Nationalਭਾਰਤ ਦੇ ਪਹਿਲੇ ਭੂਮੀਗਤ ਅਜਾਇਬ ਘਰ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀGagan OberoiJune 13, 2022 by Gagan OberoiJune 13, 20220160 ਧਾਨ ਮੰਤਰੀ ਨਰਿੰਦਰ ਮੋਦੀ 14 ਜੂਨ ਨੂੰ ਦੇਸ਼ ਦੇ ਪਹਿਲੇ ਭੂਮੀਗਤ ਮਿਊਜ਼ੀਅਮ ‘ਗੈਲਰੀ ਆਫ਼ ਰੈਵੋਲਿਊਸ਼ਨਰੀਜ਼’ ਦਾ ਉਦਘਾਟਨ ਕਰਨਗੇ। ਇਹ ਅਜਾਇਬ ਘਰ ਭਾਰਤੀ ਸੁਤੰਤਰਤਾ ਅੰਦੋਲਨ ਦੇ...
NationalNupur Sharma Controversy : ‘ਇਸਲਾਮਫੋਬਿਕ ਘਟਨਾਵਾਂ ‘ਤੇ ਚੁੱਪ ਤੋੜਨ ਪ੍ਰਧਾਨ ਮੰਤਰੀ ਮੋਦੀ’, ਸ਼ਸ਼ੀ ਥਰੂਰ ਨੇ ਕਿਹਾ-ਮੁਸਲਿਮ ਦੇਸ਼ਾਂ ਨਾਲ ਰਿਸ਼ਤੇ ਹੋ ਸਕਦੇ ਕਮਜ਼ੋਰGagan OberoiJune 12, 2022 by Gagan OberoiJune 12, 20220250 ਭਾਜਪਾ ਤੋਂ ਬਰਖਾਸਤ ਦੋ ਅਹੁਦੇਦਾਰਾਂ ਵੱਲੋਂ ਪੈਗੰਬਰ ਮੁਹੰਮਦ ‘ਤੇ ਕੀਤੀ ਗਈ ਵਿਵਾਦਤ ਟਿੱਪਣੀ ਨੂੰ ਲੈ ਕੇ ਸ਼ਸ਼ੀ ਥਰੂਰ ਦਾ ਬਿਆਨ ਹੁਣ ਸਾਹਮਣੇ ਆਇਆ ਹੈ। ਕਾਂਗਰਸ...
Nationalਚੰਡੀਗੜ੍ਹ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ, ਪਾਰਟੀ ਪ੍ਰਧਾਨ ਸੁਭਾਸ਼ ਚਾਵਲਾ ਨੇ ਦਿੱਤਾ ਅਹੁਦੇ ਤੋਂ ਅਸਤੀਫਾ, ਇਹ ਹੈ ਕਾਰਨGagan OberoiJune 11, 2022 by Gagan OberoiJune 11, 20220171 ਚੰਡੀਗੜ੍ਹ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚਾਵਲਾ ਨੇ ਸ਼ਨਿਚਰਵਾਰ ਨੂੰ ਪਾਰਟੀ ਹਾਈ ਕਮਾਂਡ ਨੂੰ ਆਪਣਾ ਅਸਤੀਫਾ...
International National Punjabਹੁਣ ਭਾਰਤੀ ਫੌਜ ‘ਚ ਹੋਵੇਗੀ ਵੱਡੀ ਭਰਤੀ, ਸਰਕਾਰ ਬਦਲਣ ਜਾ ਰਹੀ ਹੈ 250 ਸਾਲ ਪੁਰਾਣਾ ਨਿਯਮGagan OberoiJune 7, 2022 by Gagan OberoiJune 7, 20220241 ਨਵੀਂ ਦਿੱਲੀ- ਭਾਰਤ ਸਰਕਾਰ ਫੌਜ ‘ਚ ਭਰਤੀ ਦੇ 250 ਸਾਲਾਂ ਤੋਂ ਚੱਲ ਰਹੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ, ਜਿਸ ਤਹਿਤ ਫੌਜੀਆਂ ਦੀ ਭਰਤੀ...
NationalPM Modi UP Visit : ਕੱਲ੍ਹ ਯੂਪੀ ਦਾ ਦੌਰਾ ਕਰਨਗੇ PM Modi , ਕਈ ਪ੍ਰੋਗਰਾਮਾਂ ‘ਚ ਹੋਣਗੇ ਸ਼ਾਮਲ; ਨਿਵੇਸ਼ਕ ਸੰਮੇਲਨ ‘ਚ ਵੀ ਕਰਨਗੇ ਸ਼ਿਰਕਤGagan OberoiJune 2, 2022 by Gagan OberoiJune 2, 20220258 ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜੂਨ ਨੂੰ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਹਨ। ਇਸ ਦੌਰਾਨ, ਪ੍ਰਧਾਨ ਮੰਤਰੀ ਯੂਪੀ ਨਿਵੇਸ਼ਕ ਸੰਮੇਲਨ ਦੇ 3.0 ਗਰਾਊਂਡ ਬ੍ਰੇਕਿੰਗ ਸਮਾਰੋਹ...
NationalMonkeypox Virus : ਤਿੰਨ ਦੇਸ਼ਾਂ ‘ਚ ਮਿਲੇ ਮੌਂਕੀ ਪੌਕਸ ਦੇ 550 ਤੋਂ ਜ਼ਿਆਦਾ ਮਾਮਲੇ, WHO ਨੇ ਦਿੱਤੀ ਚਿਤਾਵਨੀGagan OberoiJune 2, 2022 by Gagan OberoiJune 2, 20220244 ਕੋਰੋਨਾ ਤੋਂ ਬਾਅਦ ਹੁਣ ਦੁਨੀਆ ਭਰ ‘ਚ ਮੌਂਕੀ ਪੌਕਸ ਨੂੰ ਲੈ ਕੇ ਡਰ ਦਾ ਮਾਹੌਲ ਹੈ। WHO ਨੇ ਕਈ ਦੇਸ਼ਾਂ ਤੋਂ ਮੌਂਕੀ ਪੌਕਸ ਦੇ ਨਵੇਂ...
Nationalਹਾਪੁੜ ਦੀ ਸ਼ਿਵਾਂਗੀ ਨੇ UPSC ‘ਚ ਹਾਸਲ ਕੀਤਾ 177ਵਾਂ ਰੈਂਕ, ਸਹੁਰੇ ਘਰ ਹੁੰਦਾ ਸੀ ਅੱਤਿਆਚਾਰ, ਪੇਕੇ ਘਰ ਆ ਕੇ ਕੀਤੀ ਤਿਆਰੀGagan OberoiMay 31, 2022 by Gagan OberoiMay 31, 20220229 ਹਾਪੁੜ ਦੇ ਪਿਲਖੁਵਾ ਦੀ ਰਹਿਣ ਵਾਲੀ ਸ਼ਿਵਾਂਗੀ ਗੋਇਲ ਨੇ ਯੂਪੀਐਸਸੀ ਵਿੱਚ 177ਵਾਂ ਰੈਂਕ ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ ਦਾ ਸਗੋਂ ਪੂਰੇ ਜ਼ਿਲ੍ਹੇ ਦਾ ਨਾਂ...
Nationalਮਿਸ ਗਲੋਬਲ ਦਾ ਹਿੱਸਾ ਬਣੇਗੀ ਟਰਾਂਸਜੈਂਡਰ ਨਾਜ਼, ਜਾਣੋ ਕਿਵੇਂ ਸੰਪਨ ਪਰਿਵਾਰ ਤੋਂ ਹੋਣ ਦੇ ਬਾਵਜੂਦ ਕਿਵੇਂ ਰਿਸ਼ਤਿਆਂ ‘ਚ ਆ ਗਈ ਸੀ ਦਰਾਰGagan OberoiMay 31, 2022 by Gagan OberoiMay 31, 20220245 ਦੇਸ਼ ਦੀ ਪਹਿਲੀ ਮਹਿਲਾ ਟਰਾਂਸਜੈਂਡਰ ਨਾਜ਼ ਜੋਸ਼ੀ ਮਿਸ ਟ੍ਰਾਂਸ ਗਲੋਬਲ 2022 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਸੁੰਦਰਤਾ ਮੁਕਾਬਲੇ ‘ਚ ਦੁਨੀਆ ਭਰ ਦੀਆਂ ਟਰਾਂਸਜੈਂਡਰ...
Nationalਕੁੰਵਰ ਵਿਜੈ ਪ੍ਰਤਾਪ ਨੇ ਸੀਐੱਮ ਨੂੰ ਲਿਖੀ ਚਿੱਠੀ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ‘ਚ ਕਾਰਵਾਈ ਹੋਵੇ ਤੇਜ਼Gagan OberoiMay 20, 2022 by Gagan OberoiMay 20, 20220117 ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉੱਤਰੀ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬਹਿਬਲਕਲਾਂ ਗੋਲੀਕਾਂਡ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ...
Nationalਪੰਜਾਬ ਸਰਕਾਰ ਦਾ ਵੱਡਾ ਐਲਾਨ : ਇਸ ਦਿਨ ਤੋਂ ਹੋਵੇਗੀ ਸੂਬੇ ‘ਚ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤGagan OberoiMay 20, 2022 by Gagan OberoiMay 20, 20220228 ਪੰਜਾਬ ਵਾਸੀਆਂ ਨੂੰ ਮੁਫ਼ਤ ਵਿੱਚ ਬਿਹਤਰੀਨ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਆਪਣੀ ਸਰਕਾਰ...