Nationalਇਮਰਾਨ ਖਾਨ ਨੇ ਭਾਰਤ ਨੂੰ ਦਿੱਤੀ ਜੰਗ ਦੀ ਧਮਕੀ ! ਕਿਹਾ- ਜਦੋਂ ਤਕ ਕਸ਼ਮੀਰ ਮਸਲਾ ਹੱਲ ਨਹੀਂ ਹੁੰਦਾ, ਇਹ ਖ਼ਤਰਾ ਬਣਿਆ ਰਹੇਗਾGagan OberoiFebruary 14, 2022 by Gagan OberoiFebruary 14, 20220245 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਨੀਆ ਦੇ ਇੱਕ ਵੱਡੇ ਮੁਸਲਿਮ ਨੇਤਾ ਵਜੋਂ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ ਪਰ ਚੀਨ ਦਾ ਦੌਰਾ ਕਰਨ ਤੋਂ ਬਾਅਦ...
NationalValentine Day Special: ਡਾ. ਨਵਜੋਤ ਕੌਰ ਨੂੰ ਮਨਾਉਣ ਲਈ ਸਿੱਧੂ ਨੂੰ ਵੇਲਣੇ ਪਏ ਸਨ ਪਾਪੜ, ਵਿਆਹ ਤੋਂ ਪਹਿਲਾਂ ਰੱਖੀ ਸੀ ਵੱਡੀ ਸ਼ਰਤGagan OberoiFebruary 14, 2022 by Gagan OberoiFebruary 14, 20220244 ਪੰ...
Nationalਸੁਖਬੀਰ ਨੇ ਕਾਂਗਰਸ ਦੇ ਪੰਜੇ ਨੂੰ ਦੱਸਿਆ ਖੂਨੀ ਪੰਜਾ, ਕੇਜਰੀਵਾਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ‘ਤੇ ਕੀਤੇ ਤਿੱਖੇ ਹਮਲੇGagan OberoiFebruary 14, 2022 by Gagan OberoiFebruary 14, 20220234 ਭਵਾਨੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਸੁਖਬੀਰ ਬਾਦਲ...
NationalPunjab Election 2022 : ਪ੍ਰਿਅੰਕਾ ਗਾਂਧੀ ਦੀ ਰੈਲੀ ‘ਚ ਰੁੱਸੇ ਨਵਜੋਤ ਸਿੱਧੂ, ਸੰਬੋਧਨ ਤੋਂ ਕੀਤਾ ਇਨਕਾਰGagan OberoiFebruary 13, 2022 by Gagan OberoiFebruary 13, 20220231 Punjab Election 2022 : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ (Priyanka Gandhi) ਦੀ ਰੈਲੀ ‘ਚ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋ ਗਏ। ਨਵਜੋਤ ਸਿੰਘ...
Nationalਪਟਿਆਲਾ ‘ਚ ਅਮਿਤ ਸ਼ਾਹ ਨੇ ਕਿਹਾ- ਅੱਤਵਾਦ ਪੀੜਤ ਸਿੱਖਾਂ ਤੇ ਹਿੰਦੂ ਪਰਿਵਾਰਾਂ ਲਈ ਬਣੇਗਾ ਕਮਿਸ਼ਨ, ਚੰਨੀ-ਕੇਜਰੀਵਾਲ ਨੂੰ ਕੀਤੇ ਸਵਾਲGagan OberoiFebruary 13, 2022 by Gagan OberoiFebruary 13, 20220233 ਲੁਧਿਆਣਾ ‘ਚ ਰੈਲੀ ਖ਼ਤਮ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਟਿਆਲਾ ਪਹੁੰਚੇ। ਇੱਥੇ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਵਲੋਂ ਉਨ੍ਹਾਂ ਦਾ ਸਵਾਗਤ...
Nationalਪਾਕਿਸਤਾਨ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ ‘ਚ ਭੀੜ ਨੇ ਪੱਥਰ ਮਾਰ ਕੇ ਕੀਤਾ ਵਿਅਕਤੀ ਦਾ ਕਤਲ, ਦਰੱਖ਼ਤ ਨਾਲ ਲਟਕਾਈ ਲਾਸ਼Gagan OberoiFebruary 13, 2022 by Gagan OberoiFebruary 13, 20220242 ਪਾਕਿਸਤਾਨ ਦੇ ਕੱਟੜਪੰਥੀਆਂ ਦੀ ਭੀੜ ਦਾ ਇੱਕ ਹੋਰ ਵਹਿਸ਼ੀਆਨਾ ਕਾਰਨਾਮਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ, ਇੱਕ ਧਾਰਮਿਕ ਪੁਸਤਕ ਦਾ ਅਪਮਾਨ ਕਰਨ ਦੇ...
Nationalਅਟਾਰੀ ‘ਚ ਰੈਲੀ ਦੌਰਾਨ ਵਾਲ-ਵਾਲ ਬਚੇ ਭਗਵੰਤ ਮਾਨ,ਸ਼ਰਾਰਤੀ ਅਨਸਰ ਨੇ ਮੂੰਹ ਵੱਲ ਸੁੱਟੀ ਨੁਕੀਲੀ ਚੀਜ਼Gagan OberoiFebruary 11, 2022 by Gagan OberoiFebruary 11, 20220227 ਅੱਜ ਸਰਹੱਦੀ ਪਿੰਡ ਅਟਾਰੀ ਵਿਖੇ ਆਮ ਆਦਮੀ ਦੇ ਸੀਐਮ ਚਿਹਰੇ ਭਗਵੰਤ ਮਾਨ ਵੱਲੋਂ ਕੱਢੀ ਜਾ ਰਹੀ ਰੈਲੀ ਦੌਰਾਨ ਇੱਕਠੀ ਹੋਈ ਭੀੜ ਵਿੱਚੋਂ ਕਿਸੇ ਸ਼ਰਾਰਤੀ ਨੇ...
NationalPM Modi in Rajya Sabha : ਜੇ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਦਾ ਕਲੰਕ, ਸਿੱਖਾਂ ਦਾ ਕਤਲੇਆਮ ਨਾ ਹੁੰਦਾ- ਪੀਐੱਮ ਮੋਦੀGagan OberoiFebruary 8, 2022 by Gagan OberoiFebruary 8, 20220229 ਪੀਐੱਮ ਨਰਿੰਦਰ ਮੋਦੀ ਮੰਗਲਵਾਰ ਨੂੰ ਰਾਜ ਸਬਾ ‘ਚ ਵਿਰੋਧੀ ਪਾਰਟੀ ਕਾਂਗਰਸ ਪ੍ਰਤੀ ਹਮਲਾਵਰ ਦਿਸੇ। ਮੋਦੀ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਾਦ ‘ਤੇ ਜਵਾਬ ਦੇ ਰਹੇ...
International Nationalਲਤਾ ਮੰਗੇਸ਼ਕਰ ਦੇ ਸਨਮਾਨ ‘ਚ ਅਮਰੀਕਾ ਦੇ ਵਾਸ਼ਿੰਗਟਨ ਡੀਸੀ ‘ਚ ਭਾਰਤੀ ਰਾਸ਼ਟਰੀ ਝੰਡਾ ਅੱਧਾ ਝੁਕਾਇਆGagan OberoiFebruary 8, 2022 by Gagan OberoiFebruary 8, 20220231 ਭਾਰਤ ਰਤਨ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ 92 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਇਸ ਦੌਰਾਨ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੇ ਸਨਮਾਨ ‘ਚ ਅਮਰੀਕਾ...
Nationalਡੇਰਾ ਮੁਖੀ ਰਾਮ ਰਹੀਮ ਦੀ ਫਰਲੋ ‘ਤੇ SGPC ਨੇ ਕਿਹਾ, ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੀ ਹੈ ਭਾਜਪਾGagan OberoiFebruary 7, 2022 by Gagan OberoiFebruary 7, 20220231 ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨਾਂ ਦੀ ਫਰਲੋ ‘ਤੇ ਜੇਲ੍ਹ ‘ਚੋਂ ਰਿਹਾਅ ਕੀਤੇ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...