Sports13 ਅਗਸਤ ਨੂੰ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾਵੇਗਾ ਕਬੱਡੀ ਕੱਪGagan OberoiAugust 3, 2022 by Gagan OberoiAugust 3, 20220274 ਇੰਨੀ ਦਿਨੀਂ ਕੈਨੇਡਾ ਵਿੱਚ ਕਬੱਡੀ ਟੂਰਨਾਮੈਂਟਾਂ ਦੀ ਭਰਮਾਰ ਹੈ , ਹਰ ਹਫ਼ਤੇ ਵੱਖ ਵੱਖ ਕਬੱਡੀ ਕਲੱਬਾਂ ਵੱਲੋਂ ਟੂਰਨਾਮੈਂਟ ਉਲੀਕੇ ਜਾ ਰਹੇ ਹਨ । ਟੋਰੰਟੋ ਦੀ...
SportsAchinta Sheuli: PM ਮੋਦੀ ਨੇ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤਣ ‘ਤੇ ਅਚਿੰਤਾ ਸ਼ੂਲੀ ਨੂੰ ਦਿੱਤੀ ਵਧਾਈ, ਕਿਹਾ- ਉਮੀਦ ਹੈ ਹੁਣ ਉਹ ਫਿਲਮ ਦੇਖ ਸਕਣਗੇGagan OberoiAugust 1, 2022 by Gagan OberoiAugust 1, 20220246 ਔਨਲਾਈਨ ਡੈਸਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੁਰਸ਼ਾਂ ਦੇ 73 ਕਿਲੋਗ੍ਰਾਮ ਫਾਈਨਲ ਵਿੱਚ ਸੋਨ ਤਮਗਾ ਜਿੱਤਣ ਲਈ ਵੇਟਲਿਫਟਰ ਅਚਿੰਤਾ ਸ਼ਿਉਲੀ ਨੂੰ...
Sports22 : ਜੋਸ਼ ਨਾਲ ਲਬਰੇਜ਼ ਭਾਰਤੀ ਰਚਣਗੇ ਇਤਿਹਾਸGagan OberoiJuly 29, 2022 by Gagan OberoiJuly 29, 20220260 ਕੈਨੇਡਾ ਦੇ ਸ਼ਹਿਰ ਹੈਮਿਲਟਨ ’ਚ ਸਾਲ 1930 ’ਚ ਸ਼ੁਰੂ ਹੋਈਆਂ ਰਾਸ਼ਟਰਮੰਡਲ ਖੇਡਾਂ ਦਾ 22ਵਾਂ ਟੂਰਨਾਮੈਂਟ 28 ਜੁਲਾਈ ਤੋਂ 8 ਅਗਸਤ ਤੱਕ ਇੰਗਲੈਂਡ ਦੇ ਸ਼ਹਿਰ ਬਰਮਿੰਘਮ...
SportsCommonwealth Games : ਵਿਨੇਸ਼ ਫੋਗਾਟ ਨੇ ਮੈਡਲ ਜਿੱਤ ਕੇ ਪ੍ਰਧਾਨ ਮੰਤਰੀ ਨੂੰ ਮਠਿਆਈ ਖੁਆਉਣ ਦਾ ਲਿਆ ਸੰਕਲਪGagan OberoiJuly 25, 2022 by Gagan OberoiJuly 25, 20220324 ਟੋਕੀਓ ਓਲੰਪਿਕ ਵਿਚ ਮਿਲੀ ਹਾਰ ਤੋਂ ਬਾਅਦ ਨਿਰਾਸ਼ ਮੁੜੀ ਵਿਨੇਸ਼ ਫੋਗਾਟ ਨੂੰ ਪਿਛਲੇ ਸਾਲ ਸਤੰਬਰ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰਿਹਾਇਸ਼ ’ਤੇ ਬੁਲਾਇਆ। ਇਸ ਦੌਰਾਨ...
Sportsਨੀਰਜ ਚੋਪੜਾ : ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਦੀ ਸਭ ਤੋਂ ਵੱਡੀ ਉਮੀਦ ਨੀਰਜ ਨੇ ਬਣਾਈ ਫਾਈਨਲ ‘ਚ ਜਗ੍ਹਾGagan OberoiJuly 22, 2022 by Gagan OberoiJuly 22, 20220204 ਭਾਰਤ ਦੀ ਸਭ ਤੋਂ ਵੱਡੀ ਉਮੀਦ ਅਤੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਓਰੇਗਨ ਵਿੱਚ ਚੱਲ ਰਹੀ 18ਵੀਂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਲਈ...
Sportsਜਾਣੋ ਆਖਿਰ ਕਿਉਂ ਇਸ ਮਹਾਨ ਖਿਡਾਰੀ ਨੇ ਟੀਮ ਇੰਡੀਆ ਤੋਂ ਮੰਗੀ ਸਪਾਂਸਰਸ਼ਿਪ, ਮੀਡੀਆ ਪਲੇਟਫਾਰਮ ਕੂ (KOO) ਐਪ ‘ਤੇ ਕੀਤੀ ਪੋਸਟGagan OberoiJuly 22, 2022 by Gagan OberoiJuly 22, 20220216 ਭਾਰਤ ‘ਚ ਖੇਡਾਂ ਪ੍ਰਤੀ ਵਧਦੇ ਕ੍ਰੇਜ਼ ਨੂੰ ਦੇਖਦੇ ਹੋਏ ਨੌਜਵਾਨ ਇਸ ‘ਚ ਆਪਣਾ ਭਵਿੱਖ ਲੱਭ ਰਹੇ ਹਨ। ਕਈ ਅਜਿਹੇ ਖਿਡਾਰੀ ਵੀ ਹਨ ਜੋ ਖੇਡਾਂ ਵਿੱਚ...
Sportsਸੌਰਵ ਗਾਂਗੁਲੀ ਭਾਰਤ ਲਈ ਮੁੜ ਉਤਰਨਗੇ ਮੈਦਾਨ ‘ਚ, ਇਸ ਟੂਰਨਾਮੈਂਟ ‘ਚ ਹਿੱਸਾ ਲੈ ਸਕਦੇ ਹਨGagan OberoiJuly 20, 2022 by Gagan OberoiJuly 20, 20220251 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿਗਜ ਕਪਤਾਨ ਅਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਇੱਕ ਵਾਰ ਫਿਰ ਮੈਦਾਨ ਵਿੱਚ ਉਤਰਨ ਜਾ ਰਹੇ ਹਨ। ਮੀਡੀਆ ‘ਚ...
SportsISSF Shooting World Cup : ਅੰਜੁਮ ਮੋਦਗਿਲ ਨੇ ਜਿੱਤਿਆ ਕਾਂਸੇ ਦਾ ਮੈਡਲGagan OberoiJuly 18, 2022 by Gagan OberoiJuly 18, 20220300 ਭਾਰਤ ਦੀ ਅੰਜੁਮ ਮੋਦਗਿਲ ਨੇ ਐਤਵਾਰ ਨੂੰ ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿੱਤਿਆ।...
SportsWorld Athletics Championship : ਸੱਟ ਕਾਰਨ ਹਟੇ ਤਜਿੰਦਰਪਾਲ ਸਿੰਘ ਤੂਰ, ਰਾਸ਼ਟਰਮੰਡਲ ਖੇਡਾਂ ਤੋਂ ਵੀ ਬਾਹਰGagan OberoiJuly 17, 2022 by Gagan OberoiJuly 17, 20220276 ਏਸ਼ਿਆਈ ਰਿਕਾਰਡ ਹਾਸਲ ਗੋਲਾ ਸੁੱਟ ਅਥਲੀਟ ਤਜਿੰਦਰਪਾਲ ਸਿੰਘ ਤੂਰ ਨੇ ਸੱਟ ਕਾਰਨ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਤੋਂ ਹਟਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਇਹ ਸੱਟ ਚਾਰ...
Sportsਭਾਰਤੀ ਨਿਸ਼ਾਨੇਬਾਜ਼ ਅਰਜੁਨ ਨੇ 10 ਮੀਟਰ ਏਅਰ ਰਾਈਫਲ ‘ਚ ਜਿੱਤਿਆ ਸੋਨ ਤਗਮਾGagan OberoiJuly 12, 2022 by Gagan OberoiJuly 12, 20220244 ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਅਰਜੁਨ ਬਬੂਤਾ ਨੇ ਸੋਮਵਾਰ ਨੂੰ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ ਪੁਰਸ਼ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਦੇਸ਼ ਦਾ ਪਹਿਲਾ ਸੋਨ...