NationalPM ਮੋਦੀ ਨੇ ਪੰਜਾਬ ਦੇ ਨਵੇਂ ਬਣੇ ਸੀਐੱਮ ਭਗਵੰਤ ਮਾਨ ਨੂੰ ਦਿੱਤੀ ਵਧਾਈ, ਕਿਹਾ-ਪੰਜਾਬ ਦੇ ਵਿਕਾਸ ਲਈ ਦੇਵਾਂਗੇ ਪੂਰਾ ਸਾਥGagan OberoiMarch 16, 2022 by Gagan OberoiMarch 16, 20220275 ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ...
Nationalਡਾ. ਇੰਦਰਬੀਰ ਸਿੰਘ ਨਿੱਜਰ ਬਣੇ ਪ੍ਰੋਟੈਮ ਸਪੀਕਰ, ਤਿੰਨ ਦਿਨ ਚੱਲੇਗਾ ਨਵੀਂ ਸਰਕਾਰ ਦਾ ਵਿਧਾਨ ਸਭਾ ਸੈਸ਼ਨ, ਜਾਣੋ ਕਦੋਂ ਤੋਂGagan OberoiMarch 16, 2022 by Gagan OberoiMarch 16, 20220248 ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ (Banwari Lal Purohit) ਵੱਲੋਂ ਸਹੁੰ ਚੁਕਾਏ ਜਾਣ ਤੋਂ ਬਾਅਦ ਭਗਵੰਤ ਮਾਨ (Bhagwant Mann) ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਨਵੀਂ...
Nationalਸਿੱਖ ਸਮਾਜ ਲਈ ਵੱਡੀ ਖ਼ਬਰ, ਕੇਂਦਰ ਸਰਕਾਰ ਨੇ ਘਰੇਲੂ ਉਡਾਣਾਂ ‘ਚ ਕਿਰਪਾਨ ਪਹਿਨਣ ‘ਤੇ ਲੱਗੀ ਪਾਬੰਦੀ ਹਟਾਈ, ਨਾਲ ਹੀ ਰੱਖੀ ਇਹ ਸ਼ਰਤGagan OberoiMarch 14, 2022 by Gagan OberoiMarch 14, 20220245 ਸਿੱਖ ਸਮਾਜ (Sikh Community) ਲਈ ਵੱਡੀ ਖ਼ਬਰ ਹੈ। ਕੇਂਦਰ ਸਰਕਾਰ (Union Govt) ਨੇ ਘਰੇਲੂ ਉਡਾਣਾਂ (Domestic Flights) ‘ਚ ਕਿਰਪਾਨ (Kirpan) ਪਹਿਨਣ ‘ਤੇ ਲੱਗੀ ਪਾਬੰਦੀ ਹਟਾਉਣ...
Nationalਕਿਸਾਨ ਮੁੜ ਅੰਦੋਲਨ ਦੇ ਰਾਹ, SKM ਨੇ ਕੀਤਾ 21 ਮਾਰਚ ਨੂੰ ਦੇਸ਼ ਭਰ ‘ਚ ਪ੍ਰਦਰਸ਼ਨ ਕਰਨ ਦਾ ਐਲਾਨ, 25 ਨੂੰ ਟ੍ਰੈਕਟਰ ਮਾਰਚGagan OberoiMarch 14, 2022 by Gagan OberoiMarch 14, 20220179 ਦਿੱਲੀ ‘ਚ ਸੋਮਵਾਰ ਨੂੰ ਯਾਨੀ ਅੱਜ ਹੋਈ ਸੰਯੁਕਤ ਕਿਸਾਨ ਮੋਰਚਾ (SKM) ਦੀ ਬੈਠਕ ‘ਚ ਕਿਸਾਨਾਂ ਨੇ ਮੁੜ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਕਿਸਾਨ...
NationalPunjab Election 2022: ਮਿਲੋ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਪ੍ਰੀਤ ਸਿੰਘ ਖੁੱਡੀਆ ਨਾਲ, ਕਦੇ ਰਹੇ ਸੀ ਕੈਪਟਨ ਦੇ ਕਵਰਿੰਗ ਉਮੀਦਵਾਰGagan OberoiMarch 13, 2022 by Gagan OberoiMarch 13, 20220258 ਆਮ ਆਦਮੀ ਪਾਰਟੀ ਦੇ 59 ਸਾਲਾ ਗੁਰਮੀਤ ਸਿੰਘ ਖੁੱਡੀਆਂ ਨੇ ਉਹ ਕਰ ਦਿਖਾਇਆ ਜਿਸ ਦਾ ਸੁਪਨਾ ਵੀ ਕਿਸੇ ਨੇ ਦੇਖਿਆ ਸੀ। ਉਨ੍ਹਾਂ ਨੇ ਪੰਜਾਬ ਦੇ...
NationalRussia Ukraine War : ਪੋਲੈਂਡ ‘ਚ ਸ਼ਿਫਟ ਹੋਵੇਗਾ ਭਾਰਤੀ ਦੂਤਘਰ, ਸੁਰੱਖਿਆ ਤਿਆਰੀਆਂ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਉੱਚ ਪੱਧਰੀ ਬੈਠਕGagan OberoiMarch 13, 2022 by Gagan OberoiMarch 13, 20220264 ਯੂਕਰੇਨ ਵਿੱਚ ਰੂਸ ਦੇ ਹਮਲੇ ਜਾਰੀ ਹਨ ਅਤੇ ਰਾਜਧਾਨੀ ਕੀਵ ਵਿੱਚ ਨਾਗਰਿਕਾਂ ਲਈ ਖ਼ਤਰਾ ਵਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਰਤ ਨੇ ਯੂਕਰੇਨ ਸਥਿਤ...
NationalAAP ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਇਤਿਹਾਸਕ ਜਿੱਤ ਤੋਂ ਬਾਅਦ ਜੋਫਰਾ ਆਰਚਰ ਨੂੰ ਕੀਤਾ ਰੀਟਵੀਟ, ਕਿਹਾ-ਸਵੀਪGagan OberoiMarch 10, 2022 by Gagan OberoiMarch 10, 20220262 ਇੰਗਲਿਸ਼ ਤੇਜ਼ ਗੇਂਦਬਾਜ਼ ਦੇ ਟਵੀਟ ਹਮੇਸ਼ਾ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਮਸ਼ਹੂਰ ਰਹੇ ਹਨ। ਆਮ ਆਦਮੀ ਪਾਰਟੀ ਨੇ ਜੋਫਰਾ ਆਰਚਰ ਦੇ ਟਵੀਟ ਨੂੰ ਰੀਟਵੀਟ ਕਰਕੇ ਕਿਹਾ...
Nationalਸਾਰੇ ਸੂਬਿਆਂ ‘ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਦਾ ਛਲਕਿਆ ਦਰਦ, ਟਵੀਟ ਕਰਕੇ ਕਹੀ ਇਹ ਗੱਲGagan OberoiMarch 10, 2022 by Gagan OberoiMarch 10, 20220241 ਸਵੇਰ ਤੋਂ ਹੀ 5 ਸੂਬਿਆਂ ਦੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਕਿਸੇ ਪਾਰਟੀ ਦੇ ਦਫਤਰ ‘ਚ ਖੁਸ਼ੀ ਦਾ ਮਾਹੌਲ ਹੈ ਅਤੇ...
NationalPunjab Election Result 2022 : ਭਗਵੰਤ ਮਾਨ ਨੇ ਦੁੁਨੀਆ ਦੇ ਨਕਸ਼ੇ ’ਤੇ ਲੈ ਆਂਦਾ ਪਿੰਡ ਦਾ ਨਾਮ, ਪਿੰਡ ਸਤੌਜ ਵਿਖੇ ਬਣਿਆ ਖ਼ੁਸ਼ੀਆਂ ਭਰਿਆ ਮਾਹੌਲGagan OberoiMarch 10, 2022 by Gagan OberoiMarch 10, 20220250 ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੂਬੇ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪਿੰਡ ਸਤੌਜ...
Nationalਕਿਰਨ ਰਿਜਿਜੂ ਨੇ ਕਿਹਾ; ਯੂਕਰੇਨ ਤੋਂ ਆਖਰੀ ਭਾਰਤੀ ਨੂੰ ਕੱਢਣ ਤਕ ਨਹੀਂ ਛੱਡਾਂਗੇ ਸਲੋਵਾਕੀਆGagan OberoiMarch 3, 2022 by Gagan OberoiMarch 3, 20220247 ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ, ਜੋ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਕੰਮ ਦੀ ਨਿਗਰਾਨੀ ਕਰਨ ਲਈ ਸਲੋਵਾਕੀਆ ਵਿੱਚ ਹਨ, ਨੇ ਬੁੱਧਵਾਰ (ਸਥਾਨਕ...