SportsDiamond League 2022: ਨੀਰਜ ਚੋਪੜਾ ਦਾ ਇੱਕ ਹੋਰ ਕਮਾਲ, ਜ਼ਿਊਰਿਖ ‘ਚ ਡਾਇਮੰਡ ਲੀਗ ‘ਚ ਫਾਈਨਲ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨGagan OberoiSeptember 9, 2022 by Gagan OberoiSeptember 9, 20220270 ਭਾਰਤ ਦੇ ਜੈਵਲਿਨ ਖਿਡਾਰੀ ਨੀਰਜ ਚੋਪੜਾ ਨੇ ਜ਼ਿਊਰਿਖ ਵਿੱਚ ਡਾਇਮੰਡ ਲੀਗ 2022 ਦੇ ਫਾਈਨਲ ਵਿੱਚ ਆਪਣੀ ਦੂਜੀ ਕੋਸ਼ਿਸ਼ ਵਿੱਚ 88.44 ਮੀਟਰ ਦੀ ਵਿਸ਼ਾਲ ਥਰੋਅ ਨਾਲ...
Sportsਐੱਫਆਈਐੱਚ ਪੁਰਸਕਾਰਾਂ ਦੀ ਦੌੜ ‘ਚ ਹਰਮਨਪ੍ਰੀਤ ਸਿੰਘ, ਪੀਆਰ ਸ਼੍ਰੀਜੇਸ਼ ਤੇ ਸਵਿਤਾ ਪੂਨੀਆGagan OberoiSeptember 7, 2022 by Gagan OberoiSeptember 7, 20220216 ਭਾਰਤੀ ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਮੰਗਲਵਾਰ ਨੂੰ ਐੱਫਆਈਐੱਚ ਹਾਕੀ ਸਟਾਰਸ ਐਵਾਰਡਜ਼ 2021-22 ਲਈ ਸਾਲ ਦੇ ਸਰਬੋਤਮ ਖਿਡਾਰੀ ਪੁਰਸਕਾਰ ਲਈ ਨਾਮਜ਼ਦ ਪੰਜ ਖਿਡਾਰੀਆਂ ਵਿਚ...
SportsArshdeep Singh controversy: ਸਰਕਾਰ ਸਖ਼ਤ ਨੌਜਵਾਨ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਵਿਕੀਪੀਡੀਆ ਪੇਜ ‘ਤੇ ਕਿਸਨੇ ਜੋੜਿਆ ‘ਖਾਲਿਸਤਾਨੀ’ ਕਨੈਕਸ਼ਨ?Gagan OberoiSeptember 5, 2022 by Gagan OberoiSeptember 5, 20220281 ਭਾਰਤੀ ਕ੍ਰਿਕਟ ਟੀਮ ਨੂੰ ਐਤਵਾਰ ਨੂੰ ਏਸ਼ੀਆ ਕੱਪ ਦੇ ਸੁਪਰ ਫੋਰ ਵਿੱਚ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੇ ਬਹੁਤ ਹੀ ਨਾਜ਼ੁਕ...
Sportsਮਿੱਠੀਆਂ ਯਾਦਾਂ ਛੱਡਦਾ ਯੂਰਪੀ ਕਬੱਡੀ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਇਟਲੀ ਦੀ ਧਰਤੀ ‘ਤੇ ਹੋਇਆ ਸਮਾਪਤGagan OberoiAugust 30, 2022 by Gagan OberoiAugust 30, 20220174 ਇਟਲੀ ਦੇ ਜ਼ਿਲ੍ਹਾਂ ਬਰੇਸ਼ੀਆ ਦੇ ਪਾਸੀਆਨੋ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੁਆਰਾ ਯੂਰਪੀ ਕਬੱਡੀ ਚੈਂਪੀਅਨਸ਼ਿਪ ਕਰਵਾਇਆ ਗਿਆ। ਕੋਨੀ ਦੇ ਅਧੀਨ ਅਤੇ ਵਰਲਡ ਕਬੱਡੀ ਅਤੇ ਯੌਰਪ ਕਬੱਡੀ...
Sportsਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ : ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਮਰਦ ਡਬਲਜ਼ ’ਚ ਪਹਿਲਾ ਮੈਡਲ ਕੀਤਾ ਪੱਕਾGagan OberoiAugust 26, 2022 by Gagan OberoiAugust 26, 20220216 ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਮਰਦ ਡਬਲਜ਼ ਜੋੜੀ ਨੇ ਸੈਮੀਫਾਈਨਲ ਵਿਚ ਪੁੱਜ ਕੇ ਸ਼ੁੱਕਰਵਾਰ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਆਪਣਾ ਪਹਿਲਾ ਮੈਡਲ...
SportsWestern and Southern Open Tennis Tournament : ਕੈਰੋਲੀਨਾ ਗਾਰਸੀਆ ਤੇ ਬੋਰਨਾ ਕੋਰਿਕ ਨੇ ਹਾਸਲ ਕੀਤੇ ਖ਼ਿਤਾਬGagan OberoiAugust 23, 2022 by Gagan OberoiAugust 23, 20220297 ਕੈਰੋਲੀਨਾ ਗਾਰਸੀਆ ਤੇ ਬੋਰਨਾ ਕੋਰਿਕ ਨੇ ਯੂਐੱਸ ਓਪਨ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਪੁਖ਼ਤਾ ਕਰਦੇ ਹੋਏ ਵੈਸਟਰਨ ਐਂਡ ਸਦਰਨ ਓਪਨ ਚੈਂਪੀਅਨਸ਼ਿਪ ਵਿਚ ਕ੍ਰਮਵਾਰ ਮਹਿਲਾ ਤੇ ਮਰਦ...
Sportsਮੈਡੀਸਨ ਕੀਜ਼ ਨੇ ਪੱਛਮੀ ਅਤੇ ਦੱਖਣੀ ਓਪਨ ਟੈਨਿਸ ਟੂਰਨਾਮੈਂਟ ਵਿਚ ਵਿਸ਼ਵ ਦੀ ਨੰਬਰ ਇਕ ਸਵੀਏਤੇਕ ਨੂੰ ਹਰਾਇਆGagan OberoiAugust 21, 2022 by Gagan OberoiAugust 21, 20220209 ਅਮਰੀਕਾ ਦੀ ਮੈਡੀਸਨ ਕੀਜ਼ ਨੇ ਪੱਛਮੀ ਅਤੇ ਦੱਖਣੀ ਓਪਨ ਟੈਨਿਸ ਟੂਰਨਾਮੈਂਟ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਪੋਲੈਂਡ ਦੀ ਇੰਗਾ ਸਵੀਏਤੇਕ ਨੂੰ 6-3, 6-4 ਨਾਲ...
SportsFTX Crypto Cup : ਭਾਰਤ ਦਾ ਗਰੈਂਡ ਮਾਸਟਰ ਰਮੇਸ਼ਬਾਬੂ ਪ੍ਰਗਨਾਨੰਦ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨਾਲ ਸੂਚੀ ’ਚ ਸਿਖਰ ’ਤੇGagan OberoiAugust 18, 2022 by Gagan OberoiAugust 18, 20220266 ਭਾਰਤ ਦੇ ਯੁਵਾ ਗਰੈਂਡ ਮਾਸਟਰ ਰਮੇਸ਼ਬਾਬੂ ਪ੍ਰਗਨਾਨੰਦ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐੱਫਟੀਐਕਸ ਕ੍ਰਿਪਟੋ ਕੱਪ ਦੇ ਤੀਜੇ ਗੇੜ ਵਿਚ ਹੈਂਸ ਨੀਮਨ ਨੂੰ 2.5-1.5...
Sportsਚੰਡੀਗੜ੍ਹ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਏਸ਼ੀਆ ਕੱਪ ਟੀਮ ਲਈ ਹੋਈ ਚੋਣ, ਕੋਚ ਜਸਵੰਤ ਰਾਏ ਨੇ ਕਹੀ ਇਹ ਵੱਡੀ ਗੱਲGagan OberoiAugust 9, 2022 by Gagan OberoiAugust 9, 20220188 ਚੰਡੀਗੜ੍ਹ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਏਸ਼ੀਆ ਕੱਪ 2022 ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ। ਏਸ਼ੀਆ ਕੱਪ 27 ਅਗਸਤ ਤੋਂ ਸ਼ੁਰੂ ਹੋਣਾ ਹੈ...
SportsCWG 2022 PV Sindhu Wins Gold: ਪੀਵੀ ਸਿੰਧੂ ਦਾ ਕਮਾਲ, ਰਾਸ਼ਟਰਮੰਡਲ ਖੇਡਾਂ ‘ਚ ਮਹਿਲਾ ਸਿੰਗਲ ‘ਚ ਜਿੱਤਿਆ ਪਹਿਲਾ ਗੋਲਡ ਮੈਡਲGagan OberoiAugust 8, 2022 by Gagan OberoiAugust 8, 20220253 ਭਾਰਤੀ ਮਹਿਲਾ ਸ਼ਟਲਰ ਪੀਵੀ ਸਿੰਧੂ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਮਹਿਲਾ ਸਿੰਗਲ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਵਿਸ਼ਵ ਦੀ 13ਵੇਂ ਨੰਬਰ ਦੀ ਖਿਡਾਰਨ ਕੈਨੇਡਾ...