Nationalਕਿਰਨ ਰਿਜਿਜੂ ਨੇ ਕਿਹਾ; ਯੂਕਰੇਨ ਤੋਂ ਆਖਰੀ ਭਾਰਤੀ ਨੂੰ ਕੱਢਣ ਤਕ ਨਹੀਂ ਛੱਡਾਂਗੇ ਸਲੋਵਾਕੀਆGagan OberoiMarch 3, 2022 by Gagan OberoiMarch 3, 20220202 ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ, ਜੋ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਕੰਮ ਦੀ ਨਿਗਰਾਨੀ ਕਰਨ ਲਈ ਸਲੋਵਾਕੀਆ ਵਿੱਚ ਹਨ, ਨੇ ਬੁੱਧਵਾਰ (ਸਥਾਨਕ...
NationalOperation Ganga: ਅੱਜ ਭਾਰਤ ਪਰਤਣਗੇ 3726 ਨਾਗਰਿਕ , ਯੂਕਰੇਨ ਤੋਂ ਭੱਜ ਕੇ ਵੱਖ-ਵੱਖ ਦੇਸ਼ਾਂ ‘ਚ ਫਸੇ ਵਿਦਿਆਰਥੀGagan OberoiMarch 3, 2022 by Gagan OberoiMarch 3, 20220197 ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦਰਮਿਆਨ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮੋਦੀ ਸਰਕਾਰ ਨੇ...
Nationalਯੂਕਰੇਨ ਯੁੱਧ ’ਚ ਫਸੇ ਬਰਨਾਲਾ ਦੇ ਜਿੰਦਲ ਪਰਿਵਾਰ ’ਤੇ ਦੋਹਰੀ ਮਾਰ, ਪੁੱਤਰ ਨੂੰ ਪਿਆ ਦਿਮਾਗ ਤੇ ਦਿਲ ਦਾ ਦੌਰਾ, ਪਰਿਵਾਰ ਨੇ ਕੀਤੀ ਇਹ ਮੰਗGagan OberoiMarch 1, 2022 by Gagan OberoiMarch 1, 20220215 : ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਦਾ ਖਮਿਆਜਾ ਭਾਰਤੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਇਸ ਜੰਗ ਕਾਰਨ ਬਣੇ ਤਣਾਅਪੂਰਵਕ ਮਾਹੌਲ ’ਚ ਫਸੇ ਵਿਦਿਆਰਥੀਆਂ...
Nationalਯੂਕਰੇਨ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨੇ ਦੋ ਦਿਨ ਪਹਿਲਾਂ ਪਰਿਵਾਰਕ ਮੈਂਬਰਾਂ ਨਾਲ ਕੀਤੀ ਸੀ ਵੀਡੀਓ ਕਾਲ ‘ਤੇ ਗੱਲ, ਅੱਜ ਆਈ ਮੌਤ ਦੀ ਖ਼ਬਰGagan OberoiMarch 1, 2022 by Gagan OberoiMarch 1, 20220219 ਯੂਕਰੇਨ ਵਿੱਚ ਜੰਗ ਦੌਰਾਨ ਫਸੇ 21 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀਬਾਰੀ ਵਿੱਚ ਮੌਤ ਹੋ ਗਈ ਹੈ। ਰੂਸ ਦੇ ਹਮਲੇ ਵਿੱਚ ਮਾਰੇ ਗਏ ਵਿਦਿਆਰਥੀ ਦਾ ਨਾਂ...
Nationalਪਾਣੀਆਂ ਦੇ ਮੁੱਦੇ ‘ਤੇ ਗੱਲਬਾਤ ਕਰਨ ਲਈ ਭਾਰਤੀ ਵਫ਼ਦ ਪਾਕਿਸਤਾਨ ਰਵਾਨਾ, ਸਿੰਧੂ ਜਲ ਸਮਝੌਤੇ ‘ਤੇ ਇਸਲਾਮਾਬਾਦ ‘ਚ ਹੋਵੇਗੀ 3 ਦਿਨਾਂ ਗੱਲਬਾਤGagan OberoiFebruary 28, 2022 by Gagan OberoiFebruary 28, 20220220 ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਚਲਦੇ ਆ ਰਹੇ ਸਿੰਧੂ ਜਲ ਸਮਝੌਤੇ ਤੇ ਗੱਲਬਾਤ ਕਰਨ ਲਈ ਅੱਜ ਭਾਰਤ ਤੋਂ ਉੱਚ ਪੱਧਰੀ ਵਫ਼ਦ ਪਾਕਿਸਤਾਨ...
Nationalਭਾਰਤੀਆਂ ਨੂੰ ਕੱਢਣ ਲਈ ਸਰਕਾਰ ਨੇ ਕੀਤੀ ਤਾਕਤ ਦੀ ਵਰਤੋਂ, ਵਿਦੇਸ਼ ਮੰਤਰੀ ਨੇ ਪੋਲੈਂਡ ਨਾਲ ਕੀਤਾ ਗੱਲ ਬਾਤ, ਨਵੀਂ ਐਡਵਾਈਜ਼ਰੀ ਜਾਰੀGagan OberoiFebruary 28, 2022 by Gagan OberoiFebruary 28, 20220203 ਸਰਕਾਰ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਸਰਕਾਰ ਨੇ ਚਾਰ ਕੇਂਦਰੀ ਮੰਤਰੀਆਂ ਹਰਦੀਪ ਪੁਰੀ, ਜੋਤੀਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ...
Nationalਰੂਸ ਨੇ ਕੀਵ ‘ਤੇ ਕੀਤਾ ਰਾਕੇਟ ਹਮਲਾ, ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ ਵਾਲੇ 13 ਫ਼ੌਜੀਆਂ ਗ਼ੋਲੀਆਂ ਨਾਲ ਭੁੰਨਿਆGagan OberoiFebruary 25, 2022 by Gagan OberoiFebruary 25, 20220194 ਰੂਸੀ ਜੰਗੀ ਬੇੜੇ ‘ਤੇ ਸਵਾਰ ਸੈਨਿਕਾਂ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ ‘ਤੇ 13 ਯੂਕ੍ਰੇਨੀ ਸੈਨਿਕਾਂ ਨੂੰ ਮਾਰ ਦਿੱਤਾ ਸੀ। ਇੱਕ ਵੀਡੀਓ ਸਾਹਮਣੇ ਆਇਆ...
Nationalਪੀਐੱਮ ਮੋਦੀ ਨਾਲ ਟੀਵੀ ਡਿਬੇਟ ਕਰਨਾ ਚਾਹੁੰਦੇ ਹਨ ਇਮਰਾਨ ਖ਼ਾਨ, ਰੂਸ ਯਾਤਰਾ ਤੋਂ ਪਹਿਲੇ ਪਾਕਿ ਪ੍ਰਧਾਨ ਮੰਤਰੀ ਦਾ ਨਵਾਂ ਪੈਂਤੜਾ, ਭਾਰਤ ਨਾਲ ਵਪਾਰਕ ਰਿਸ਼ਤੇ ਬਹਾਲ ਕਰਨ ਦੀ ਲੋੜ ਪ੍ਰਗਟਾਈGagan OberoiFebruary 23, 2022 by Gagan OberoiFebruary 23, 20220202 ਪਾਕਿਸਤਾਨ ਦੀ ਅੱਤਵਾਦੀ ਸਰਗਰਮੀਆਂ ਕਾਰਨ ਭਾਰਤ-ਪਾਕਿ ਵਿਚਾਲੇ ਗੱਲਬਾਤ ਇਕ ਅਰਸੇ ਤੋਂ ਬੰਦ ਹੈ ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਸਬੰਧ ’ਚ ਇਕ...
Nationalਬਿਲਾਵਲ ਭੁੱਟੋ ਦੀ ਇਮਰਾਨ ਸਰਕਾਰ ਨੂੰ ਚੇਤਾਵਨੀ, ਕਿਹਾ- ਲਾਂਗ ਮਾਰਚ ਰਾਹੀਂ ਅਪਾਹਜ ਸਰਕਾਰ ਦਾ ਤਖ਼ਤਾ ਪਲਟ ਦੇਵਾਂਗੇGagan OberoiFebruary 23, 2022 by Gagan OberoiFebruary 23, 20220199 ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਵਿਰੋਧੀ ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਪਾਕਿਸਤਾਨ ਪੀਪਲਜ਼ ਪਾਰਟੀ 27 ਫਰਵਰੀ ਨੂੰ ਇਮਰਾਨ ਖਾਨ ਸਰਕਾਰ ਦੇ ਖ਼ਿਲਾਫ਼ ਕਰਾਚੀ ਤੋਂ...
Nationalਇਮਰਾਨ ਖਾਨ ਦੀ ਪਾਰਟੀ ਫੰਡ ਇਕੱਠਾ ਕਰਨ ‘ਚ ਵੀ ਕਰ ਰਹੀ ਹੈ ਧੋਖਾਧੜੀ, ਰਿਪੋਰਟ ‘ਚ ਹੋਇਆ ਖੁਲਾਸਾ – ਚੋਰੀ ਹੋਏ ਕ੍ਰੈਡਿਟ ਕਾਰਡਾਂ ਨਾਲ ਭਰੀ ਸਾਲਾਨਾ ਮੈਂਬਰਸ਼ਿਪGagan OberoiFebruary 22, 2022 by Gagan OberoiFebruary 22, 20220194 ਇਮਰਾਨ ਖਾਨ ਦੀ ਅਗਵਾਈ ਵਾਲੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਫੰਡ ਜੁਟਾਉਣ ਲਈ ਕਈ ਤਰ੍ਹਾਂ ਦੇ ਘੁਟਾਲੇ ਕੀਤੇ ਹਨ। ਚੋਰੀ ਹੋਏ ਕ੍ਰੈਡਿਟ ਕਾਰਡਾਂ ਤੋਂ...