Entertainmentਵਿਦਿਆ ਬਾਲਨ ਤੇ ਸ਼ੈਫਾਲੀ ਸ਼ਾਹ ਲੈ ਕੇ ਆਏ ਸਸਪੈਂਸ-ਥ੍ਰਿਲਰ ‘ਜਲਸਾ’, ਦੇਖੋ ਫਿਲਮ ਦਾ ਜ਼ਬਰਦਸਤ ਟ੍ਰੇਲਰGagan OberoiMarch 9, 2022 by Gagan OberoiMarch 9, 20220251 ਵਿਦਿਆ ਬਾਲਨ ਤੇ ਸ਼ੈਫਾਲੀ ਸ਼ਾਹ ਦੀ ਸਟਾਰਰ ਬਾਲੀਵੁੱਡ ਦੀ ਮਸ਼ਹੂਰ ਫਿਲਮ ਜਲਸਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਉਨ੍ਹਾਂ ਦੀ ਇਹ ਫਿਲਮ ਕਾਫੀ ਸਮੇਂ ਤੋਂ...
EntertainmentInternational Women’s Day 2022 : ਇਹ ਮਹਿਲਾ ਦਿਵਸ, ਉਨ੍ਹਾਂ ਔਰਤਾਂ ਦੇ ਨਾਂ ਜਿਨ੍ਹਾਂ ਨੇ ‘ਚੁਣੌਤੀਆਂ ਚੁਣੀਆਂ’!Gagan OberoiMarch 8, 2022 by Gagan OberoiMarch 8, 20220257 ਅੰਤਰਰਾਸ਼ਟਰੀ ਮਹਿਲਾ ਦਿਵਸ, ਔਰਤਾਂ ਦੀਆਂ ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਰਾਜਨੀਤਿਕ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ। ਹਰ ਸਾਲ ਇਹ ਦਿਨ 8 ਮਾਰਚ ਨੂੰ ਇੱਕ ਅਜਿਹੇ ਪਲੇਟਫਾਰਮ ਦਾ...
Entertainmentਕਰਨ ਜੌਹਰ ਦੀ ਫਿਲਮ ‘ ਬੇਧੜਕ’ ਦੇ ਪੋਸਟਰ ‘ਚ ਸ਼ਨਾਇਆ ਕਪੂਰ ਨੂੰ ਦੇਖ ਕੇ ਗੁੱਸੇ ‘ਚ ਆਏ ਲੋਕ, ਕਿਹਾ- ‘ਉਨ੍ਹਾਂ ਨੂੰ ਟੈਲੇਂਟਿਡ ਐਕਟਰਸ ਨਹੀਂ ਮਿਲਦੀਆਂ”Gagan OberoiMarch 3, 2022 by Gagan OberoiMarch 3, 20220241 ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੀ ਨਵੀਂ ਫਿਲਮ ਦਾ ਨਾਂ ਬੇਧੜਕ ਹੈ। ਉਨ੍ਹਾਂ ਨੇ...
Entertainment‘ਦਿ ਫੇਮ ਗੇਮ’ ਦੀ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਕਿਹਾ – ਸੈਲੀਬ੍ਰਿਟੀ ਰੁਤਬੇ ਕਾਰਨ ਮੁਸ਼ਕਲ ਹੁੰਦਾ ਹੈ ਇੰਡੀਪੈਂਡੈਂਟ ਮਹਿਸੂਸ ਕਰਨਾGagan OberoiMarch 1, 2022 by Gagan OberoiMarch 1, 20220264 ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਸੀਰੀਜ਼ ‘ਦਿ ਫੇਮ ਗੇਮ’ (The Fame Game) ਨੂੰ ਲੈ ਕੇ ਕਾਫੀ...
Entertainmentਅਮਿਤਾਭ ਬੱਚਨ ਦੀ ਵਿਗਡ਼ੀ ਤਬੀਅਤ? ਟਵੀਟ ਕਰਕੇ ਫੈਨਜ਼ ਨੂੰ ਕਿਹਾ -ਵਧ ਰਹੀਆਂ ਨੇ ਧਡ਼ਕਣਾਂ…. ਚਿੰਤਾ ਹੋ ਰਹੀ ਹੈGagan OberoiFebruary 28, 2022 by Gagan OberoiFebruary 28, 20220236 ਬਾਲੀਵੁੱਡ ਅਮਿਤਾਭ ਬੱਚਨ ਉਮਰ ਦੇ 80 ਸਾਲ ‘ਚ ਵੀ ਕਾਫ਼ੀ ਮਿਹਨਤ ਕਰਦੇ ਹਨ। ਇਸ ਉਮਰ ‘ਚ ਬਿਗ-ਬੀ 12 ਘੰਟੇ ਕੰਮ ਕਰਨ ਤੋਂ ਇਲਾਵਾ ਜਿੰਮ ‘ਚ...
EntertainmentDivya Bharti Birth Anniversary : ਲਾਡਲਾ-ਮੋਹਰਾ ਵਰਗੀਆਂ ਹਿੱਟ ਫਿਲਮਾਂ ‘ਚ ਸੀ ਦਿਵਿਆ ਭਾਰਤੀ, ਦੇਹਾਂਤ ਤੋਂ ਬਾਅਦ ਹੋਰ ਅਭਿਨੇਤਰੀਆਂ ਨੂੰ ਮਿਲੀਆਂ ਇਹ ਫਿਲਮਾਂGagan OberoiFebruary 25, 2022 by Gagan OberoiFebruary 25, 20220271 ਅੱਜ (25 ਫਰਵਰੀ) ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦਿਵਿਆ ਭਾਰਤੀ ਦਾ ਜਨਮਦਿਨ ਹੈ। ਅਦਾਕਾਰਾ 90 ਦੇ ਦਹਾਕੇ ਵਿੱਚ ਸਭ ਤੋਂ ਮਹਿੰਗੇ ਸਿਤਾਰਿਆਂ ਵਿੱਚੋਂ ਇੱਕ ਸੀ। ਉਸਨੇ...
Entertainmentਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨੂੰ ਜਨਮ ਦਿਨ ‘ਤੇ ਖ਼ਾਸ ਅੰਦਾਜ਼ ‘ਚ ਦਿੱਤੀਆਂ ਸ਼ੁਭਕਾਮਨਾਵਾਂGagan OberoiFebruary 23, 2022 by Gagan OberoiFebruary 23, 20220265 ਅਦਾਕਾਰਾ ਬਿਪਾਸ਼ਾ ਬਾਸੂ ਭਾਵੇਂ ਹੀ ਬਾਲੀਵੁੱਡ ਦੀ ਲਾਈਮਲਾਈਟ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ...
Entertainmentਉਰਵਸ਼ੀ ਰੌਤੇਲਾ ਨੇ ‘ਲਵ ਬਾਈਟ’ ਸਟੋਰੀ ‘ਤੇ ਮੀਡੀਆ ਪੋਰਟਲ ਤੋਂ ਮੰਗੀ ਮਾਫੀGagan OberoiFebruary 22, 2022 by Gagan OberoiFebruary 22, 20220283 ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਆਪਣੀ ਮਿਹਨਤ ਤੇ ਲਗਨ ਨਾਲ ਹਰ ਰੋਜ਼ ਸਫਲਤਾ ਦੀ ਪੌੜੀ ਚੜ੍ਹ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਫਰੰਟ ‘ਤੇ ਆਪਣਾ ਰਾਹ ਪੱਧਰਾ...
Entertainmentਰਿਤੇਸ਼ ਦੇ ਜਾਣ ਤੋਂ ਬਾਅਦ ਦੁਬਾਰਾ ਵਿਆਹ ਕਰਵਾਉਣ ਜਾ ਰਹੀ ਹੈ ਰਾਖੀ ਸਾਵੰਤ! ਲੋਕ ਕਹਿੰਦੇ – ਪਤੀ ਨੂੰ ਬਹੁਤ ਜਲਦੀ ਭੁੱਲ ਗਈ?Gagan OberoiFebruary 20, 2022 by Gagan OberoiFebruary 20, 20220235 ਪੰਜਾਬੀ ਗਾਇਕਾ ਤੇ ਬਿੱਗ ਬੌਸ 15 ਦੀ ਪ੍ਰਤੀਯੋਗੀ ਅਫਸਾਨਾ ਖਾਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਉਹ ਆਪਣੇ ਬੁਆਏਫ੍ਰੈਂਡ ਸਾਜ ਨਾਲ ਵਿਆਹ ਕਰ...
Entertainmentਸ਼ ਦਾ ਸਭ ਤੋਂ ਮਸ਼ਹੂਰ ਧਾਰਮਿਕ ਸੀਰੀਅਲ ‘ਰਾਮਾਇਣ’ ਅੱਜ ਵੀ ਲੋਕਾਂ ਦੇ ਮਨਾਂ ‘ਚ ਤਾਜ਼ਾ ਹੈ। ਸ਼ੋਅ ਦੇ ਸਾਰੇ ਕਿਰਦਾਰਾਂ ਨੂੰ ਦਰਸ਼ਕ ਅੱਜ ਤਕ ਭੁੱਲ ਨਹੀਂ ਸਕੇ ਹਨ। ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲੀਆ ਦੀ ਐਕਟਿੰਗ ਦਾ ਹਰ ਕੋਈ ਕਾਇਲ ਹੈ। ਦੀਪਿਕਾ ਨੇ ਵੀ ਇਸ ਕਿਰਦਾਰ ਲਈ ਮਿਲੇ ਪਿਆਰ ਨੂੰ ਬਰਕਰਾਰ ਰੱਖਿਆ ਹੈ। ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਵਾਲੀ ਦੀਪਿਕਾ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਜ਼ਿੰਦਗੀ ਨਾਲ ਜੋੜਦੀ ਰਹਿੰਦੀ ਹੈ। ਹਾਲ ਹੀ ‘ਚ ਉਸ ਨੇ ਦੱਸਿਆ ਕਿ ਉਹ ਖੁਦ ਨੂੰ ਇੰਨੀ ਫਿੱਟ ਕਿਵੇਂ ਰੱਖਦੀ ਹੈ।Gagan OberoiFebruary 20, 2022 by Gagan OberoiFebruary 20, 20220243 ਦੇਸ਼ ਦਾ ਸਭ ਤੋਂ ਮਸ਼ਹੂਰ ਧਾਰਮਿਕ ਸੀਰੀਅਲ ‘ਰਾਮਾਇਣ’ ਅੱਜ ਵੀ ਲੋਕਾਂ ਦੇ ਮਨਾਂ ‘ਚ ਤਾਜ਼ਾ ਹੈ। ਸ਼ੋਅ ਦੇ ਸਾਰੇ ਕਿਰਦਾਰਾਂ ਨੂੰ ਦਰਸ਼ਕ ਅੱਜ ਤਕ ਭੁੱਲ...