Canadaਟੀਕਾ ਵਿਰੋਧੀ ਹੁਕਮਾਂ ਦਾ ਵਿਰੋਧ ਕਰਨ ਵਾਲੇ ਟਰੱਕ ਕਾਫਲੇ ਵੱਲੋਂ ਹਾਈਵੇ ਪ੍ਰਦਰਸ਼ਨ ਦੀ ਨੈਸ਼ਨਲ ਟਰੱਕ ਗਰੁੱਪ ਵਲੋਂ ਨਿਖੇਧੀGagan OberoiJanuary 25, 2022 by Gagan OberoiJanuary 25, 20220253 ਅਲਬਰਟਾ (ਦੇਸ ਪੰਜਾਬ ਟਾਈਮਜ਼)- ਸੂਬਾਈ ਟਰੱਕਿੰਗ ਸਮੂਹਾਂ ਦੀ ਇਕ ਰਾਸ਼ਟਰੀ ਫੈਡਰੇਸ਼ਨ ਨੇ ਸਰਹੱਦ ਪਾਰ ਯਾਤਰਾ ਲਈ ਵੈਕਸੀਨ ਦੇ ਫਤਵੇ ਦੇ ਵਿਰੋਧ ਵਿਚ ਕੈਨੇਡਾ ਭਰ ਵਿਚ...
Canadaਮੌਂਟਰੀਅਲ ਦੇ ਕਾਲਜਾਂ ਨੇ ਦੀਵਾਲੀਆਪਣ ਦਿਖਾ ਕੇ ਸੈਂਕੜੇ ਵਿਦਿਆਰਥੀਆਂ ਨਾਲ ਕੀਤੀ ਵੱਡੀ ਧੋਖਾਧੜੀGagan OberoiJanuary 25, 2022 by Gagan OberoiJanuary 25, 20220242 ਕੈਨੇਡਾ ਦੇ ਸ਼ਹਿਰ ਮੌਂਟਰੀਅਲ ਦੇ ਤਿੰਨ ਕਾਲਜਾਂ ਨੇ ਦੀਵਾਲੀਆਪਣ (Bankruptcy) ਦਿਖਾਕੇ ਕੈਨੇਡਾ ਅਤੇ ਭਾਰਤ ਬੈਠੇ ਸੈਂਕੜੇ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਅਤੇ ਭਵਿੱਖ ਖਤਰੇ ਵਿੱਚ ਪਾ...
Canadaਕੈਨੇਡਾ ਦੀ ਮਹਿੰਗਾਈ ਦਰ 30 ਸਾਲਾਂ ਚ ਸਭ ਤੋਂ ਵੱਧGagan OberoiJanuary 21, 2022 by Gagan OberoiJanuary 21, 20220273 ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਦਸੰਬਰ 2021 ਵਿੱਚ ਵੱਧ ਕੇ 4.8 ਪ੍ਰਤੀਸ਼ਤ ਹੋ ਗਈ। ਸਟੈਟਿਸਟਿਕਸ ਕੈਨੇਡਾ ਮੁਤਾਬਕ 1991...
Canadaਪੁਲਸ ਮੁਖੀ ਨੂੰ ਮਾਡੂ ਦੇ ਫੋਨ ਕਾਲ ਬਾਰੇ ਮੈਨੂੰ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਸੀ : ਕੈਨੀGagan OberoiJanuary 21, 2022 by Gagan OberoiJanuary 21, 20220252 ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਸਾਲ ਨਿਆਂ ਮੰਤਰੀ ਕੇਸੀ ਮਾਡੂ ਦੇ ਟਰੈਫਿਕ ਟਿਕਟ ਬਾਰੇ ਪਤਾ ਚੱਲਿਆ ਸੀ ਪਰ...
Canada International News Punjabਏਅਰ ਇੰਡੀਆ ਨੇ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂGagan OberoiJanuary 21, 2022 by Gagan OberoiJanuary 21, 20220279 ਏਅਰ ਇੰਡੀਆ ਦੇ ਯਾਤਰੀਆਂ ਲਈ ਰਾਹਤ ਦੀ ਖਬਰ ਹੈ। ਅਮਰੀਕਾ ‘ਚ 5ਜੀ ਇੰਟਰਨੈੱਟ ਸੇਵਾ (US 5G Internet Services) ਦੀ ਸ਼ੁਰੂਆਤ ਦੇ ਵਿਚਕਾਰ, ਏਅਰ ਇੰਡੀਆ (Air...
Canada140 ਮਿਲੀਅਨ ਰੈਪਿਡ ਟੈਸਟ ਤੇ ਵੈਕਸੀਨ ਦੀਆਂ ਵਾਧੂ ਡੋਜ਼ਾਂ ਸਾਰਿਆਂ ਲਈ ਹੋਣਗੀਆਂ ਉਪਲਬਧ : ਟਰੂਡੋGagan OberoiJanuary 7, 2022 by Gagan OberoiJanuary 7, 20220245 ਫੈਡਰਲ ਸਰਕਾਰ ਵੱਲੋਂ ਬੁੱਧਵਾਰ ਨੂੰ ਇਹ ਐਲਾਨ ਕੀਤਾ ਗਿਆ ਕਿ ਇਸ ਮਹੀਨੇ ਦੇ ਅੰਤ ਤੱਕ ਯੋਗ ਬੱਚਿਆਂ ਲਈ ਕੋਵਿਡ-19 ਵੈਕਸੀਨ ਦੀਆਂ ਵਾਧੂ ਡੋਜ਼ਾਂ ਉਪਲਬਧ ਹੋਣਗੀਆਂ।...
Canadaਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਤੋਂ ਖਫਾ ਹਨ ਕੈਨੇਡੀਅਨ : ਟਰੂਡੋGagan OberoiJanuary 7, 2022 by Gagan OberoiJanuary 7, 20220253 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਖਿਆ ਕਿ ਇੱਕ ਵਾਰੀ ਫਿਰ ਤੋਂ ਨਵੀਆਂ ਪਾਬੰਦੀਆਂ ਲੱਗਣ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਰਜਰੀਜ਼ ਨੂੰ ਮੁਲਤਵੀ ਕੀਤੇ...
Canadaਐਨਡੀਪੀ ਆਗੂ ਜਗਮੀਤ ਸਿੰਘ ਦੇ ਘਰ ਧੀ ਨੇ ਲਿਆ ਜਨਮGagan OberoiJanuary 7, 2022 by Gagan OberoiJanuary 7, 20220281 ਐਨਡੀਪੀ ਆਗੂ ਜਗਮੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਘਰ 3 ਜਨਵਰੀ ਨੂੰ ਧੀ ਨੇ ਜਨਮ ਲਿਆ। ਵੀਰਵਾਰ ਨੂੰ ਜਗਮੀਤ ਸਿੰਘ ਨੇ...
Canadaਸੀਏਐਫ ਦੇ ਸਾਰੇ ਮੈਂਬਰਾਂ ਨੂੰ ਲਾਜ਼ਮੀ ਤੌਰ ਉੱਤੇ ਕਰਵਾਉਣੀ ਚਾਹੀਦੀ ਹੈ ਵੈਕਸੀਨੇਸ਼ਨ : ਓਟੂਲGagan OberoiJanuary 7, 2022 by Gagan OberoiJanuary 7, 20220262 ਓਟਵਾ, 6 ਜਨਵਰੀ (ਪੋਸਟ ਬਿਊਰੋ) : ਕੁੱਝ ਮਿਲਟਰੀ ਮੈਂਬਰਾਂ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਸਬੰਧੀ ਹੁਕਮਾਂ ਖਿਲਾਫ ਕੀਤੀ ਗਈ ਬੇਨਤੀ ਨੂੰ ਫੈਡਰਲ ਕੋਰਟ ਵੱਲੋਂ ਰੱਦ ਕਰ ਦਿੱਤੇ...
Canadaਭਾਰਤੀ ਮੂਲ ਦੀ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ, ਪੀਐੱਮ ਟਰੂਡੋ ਨੇ ਕੀਤਾ ਨਵੀਂ ਕੈਬਨਿਟ ਦਾ ਐਲਾਨGagan OberoiNovember 5, 2021 by Gagan OberoiNovember 5, 20210283 ਕੈਨੇਡਾ ‘ਚ ਭਾਰਤੀ ਮੂਲ ਦੀ ਅਨੀਤਾ ਆਨੰਦ (54) ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੀਤੇ ਗਏ ਕੈਬਨਿਟ ਫੇਰਬਦਲ ‘ਚ ਉਨ੍ਹਾਂ...