Nationalਆਸਟ੍ਰੇਲੀਆ ਕ੍ਰਿਕਟ ਖਿਡਾਰੀਆਂ ਨੇ ਭਾਰਤ ਦੀ ਮਦਦ ਲਈ 50 ਹਜ਼ਾਰ ਡਾਲਰ ਦੀ ਸਹਾਇਤਾ ਭੇਜੀGagan OberoiMay 4, 2021 by Gagan OberoiMay 4, 20210357 ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਹਸਪਤਾਲਾਂ ਵਿਚ ਬੈੱਡ, ਵੈਂਟੀਲੇਟਰ, ਰੇਮਡੇਸਿਵਿਰ ਅਤੇ ਆਕਸੀਜਨ ਦੀ...
Nationalਰਾਕੇਸ਼ ਟਿਕੈਤ ਤੇ 12 ਹੋਰ ‘ਤੇ ਕੇਸ ਦਰਜ, ਹਰਿਆਣਾ ਪੁਲਿਸ ਨੇ ਲਾਇਆ ਧਾਰਾ-144 ਦੀ ਉਲੰਘਣਾ ਦਾ ਦੋਸ਼Gagan OberoiMay 4, 2021 by Gagan OberoiMay 4, 20210306 ਹਰਿਆਣਾ : ਹਰਿਆਣਾ ਪੁਲਿਸ ਨੇ ਸੀਆਰਪੀਸੀ ਦੀ ਧਾਰਾ-144 ਦੀ ਉਲੰਘਣਾ ਕਰਦਿਆਂ ਅੰਬਾਲਾ ਦੇ ਇਕ ਪਿੰਡ ‘ਚ ਮਹਾਪੰਚਾਇਤ ਕਰਨ ਦੇ ਦੋਸ਼ ‘ਚ ਭਾਰਤੀ ਕਿਸਾਨ ਯੂਨੀਅਨ ਦੇ...
Nationalਬੰਗਾਲ ਨਤੀਜਿਆਂ ਤੋਂ ਬਾਅਦ ਭਾਜਪਾ ਦਫਤਰ ਨੂੰ ਲੱਗੀ ਅੱਗGagan OberoiMay 4, 2021 by Gagan OberoiMay 4, 20210314 ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੂੰ ਸਪੱਸ਼ਟ ਬਹੁਮਤ ਮਿਲਦਾ ਪ੍ਰਤੀਤ ਹੁੰਦਾ ਹੈ। ਇਸ ਦੌਰਾਨ ਸ਼ਾਮ 5:30 ਵਜੇ ਦੇ ਕਰੀਬ ਹੁਗਲੀ ਦੇ ਅਰਮਬਾਗ...
Nationalਦਿੱਲੀ ’ਚ ਕੋਰੋਨਾ ਸੰਕਟ ਵਿਚਾਲੇ ਕੇਜਰੀਵਾਲ ਸਰਕਾਰ ਨੇ ਮੰਗੀ ਫ਼ੌਜ ਦੀ ਮਦਦGagan OberoiMay 4, 2021 by Gagan OberoiMay 4, 20210284 ਨਵੀਂ ਦਿੱਲੀ- ਦਿੱਲੀ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਰੋਜ਼ਾਨਾ 20 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਦਕਿ 300...
National‘ਸੌਰੀ’ ਲਿਖ ਕੇ ਚੋਰ ਨੇ ਵਾਪਸ ਕੀਤੀ ਕੋਰੋਨਾ ਵੈਕਸੀਨGagan OberoiApril 25, 2021 by Gagan OberoiApril 25, 20210350 ਹਰਿਆਣਾ : ਜੀਂਦ ਦੇ ਨਾਗਰਿਕ ਹਸਪਤਾਲ ਦੇ ਪੋਸਟਪਾਰਟਮ (ਪੀਪੀ) ਸੈਂਟਰ ਤੋਂ ਬੁੱਧਵਾਰ ਰਾਤ 1710 ਕੋਰੋਨਾ ਡੋਜ਼ ਚੋਰੀ ਹੋ ਗਈ ਸੀ। ਇਸ ਵਾਰਦਾਤ ਦੇ 12 ਘੰਟਿਆਂ...
Nationalਧਰਨੇ ’ਤੇ ਬੈਠੇ ਕਿਸਾਨ ਸਿੰਘੂ ਅਤੇ ਟਿਕਰੀ ਬਾਰਡਰ ਦੇ 40 ਪਿੰਡਾਂ ਨੂੰ ਲੈਣਗੇ ਗੋਦGagan OberoiApril 25, 2021 by Gagan OberoiApril 25, 20210315 ਚੰਡੀਗੜ੍ਹ, – ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨਾਲ ਆਸ ਪਾਸ ਦੇ ਪਿੰਡਾਂ ਵਿਚ ਕੋਰੋਨਾ ਫੈਲਣ ਦੇ ਖਦਸ਼ੇ ਤੋਂ ਬਾਅਦ ਕੇਂਦਰ ਸਰਕਾਰ...
Nationalਸ਼ਰਾਬ ਨਹੀਂ ਮਿਲੀ ਤਾਂ ਪੀ ਲਿਆ ਹੈਂਡ ਸੈਨੀਟਾਈਜ਼ਰ, 7 ਮਜ਼ਦੂਰਾਂ ਦੀ ਮੌਤGagan OberoiApril 25, 2021 by Gagan OberoiApril 25, 20210331 ਮੁੰਬਈ: ਮਹਾਰਾਸ਼ਟਰ ਦੇ ਯਵਤਮਾਲ ਦੀ ਵਾਨੀ ‘ਚ ਹੈਂਡ ਸੈਨੀਟਾਈਜ਼ਰ ਪੀਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀਆਂ ਦੁਕਾਨਾਂ...
Nationalਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ, 20 ਮਰੀਜ਼ਾਂ ਦੀ ਮੌਤ 200 ਦੀ ਜਾਨ ਦਾਅ ‘ਤੇGagan OberoiApril 25, 2021 by Gagan OberoiApril 25, 20210324 ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਆਕਸੀਜਨ ਦੀ ਘਾਟ ਕਾਰਨ ਸਥਿਤੀ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ। ਸ਼ਨੀਵਾਰ ਨੂੰ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ...
Nationalਰਾਕੇਸ਼ ਟਿਕੈਤ ਆਪਣੀ ਜਿੱਦ ‘ਤੇ ਅੜੇ, ਲਾਕਡਾਊਨ ਦੌਰਾਨ ਅੰਦੋਲਨ ਨੂੰ ਲੈ ਕੇ ਕਹੀ ਇਹ ਵੱਡੀ ਗੱਲGagan OberoiApril 17, 2021 by Gagan OberoiApril 17, 20210341 ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਯੂਪੀ ਗੇਟ ‘ਤੇ ਕਿਹਾ ਕਿ ਜੇ ਲਾਕਡਾਊਨ ਲੱਗੇਗਾ ਉਦੋਂ ਵੀ ਅੰਦੋਲਨ...
Nationalਚਾਰਾ ਘਪਲੇ ਦੀ ਸਜ਼ਾ ਭੁਗਤ ਰਹੇ ਲਾਲੂ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਜ਼ਮਾਨਤ ਦਿਤੀGagan OberoiApril 17, 2021 by Gagan OberoiApril 17, 20210318 ਰਾਂਚੀ,- ਚਾਰਾ ਘਪਲੇ ਦੀ ਸਜ਼ਾ ਭੁਗਤ ਰਹੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਅੱਜ ਜ਼ਮਾਨਤ ਦੇ ਦਿਤੀ। ਅਦਾਲਤ...