਪੰਜਾਬੀ ਫ਼ਿਲਮਾਂ ਦਾ ਬਣ ਕੇ ਤਿਆਰ ਹੋਣ ਬਾਰੇ ਤੇ ਵੱਡੀ...