Canadaਕੈਲਗਰੀ ਪੁਲਸ ਅਧਿਕਾਰੀ ਦੀ ਮੌਤ ਦੇ ਦੋਸ਼ ਵਿਚ ਫੜੇ ਨਾਬਾਲਗ ਦੀ ਸੁਣਵਾਈ 29-30 ਜੂਨ ਨੂੰGagan OberoiJune 19, 2021 by Gagan OberoiJune 19, 20210296 ਕੈਲਗਰੀ ਦੇ ਇਕ ਪੁਲਸ ਅਧਿਕਾਰੀ ਨੂੰ ਆਪਣੀ ਗੱਡੀ ਦੇ ਨਾਲ ਹਿੱਟ ਐਂਡ ਰਨ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਨੌਜਵਾਨ ’ਤੇ ਮਹੀਨੇ ਦੇ ਅਖੀਰ ਵਿਚ ਮੁਕੱਦਮੇ...
Canadaਐਡਮਿੰਟਨ ’ਚ ਵਿਅਕਤੀ ਨੇ ਭਾਣਜੇ ਦੀ ਗੋਲੀ ਮਾਰ ਕੇ ਕੀਤੀ ਹੱਤਿਆGagan OberoiMay 12, 2021 by Gagan OberoiMay 12, 20210344 ਕੈਲਗਰੀ – ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਵਿਅਕਤੀ ਨੇ ਆਪਣੇ ਭਾਣਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਭੱਠਲਾਂ ਵਾਸੀ ਹਰਮਨਜੋਤ ਸਿੰਘ...
Canadaਕੈਨੇਡਾ ਦੀਆਂ ਕਈ ਯੂਨੀਵਰਸਿਟੀਜ਼ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਦਾ ਸਬੂਤ ਪੇਸ਼ ਕਰਨ ਤੋਂ ਛੋਟ ਦਿਤੀGagan OberoiMay 12, 2021 by Gagan OberoiMay 12, 20210349 ਕੈਲਗਰੀ – ਕੈਨੇਡਾ ਦੀਆਂ ਕਈ ਯੂਨੀਵਰਸਿਟੀਜ਼ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਸਤੰਬਰ ਵਿਚ ਸ਼ੁਰੂ ਹੋਣ ਵਾਲੀਆਂ ਕਲਾਸਾਂ ਦੌਰਾਨ ਵੈਕਸੀਨੇਸ਼ਨ ਦਾ ਸਬੂਤ ਪੇਸ਼ ਕਰਨ...
Canadaਮੋਟਰਸਾਈਕਲ ਹਾਦਸੇ ਵਿੱਚ 7 ਬੱਚਿਆਂ ਦੀ ਮਾਂ ਦੀ ਹੋਈ ਮੌਤGagan OberoiMay 12, 2021 by Gagan OberoiMay 12, 20210314 ਐਡਮੰਟਨ– ਫੇਅਰਵਿਊ, ਅਲਬਰਟਾ ਨੇੜੇ ਸੁ਼ੱਕਰਵਾਰ ਨੂੰ ਮਾਰੀ ਗਈ ਮੋਟਰਸਾਈਕਲਿਸਟ ਸੱਤ ਬੱਚਿਆਂ ਦੀ ਸਿੰਗਲ ਮਾਂ ਸੀ ਤੇ ਉਹ ਇੱਕ ਬਿਜ਼ਨਸ ਵੁਮਨ ਦੇ ਨਾਲ ਨਾਲ ਵਾਲੰਟੀਅਰ ਫਾਇਰਫਾਈਟਰ...
Canadaਅਲਬਰਟਾ ਦੇ ਲੋਕ ਆਪਣੇ 12 ਸਾਲ ਦੇ ਬੱਚਿਆਂ ਨੂੰ ਕੋਵਿਡ-19 ਇੰਜੈਕਸ਼ਨ ਦੇਣ ਲਈ ਤਿਆਰGagan OberoiMay 12, 2021 by Gagan OberoiMay 12, 20210326 ਅਲਬਰਟਾ – ਸੋਮਵਾਰ ਨੂੰ ਕੋਵਿਡ-19 ਵੈਕਸੀਨ ਲਈ ਹਜ਼ਾਰਾਂ ਐਲਬਰਟਨ ਨੇ ਕੋਵਿਡ-19 ਟੀਕੇ ਲਈ ਅਪਨੀ ਅਪਾਇੰਟਮੈਂਟ ਬੁੱਕ ਕਰਵਾਈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹੁਣ 12 ਸਾਲ...
Canadaਜਨਤਕ ਸਿਹਤ ਹੁਕਮਾਂ ਦੀ ਉਲੰਘਣਾ ਮਾਮਲੇ ਵਿਚ ਗਿ੍ਰਫਤਾਰ ਚਰਚ ਦੇ ਪਾਦਰੀ ਅਤੇ ਉਸ ਦੇ ਭਰਾ ਨੂੰ ਪੁਲਸ ਨੇ ਛੱਡਿਆGagan OberoiMay 12, 2021 by Gagan OberoiMay 12, 20210316 ਕੈਲਗਰੀ : ਅਲਬਰਟਾ ਦੇ ਜਨਤਕ ਸਿਹਤ ਹੁਕਮਾਂ ਦੀ ਉਲੰਘਣਾ ਕਰਦਿਆਂ ਧਾਰਮਿਕ ਇਕੱਠ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕੀਤੇ ਗਏ ਪਾਦਰੀ ਅਤੇ ਉਸ ਦੇ ਭਰਾ ਨੂੰ...
Canadaਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਫਾਇਰਿੰਗ ‘ਚ ਵਿਅਕਤੀ ਦੀ ਮੌਤGagan OberoiMay 12, 2021 by Gagan OberoiMay 12, 20210313 ਵੈਨਕੂਵਰ: ਐਤਵਾਰ ਨੂੰ ਕੈਨੇਡੀਅਨ ਸ਼ਹਿਰ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਮੁੱਖ ਟਰਮੀਨਲ ‘ਤੇ ਗੋਲੀਬਾਰੀ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਸੀਬੀਸੀ...
Canadaਸੱਤ ਦਿਨਾਂ ਤੱਕ ਲਗਾਤਾਰ ਉਛਾਲ ਆਉਣ ਕਾਰਨ ਕੈਨੇਡੀਅਨ ਡਾਲਰ ਦੀ ਸਥਿਤੀ ਕਾਫੀ ਮਜ਼ਬੂਤGagan OberoiMay 4, 2021 by Gagan OberoiMay 4, 20210313 ਇਕਨੌਮਿਸਟਸ ਦਾ ਕਹਿਣਾ ਹੈ ਕਿ ਇਸ ਸਮੇਂ ਸੱਤ ਦਿਨਾਂ ਤੱਕ ਲਗਾਤਾਰ ਉਛਾਲ ਆਉਣ ਕਾਰਨ ਕੈਨੇਡੀਅਨ ਡਾਲਰ ਦੀ ਸਥਿਤੀ ਕਾਫੀ ਮਜ਼ਬੂਤ ਹੋ ਗਈ ਹੈ। ਇਸ ਸਮੇਂ...
Canadaਪਾਰਟੀਆਂ ਕਰਨ ਵਾਲਿਆਂ ਵਿੱਚੋਂ ਜੇ ਕਿਸੇ ਦੀ ਕੋਵਿਡ-19 ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਖਿਲਾਫ ਕਤਲ ਦੇ ਚਾਰਜਿਜ਼ ਲਾਏ ਜਾਣਗੇGagan OberoiMay 4, 2021 by Gagan OberoiMay 4, 20210302 ਹੈਲਥ ਨਿਯਮਾਂ ਨੂੰ ਤੋੜ ਕੇ ਪਾਰਟੀਆਂ ਕਰਨ ਵਾਲਿਆਂ ਵਿੱਚੋਂ ਜੇ ਕਿਸੇ ਦੀ ਕੋਵਿਡ-19 ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਖਿਲਾਫ ਕਤਲ ਦੇ ਚਾਰਜਿਜ਼ ਲਾਏ...
Canadaਕੈਨੇਡਾ ਪਹੁੰਚਣ ਵਾਲੇ ਸੈਂਕੜੇ ਟਰੈਵਲਰਜ਼ ਪਾਏ ਜਾ ਰਹੇ ਹਨ ਕੋਵਿਡ-19 ਪਾਜ਼ੀਟਿਵGagan OberoiMay 4, 2021 by Gagan OberoiMay 4, 20210330 ਕੈਲਗਰੀ – ਕੈਨੇਡਾ ਪਰਤਣ ਵਾਲੇ ਲੋਕਾਂ ਨੂੰ ਫੈਡਰਲ ਸਰਕਾਰ ਵੱਲੋਂ ਹੋਟਲਾਂ ਵਿੱਚ ਲਾਜ਼ਮੀ ਤੌਰ ਉੱਤੇ ਕੁਆਰਨਟੀਨ ਕੀਤੇ ਜਾਣ ਦੇ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ 2000...