EntertainmentTMKOC : ‘ਤਾਰਕ ਮਹਿਤਾ…’ ਫੇਮ ਮੁਨਮੁਨ ਦੱਤਾ ਗ੍ਰਿਫ਼ਤਾਰ, 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮਿਲੀ ਜ਼ਮਾਨਤ, ਜਾਣੋ ਕੀ ਹੈ ਮਾਮਲਾGagan OberoiFebruary 8, 2022 by Gagan OberoiFebruary 8, 20220239 ਮਸ਼ਹੂਰ ਟੈਲੀਵਿਜ਼ਨ ਸੀਰੀਅਲ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ‘ਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੁਨਮੁਨ ਦੱਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।...
EntertainmentLata Mangeshkar: ਲਤਾ ਮੰਗੇਸ਼ਕਰ ਦੀ ਆਖਰੀ ਵੀਡੀਓ ਆਈ ਸਾਹਮਣੇ, ਬੇਹੱਦ ਕਮਜ਼ੋਰ ਹਾਲਤ ‘ਚ ਵਾਕ ਕਰਦੇ ਆਏ ਨਜ਼ਰGagan OberoiFebruary 7, 2022 by Gagan OberoiFebruary 7, 20220250 ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਕਈ ਦਿਨ ਸੰਘਰਸ਼ ਕਰਨ ਤੋਂ ਬਾਅਦ ਲਤਾ ਮੰਗੇਸ਼ਕਰ ਨੇ 92 ਸਾਲਾਂ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।...
EntertainmentLata Mangeshkar Death : ਲਤਾ ਮੰਗੇਸ਼ਕਰ ਦੁਨੀਆਂ ਨੂੰ ਕਹਿ ਗਈ ਅਲਵਿਦਾ, ਪਰ ਹਰ ਦਿਲ ‘ਚ ਰਹੇਗੀ ਜ਼ਿੰਦਾ ; ਸੀਐਮ ਧਾਮੀ ਨੇ ਭੇਟ ਕੀਤੀ ਸ਼ਰਧਾਂਜਲੀGagan OberoiFebruary 6, 2022 by Gagan OberoiFebruary 6, 20220254 ਲਤਾ ਮੰਗੇਸ਼ਕਰ…ਇਹ ਉਹ ਸ਼ਖ਼ਸੀਅਤ ਹੈ ਜੋ ਸ਼ਾਇਦ ਅੱਜ ਸਾਡੇ ਵਿੱਚ ਨਹੀਂ ਹੈ। ਪਰ, ਉਨ੍ਹਾਂ ਦੀ ਆਵਾਜ਼ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ। ਉਨ੍ਹਾਂ ਦੀ ਸ਼ਖ਼ਸੀਅਤ ਹਰ...
EntertainmentLata Mangeshkar Evergreen Songs: ਸਦਾਬਹਾਰ Lata Mangeshkar ਦੇ ਗਾਣੇ, ਹਰ ਵਾਰ ਦਵਾਉਣਗੇ ‘ਦੀਦੀ’ ਦੀ ਯਾਦGagan OberoiFebruary 6, 2022 by Gagan OberoiFebruary 6, 20220275 ਭਾਰਤ ਦੀ ਆਵਾਜ਼ ਲਤਾ ਮੰਗੇਸ਼ਕਰ ਨੇ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਏ।...
EntertainmentGangubai Kathiawadi Trailer: ਗੰਗੂਬਾਈ ਦੇ ਕਿਰਦਾਰ ‘ਚ ਆਲੀਆ ਭੱਟ ‘ਚ ਦਿਖਾਈ ਦਿੱਤਾ ਕਮਾਲ ਦਾ ਟ੍ਰਾਂਸਫਾਰਮੇਸ਼ਨ, ਅਜੇ ਦੇਵਗਨ ਬਣੇ ‘ਮਾਫੀਆ’Gagan OberoiFebruary 4, 2022 by Gagan OberoiFebruary 4, 20220247 ਆਲੀਆ ਭੱਟ ਸਟਾਰਰ ਫਿਲਮ ‘ਗੰਗੂਬਾਈ ਕਾਠੀਆਵਾੜੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸੰਜੇ ਲੀਲਾ ਭੰਸਾਲੀ ਦੀ ਇਸ ਫਿਲਮ ‘ਚ ਆਲੀਆ ਨੇ ਕਾਮਾਠੀਪੁਰਾ ਦੀ ਅਸਲੀ ਹੀਰੋਇਨ...
EntertainmentYo Yo Honey Singh ਦੀਆਂ ਮੁਸੀਬਤਾਂ ਵਧੀਆਂ, ਅਸ਼ਲੀਲ ਗੀਤ ਮਾਮਲੇ ‘ਚ ਅਦਾਲਤ ‘ਚ ਦੇਣਾ ਪਵੇਗਾ ਵਾਈਸ ਸੈਂਪਲGagan OberoiFebruary 3, 2022 by Gagan OberoiFebruary 3, 20220270 ਹਨੀ ਸਿੰਘ ਦਾ ਅਦਾਲਤ ਅਤੇ ਪੁਲਿਸ ਨਾਲ ਪੁਰਾਣਾ ਰਿਸ਼ਤਾ ਹੈ। ਕਦੇ ਘਰੇਲੂ ਹਿੰਸਾ ਦੇ ਮਾਮਲੇ ਅਤੇ ਕਦੇ ਅਸ਼ਲੀਲ ਗੀਤਾਂ ਕਾਰਨ ਉਹ ਇਸ ਵਿੱਚ ਫਸ ਜਾਂਦੇ...
EntertainmentShamita Shetty Birthday : ਸ਼ਿਲਪਾ ਸ਼ੈੱਟੀ ਦੇ ਵਿਆਹ ‘ਚ ਜੁੱਤੀਆਂ ਚੋਰੀ ਕਰਨ ‘ਤੇ ਸ਼ਮਿਤਾ ਸ਼ੈੱਟੀ ਨੇ ਰਾਜ ਕੁੰਦਰਾ ਤੋਂ ਮੰਗੇ ਸੀ ਇੰਨੇ ਲੱਖ, ਜਾਣੋ ਫਿਰ ਕੀ ਹੋਇਆGagan OberoiFebruary 1, 2022 by Gagan OberoiFebruary 1, 20220256 ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸ਼ਮਿਤਾ ਸ਼ੈੱਟੀ 1 ਫਰਵਰੀ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਫਿਲਹਾਲ ਉਹ ਫਿਲਮੀ ਪਰਦੇ ਤੋਂ ਦੂਰ ਜਾ ਰਹੀ ਹੈ। ਸ਼ਮਿਤਾ ਸ਼ੈੱਟੀ...
EntertainmentJackie Shroff Birthday : ਅੱਜ ਵੀ ਹਰ ਹਫਤੇ ਆਪਣੇ ਪੁਰਾਣੇ ਘਰ ਜਾਂਦੇ ਹਨ ਜੈਕੀ ਸ਼ਰਾਫ, ਅਦਾਕਾਰ ਦਾ ਪੂਰਾ ਪਰਿਵਾਰ ਰਹਿੰਦਾ ਸੀ ਇੰਨੇ ਛੋਟੇ ਕਮਰੇ ‘ਚ !Gagan OberoiJanuary 31, 2022 by Gagan OberoiJanuary 31, 20220257 ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੈਕੀ ਸ਼ਰਾਫ ਫਿਲਮਾਂ ‘ਚ ਆਪਣੀ ਖਾਸ ਅਤੇ ਵੱਖਰੀ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਹ ਬਾਲੀਵੁੱਡ ਦੇ ਵੱਡੇ ਕਲਾਕਾਰਾਂ ਵਿੱਚ ਗਿਣੇ ਜਾਂਦੇ...
EntertainmentBigg Boss 15 Grand Finale : ਸਲਮਾਨ ਖਾਨ ਵੀ ਹੋਏ ਸ਼ਹਿਨਾਜ਼ ਗਿੱਲ ਦੇ ਫੈਨ, ਕੀਤਾ ‘ਸਦਾ ਕੁੱਤਾ, ਕੁੱਤਾ’ ਗੀਤ ‘ਤੇ ਡਾਂਸGagan OberoiJanuary 30, 2022 by Gagan OberoiJanuary 30, 20220257 ਬਿੱਗ ਬੌਸ 15 ਆਪਣੇ ਆਖਰੀ ਪੜਾਅ ‘ਤੇ ਹੈ ਤੇ ਕੁਝ ਹੀ ਘੰਟਿਆਂ ‘ਚ ਜੇਤੂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਟਰਾਫੀ ਦੇ ਨਾਲ, ਜੇਤੂ...
Entertainmentਮਰਨ ਉਪਰੰਤ ਗਾਇਕਾ ਗੁਰਮੀਤ ਬਾਵਾ ਨੂੰ ਪਦਮ ਭੂਸ਼ਣ, ਧੀ ਨੇ ਕਿਹਾ- ਮਾਂ ਖ਼ੁਦ ਐਵਾਰਡ ਹਾਸਲ ਕਰਦੀ ਤਾਂ ਖੁਸ਼ੀ ਦੁੱਗਣੀ ਹੋ ਜਾਂਦੀGagan OberoiJanuary 26, 2022 by Gagan OberoiJanuary 26, 20220274 ਕਲਾ ਦੇ ਖੇਤਰ ‘ਚ ਗਾਇਕੀ ਰਾਹੀਂ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਰਹਿਣ ਵਾਲੇ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਭੂਸ਼ਣ...