SportsIOW Championship : ਇੰਡੀਅਨ ਓਪਨ ‘ਚ ਸੰਦੀਪ ਕੁਮਾਰ ਤੇ ਰਵੀਨਾ ਬਣੇ ਜੇਤੂGagan OberoiApril 18, 2022 by Gagan OberoiApril 18, 20220220 ਹਰਿਆਣਾ ਦੇ ਪੈਦਲ ਚਾਲ ਖਿਡਾਰੀ ਸੰਦੀਪ ਕੁਮਾਰ ਤੇ ਰਵੀਨਾ ਨੇ ਸ਼ਾਨਦਾਰ ਲੈਅ ਨੂੰ ਜਾਰੀ ਰੱਖਦੇ ਹੋਏ ਸ਼ਨਿਚਰਵਾਰ ਨੂੰ ਇੱਥੇ ਨੌਵੀਂ ਇੰਡੀਅਨ ਓਪਨ ਪੈਦਲ ਚਾਲ ਚੈਂਪੀਅਨਸ਼ਿਪ...
Sportsਭਾਰਤ ਨੂੰ ਮਿਲੇਗੀ ਸਖ਼ਤ ਚੁਣੌਤੀ, ਸਾਹਮਣੇ ਹੋਵੇਗਾ ਓਲੰਪਿਕ ਜੇਤੂ ਨੀਦਰਲੈਂਡGagan OberoiApril 8, 2022 by Gagan OberoiApril 8, 20220240 ਓਲੰਪਿਕ ਚੈਂਪੀਅਨ ਨੀਦਰਲੈਂਡ ਆਪਣੇ ਦੂਜੇ ਦਰਜੇ ਦੀ ਟੀਮ ਦੇ ਨਾਲ ਆਇਆ ਹੈ ਪਰ ਇਸ ਦੇ ਬਾਵਜੂਦ ਸ਼ੁੱਕਰਵਾਰ ਤੋਂ ਇੱਥੇ ਹੋਣ ਵਾਲੇ ਦੋ ਗੇੜ ਦੇ ਐੱਫਆਈਐੱਚ...
Sportsਆਈਪੀਐੱਲ-20022 : ਆਰਸੀਬੀ ਨੂੰ ਜਿੱਤ ਦਿਵਾਉਣ ਉਪਰੰਤ ਕਾਰਤਿਕ ਦੀ ਪ੍ਰਕਿਰਿਆ-ਕਿਹਾ, ਅੱਜ ਤੋਂ ਪਹਿਲਾਂ ਨਹੀਂ ਕੀਤਾ ਅਜਿਹਾ ਯਤਨGagan OberoiApril 6, 2022 by Gagan OberoiApril 6, 20220227 ਰਾਇਲ ਚੈਲੰਜਰਜ਼ ਬੈਂਗਲੌਰ ਨੇ ਆਖਿਰਕਾਰ ਰਾਜਸਥਾਨ ਰਾਇਲਜ਼ ਦੀ ਜਿੱਤ ਦੇ ਰੱਥ ਨੂੰ ਰੋਕ ਦਿੱਤਾ ਹੈ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ ਨਿਰਧਾਰਿਤ ਓਵਰਾਂ...
Sportsਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਹੈਟਿ੍ਕ ਤੇ ਮਨਪ੍ਰੀਤ ਸਿੰਘ ਦੇ ਇਕ ਗੋਲ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਦੂਜੇ ਮੈਚ ਵਿਚ ਇੰਗਲੈਂਡ ‘ਤੇ 4-3 ਨਾਲ ਜਿੱਤ ਦਰਜ ਕੀਤੀ। ਹਰਮਨਪ੍ਰੀਤ ਨੇ (26ਵੇਂ, 26ਵੇਂ ਤੇ 43ਵੇਂ ਮਿੰਟ) ਤੇ ਮਨਪ੍ਰੀਤ ਨੇ 15ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਸੂਚੀ ਵਿਚ ਸਿਖਰ ‘ਤੇ ਆਪਣੀ ਬੜ੍ਹਤ ਮਜ਼ਬੂਤ ਕਰਨ ਵਿਚ ਮਦਦ ਕੀਤੀ। ਇੰਗਲੈਂਡ ਲਈ ਲਿਆਮ ਸੈਨਫੋਰਡ (ਸੱਤਵੇਂ), ਡੇਵਿਡ ਕੋਂਡਨ (39ਵੇਂ) ਤੇ ਸੈਮ ਵਾਰਡ (44ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਮੈਚ ਵਿਚ ਅੱਠ ਪੈਨਲਟੀ ਕਾਰਨਰਾਂ ਵਿਚੋਂ ਚਾਰ ਨੂੰ ਗੋਲ ਵਿਚ ਬਦਲਿਆ ਜਦਕਿ ਇੰਗਲੈਂਡ ਨੇ ਛੇ ਸ਼ਾਰਟ ਕਾਰਨਰਾਂ ਵਿਚੋਂ ਤਿੰਨ ‘ਤੇ ਗੋਲ ਕੀਤੇ। ਇਸ ਜਿੱਤ ਨਾਲ ਭਾਰਤ 10 ਮੈਚਾਂ ਵਿਚ 21 ਅੰਕ ਲੈ ਕੇ ਸਿਖਰ ‘ਤੇ ਕਾਬਜ ਹੈ ਜਦਕਿ ਇੰਗਲੈਂਡ ਛੇ ਮੈਚਾਂ ਵਿਚ ਸੱਤ ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ।Gagan OberoiApril 4, 2022 by Gagan OberoiApril 4, 20220224 ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਹੈਟਿ੍ਕ ਤੇ ਮਨਪ੍ਰੀਤ ਸਿੰਘ ਦੇ ਇਕ ਗੋਲ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ...
Sportsਗੋਲਡਨ ਗਰਲ ਅਵਨੀਤ ਕੌਰ ਸਿੱਧੂ ਦੀ ਵਰਲਡ ਕੱਪ ਲਈ ਚੋਣGagan OberoiApril 1, 2022 by Gagan OberoiApril 1, 20220158 ਬੀਤੇ ਦਿਨੀ ਸੋਨੀਪਤ ਵਿਖੇ ਤੀਰਅੰਦਾਜ਼ੀ ਦੀ ਭਾਰਤੀ ਟੀਮ ਦੀ ਚੋਣ ਲਈ ਟਰਾਇਲ ਹੋਏ, ਜਿਸ ’ਚ ਮਾਲਵਾ ਆਰਚਰੀ ਅਕੈਡਮੀ ਗਿੱਦਡ਼ਬਾਹਾ ਦੀ ਖਿਡਾਰਣ ਅਵਨੀਤ ਕੌਰ ਸਿੱਧੂ ਪੁੱਤਰੀ...
Sportsਅਮਰਜੀਤ ਸਿੰਘ ਨੇ ਦੋ ਗੋਲਡ ਤੇ ਇਕ ਕਾਂਸੇ ਦਾ ਮੈਡਲ ਜਿੱਤਿਆ, 58ਵੀਂ ਆਲ ਇੰਡੀਆ ਰੇਲਵੇ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲਾਂGagan OberoiMarch 31, 2022 by Gagan OberoiMarch 31, 20220259 ਰੇਲ ਡਵੀਜ਼ਨ ਫਿਰੋਜ਼ਪੁਰ ਵਿਚ ਬਤੌਰ ਸੀਨੀਅਰ ਟੀਟੀਈ ਤੈਨਾਤ ਕੌਮਾਂਤਰੀ ਸਾਈਕਲਿਸਟ ਅਮਰਜੀਤ ਸਿੰਘ ਨੇ ਬੀਤੇ ਦਿਨੀ ਸਿਕੰਦਰਾਬਾਦ ਵਿਖੇ ਹੋਈ 58ਵੀਂ ਆਲ ਇੰਡੀਆ ਰੇਲਵੇ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ...
Sportsਹੁਣ IPL ‘ਚ ਬਿਨਾਂ ਵਜ੍ਹਾ ਟੂਰਨਾਮੈਂਟ ਛੱਡ ਕੇ ਨਹੀਂ ਜਾ ਸਕਣਗੇ ਖਿਡਾਰੀ, BCCI ਬਣਾਏਗਾ ਸਖ਼ਤ ਨਿਯਮGagan OberoiMarch 29, 2022 by Gagan OberoiMarch 29, 20220219 ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਜਿਹੀ ਨੀਤੀ ਲਿਆਉਣ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਨਾਲ ਖਿਡਾਰੀਆਂ ਨੂੰ ਬਿਨਾਂ ਕਿਸੇ ਕਾਰਨ ਦੇ ਆਈ.ਪੀ.ਐੱਲ. ਤੋਂ ਬਾਹਰ ਕੀਤੇ...
Sportsਨਵੇਂ ਏਸ਼ਿਆਈ ਰਿਕਾਰਡ ਨਾਲ ਧਰਮਬੀਰ ਨੇ ਜਿੱਤਿਆ ਸਿਲਵਰGagan OberoiMarch 23, 2022 by Gagan OberoiMarch 23, 20220163 ਭਾਰਤੀ ਪੈਰਾ ਐਥਲੀਟ ਧਰਮਬੀਰ ਨੇ ਇੱਥੇ 13ਵੀਂ ਫੈਜਾ ਅੰਤਰਰਾਸ਼ਟਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮਰਦਾਂ ਦੇ ਐੱਫ 32/51 ਕਲੱਬ ਥ੍ਰੋਅ ਮੁਕਾਬਲੇ ਵਿਚ ਨਵੇਂ ਏਸ਼ਿਆਈ...
Sportsਫਰਿਟਜ ਨੇ ਨਡਾਲ ਦਾ ਜੇਤੂ ਰੱਥ ਰੋਕ ਕੇ ਜਿੱਤਿਆ ਖ਼ਿਤਾਬ, ਨਡਾਲ ਦੀ ਇਹ ਇਸ ਸਾਲ ਪਹਿਲੀ ਹਾਰGagan OberoiMarch 21, 2022 by Gagan OberoiMarch 21, 20220261 ਟੇਲਰ ਫਰਿਟਜ ਨੇ ਗਿੱਟੇ ਦੀ ਸੱਟ ਦੇ ਬਾਵਜੂਦ ਸਪੈਨਿਸ਼ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਦੀ 20 ਮੈਚਾਂ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਐਤਵਾਰ ਨੂੰ...
Sportsਕ੍ਰਿਕਟ ਮੈਦਾਨ ਤੋਂ ਬਾਅਦ ਹੁਣ ਸਿਆਸਤ ਦੀ ਪਿਚ ‘ਤੇ ਗੁਗਲੀ ਸੁੱਟਣਗੇ ਟਰਬੇਨਟਰ ਹਰਭਜਨ ਸਿੰਘGagan OberoiMarch 21, 2022 by Gagan OberoiMarch 21, 20220226 ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਕਈ ਅਜਿਹੇ ਖਿਡਾਰੀ ਹੋਏ ਹਨ ਜਾਂ ਹੋਏ ਹਨ, ਜੋ ਖੇਡ ਦੇ ਮੈਦਾਨ ਵਿੱਚ ਆਪਣਾ ਜਲਵਾ ਦਿਖਾ ਕੇ ਸਿਆਸਤ ਦੀ ਪਿਚ...