NationalAmit Shah : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਵੰਡ ਦੌਰਾਨ ਹੋਈ ਹਿੰਸਾ ਤੇ ਅਣਮਨੁੱਖੀ ਘਟਨਾ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾGagan OberoiAugust 14, 2022 by Gagan OberoiAugust 14, 20220165 ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਦੇਸ਼ ਦੀ ਵੰਡ ਦੌਰਾਨ ਦੁੱਖ ਝੱਲਣ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਵੰਡ ਸਮੇਂ...
NationalSitharaman on Free Schemes : ਸੀਤਾਰਮਨ ਨੇ ਕਿਹਾ- ‘ਰਿਓੜੀ’ ਵੰਡਣ ਵਾਲੇ ਸੂਬੇ ਪਹਿਲਾਂ ਆਪਣੀ ਵਿੱਤੀ ਸਥਿਤੀ ਦੀ ਕਰਨ ਜਾਂਚ, ਫਿਰ ਕਰਨ ਕੋਈ ਐਲਾਨGagan OberoiAugust 14, 2022 by Gagan OberoiAugust 14, 20220199 ਵੋਟਾਂ ਲਈ ‘ਮੁਫ਼ਤ ਕੀ ਰਿਓੜੀ’ ਵੰਡਣ ਦੇ ਮੁੱਦੇ ‘ਤੇ ਸ਼ੁਰੂ ਹੋਈ ਸਿਆਸਤ ਨਰਮ ਹੁੰਦੀ ਨਜ਼ਰ ਨਹੀਂ ਆ ਰਹੀ। ਸ਼ਨੀਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ...
National PunjabGurdwara Tiranga Controversy : ਇੰਦੌਰ ਦੇ ਗੁਰਦੁਆਰਾ ਇਮਲੀ ਸਾਹਿਬ ‘ਚ ਤਿਰੰਗਾ ਲਹਿਰਾਉਣ ਦਾ ਵਿਵਾਦ, SGPC ਨੇ ਸਿੱਖ ਮਰਿਆਦਾ ਖਿਲਾਫ ਦੱਸਿਆGagan OberoiAugust 14, 2022 by Gagan OberoiAugust 14, 20220185 ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹੋਤਸਵ ਲਈ ਦੇਸ਼ ਭਰ ਵਿੱਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਚੱਲ ਰਹੀ ਹੈ। ਲੋਕ ਘਰਾਂ ਅਤੇ ਦਫਤਰਾਂ ‘ਤੇ ਤਿਰੰਗਾ ਲਹਿਰਾ ਰਹੇ ਹਨ।...
NationalIndependence Day 2022 : ਕੀ ਤੁਸੀਂ ਜਾਣਦੇ ਹੋ, ਇਹ 5 ਦੇਸ਼ ਆਜ਼ਾਦੀ ਦਿਵਸ ਨਹੀਂ ਮਨਾਉਂਦੇ ਹਨGagan OberoiAugust 12, 2022 by Gagan OberoiAugust 12, 20220187 ਸੁਤੰਤਰਤਾ ਦਿਵਸ 2022: ਭਾਰਤ ਇਸ ਸਾਲ ਆਪਣਾ 76ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ। ਅਜਿਹੇ ‘ਚ ਆਓ ਦੇਖੀਏ ਉਨ੍ਹਾਂ ਦੇਸ਼ਾਂ ‘ਤੇ ਜਿਨ੍ਹਾਂ ਨੇ ਅੱਜ ਤੱਕ...
Nationalਰਵਿੰਦਰ ਜਡੇਜਾ ਵੀ ਨਹੀਂ ਖੇਡ ਰਹੇ ਹਨ, ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਉਂ ਕੀਤੀ ਤਾਰੀਫGagan OberoiAugust 9, 2022 by Gagan OberoiAugust 9, 20220183 ਬੀਸੀਸੀਆਈ ਨੇ ਏਸ਼ੀਆ ਕੱਪ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਰਵਿੰਦਰ ਜਡੇਜਾ ਅਤੇ ਹਾਰਦਿਕ ਪੰਡਯਾ ਨੂੰ ਇਸ ਟੀਮ ਵਿੱਚ ਹਰਫਨਮੌਲਾ ਵਜੋਂ ਮੌਕਾ ਮਿਲਿਆ ਹੈ।...
Nationalਬਿਹਾਰ ‘ਚ ਟੁੱਟਿਆ ਜੇਡੀਯੂ ਤੇ ਬੀਜੇਪੀ ਦਾ ਗਠਜੋੜ, ਐਨਡੀਏ ਤੋਂ ਬਾਅਦ ਹੁਣ ਮਹਾਗਠਜੋੜ ਸਰਕਾਰ ਦੇ ਮੁੱਖ ਮੰਤਰੀ ਬਣਨਗੇ ਨਿਤੀਸ਼Gagan OberoiAugust 9, 2022 by Gagan OberoiAugust 9, 20220190 ਬਿਹਾਰ ਦੀ ਕੌਮੀ ਜਮਹੂਰੀ ਗਠਜੋੜ (ਐਨਡੀਏ) ਸਰਕਾਰ ਦੇ ਪਤਨ ਦਾ ਰਸਮੀ ਐਲਾਨ ਜਨਤਾ ਦਲ ਯੂਨਾਈਟਿਡ ਦੇ ਕੌਮੀ ਪ੍ਰਧਾਨ ਲਲਨ ਸਿੰਘ ਅਤੇ ਪਾਰਟੀ ਦੇ ਸੰਸਦੀ ਬੋਰਡ...
NationalIndia Taiwan Policy : ਕੀ ਹੈ ਭਾਰਤ ਦੀ ‘ਤਾਈਵਾਨ ਨੀਤੀ’, ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਆਇਆ ਵੱਡਾ ਬਦਲਾਅGagan OberoiAugust 5, 2022 by Gagan OberoiAugust 5, 20220207 ਭਾਰਤ ਦੇ ਤਾਇਵਾਨ ਨਾਲ ਅਜੇ ਤੱਕ ਕੋਈ ਰਸਮੀ ਅਤੇ ਕੂਟਨੀਤਕ ਸਬੰਧ ਨਹੀਂ ਹਨ। ਭਾਰਤ ਸਿਰਫ਼ ‘ਇਕ ਚੀਨ ਨੀਤੀ’ ਨੂੰ ਹੀ ਮਾਨਤਾ ਦਿੰਦਾ ਹੈ। ਇਸ ਦਾ...
Nationalਬਹਿਬਲ ਕਲਾਂ-ਕੋਟਕਪੁਰਾ ਗੋਲੀਕਾਂਡ ਮਾਮਲਾ: SIT ਸਾਹਮਣੇ ਪੇਸ਼ ਹੋਏ ਸੁਮੇਧ ਸੈਣੀ, ਕਈ ਸਵਾਲ ਪੁੱਛੇGagan OberoiAugust 3, 2022 by Gagan OberoiAugust 3, 20220126 ਬਹਿਬਲ ਕਲਾਂ ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸੈਣੀ ਬੁੱਧਵਾਰ ਨੂੰੂ ਐਸਆਈਟੀ ਸਾਹਮਣੇ ਪੇਸ਼ ਹੋਏ। ਸੈਣੀ ਤੋਂ ਲਗਪਗ ਸਵਾ ਚਾਰ ਘੰਟੇ ਤਕ ਐਸਆਈਟੀ ਦੇ...
National‘ਮੋਦੀ ਜੀ! ਤੁਸੀਂ ਮੇਰੀ ਪੈਨਸਿਲ-ਰਬੜ ਤੇ ਮੈਗੀ ਮਹਿੰਗੀ ਕਰ ਦਿੱਤੀ’, ਪਹਿਲੀ ਜਮਾਤ ਦੀ ਵਿਦਿਆਰਥਣ ਨੇ PM ਮੋਦੀ ਨੂੰ ਭੇਜੀ ਚਿੱਠੀGagan OberoiAugust 3, 2022 by Gagan OberoiAugust 3, 20220189 ਪ੍ਰਧਾਨ ਮੰਤਰੀ, ਮੇਰਾ ਨਾਮ ਕ੍ਰਿਤੀ ਦੂਬੇ ਹੈ। ਮੈਂ ਪਹਿਲੀ ਜਮਾਤ ਵਿੱਚ ਪੜ੍ਹਦੀ ਹਾਂ। ਹੁਣ ਪੈਨਸਿਲਾਂ ਵੀ ਮਹਿੰਗੀਆਂ ਹੋ ਗਈਆਂ ਹਨ। ਮੇਰੀ ਮਾਂ ਪੈਨਸਿਲ ਮੰਗਣ ‘ਤੇ...
NationalParliament Monsoon Session 2022 : ਲੋਕ ਸਭਾ ‘ਚ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਿਸ, ਸਪੀਕਰ ਨੇ ਕਿਹਾ- ਇਹ ਹੈ ਆਖ਼ਰੀ ਚਿਤਾਵਨੀGagan OberoiAugust 1, 2022 by Gagan OberoiAugust 1, 20220203 ਸੰਸਦ ਦਾ ਮਾਨਸੂਨ ਸੈਸ਼ਨ 2022- ਲੋਕ ਸਭਾ ਵਿੱਚ ਮਹਿੰਗਾਈ ਅਤੇ ਜੀਐਸਟੀ ਵਿੱਚ ਵਾਧੇ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਕਰਨ ਵਾਲੇ ਕਾਂਗਰਸ...