Nationalਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਂਸ ਵਿਭਾਗ ਨੇ ਜਾਰੀ ਕੀਤੇ ਸੰਮਨ, ਜਾਣੋ ਕੀ ਹੈ ਮਾਮਲਾGagan OberoiNovember 25, 2022 by Gagan OberoiNovember 25, 20220154 ਕਾਂਗਰਸ ਪਾਰਟੀ ਦਾ ਇੱਕ ਹੋਰ ਦਿੱਗਜ ਨੇਤਾ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਪਿਛਲੀ ਕਾਂਗਰਸ ਸਰਕਾਰ ਸਮੇਂ ਦੌਰਾਨ ਉਪ ਮੁੱਖ ਮੰਤਰੀ ਦਾ...
Nationalਜਾਣੋ ਨਵੇਂ ਚੋਣ ਕਮਿਸ਼ਨਰ ‘ਅਰੁਣ ਗੋਇਲ’ ਬਾਰੇ ਮੁੱਖ ਗੱਲਾਂ, ਜਿਨ੍ਹਾਂ ਨੇ ਅੱਜ ਹੀ ਸੰਭਾਲਿਆ ਹੈ ਅਹੁਦਾGagan OberoiNovember 21, 2022November 21, 2022 by Gagan OberoiNovember 21, 2022November 21, 20220155 ਸਾਬਕਾ ਨੌਕਰਸ਼ਾਹ (ਆਈਏਐਸ) ਅਰੁਣ ਗੋਇਲ ਨੇ ਸੋਮਵਾਰ ਨੂੰ ਨਵੇਂ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਗੋਇਲ ਪੰਜਾਬ ਕੇਡਰ ਦੇ 1985 ਬੈਚ ਦੇ ਆਈਏਐਸ ਅਧਿਕਾਰੀ...
Nationalਅੱਤਵਾਦੀ ਫੰਡਿੰਗ ਖ਼ਿਲਾਫ਼ ਵਿਸ਼ਵ ਸੰਮੇਲਨ ’ਚ ਪਾਕਿ ਨੂੰ ਸੱਦਾ ਨਹੀਂ, 73 ਦੇਸ਼ਾਂ ਤੇ ਛੇ ਸੰਸਥਾਵਾਂ ਦੇ ਨੁਮਾਇੰਦੇ ਹਿੱਸਾ ਲੈ ਰਹੇGagan OberoiNovember 18, 2022 by Gagan OberoiNovember 18, 2022070 ਅੱਤਵਾਦੀ ਫੰਡਿੰਗ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੋ ਦਿਨਾ ਕੌਮਾਂਤਰੀ ਸੰਮੇਲਨ ’ਚ ਪਾਕਿਸਤਾਨ ਨੂੰ ਸੱਦਾ ਨਹੀਂ ਦਿੱਤਾ ਗਿਆ। ਚੀਨ ਨੂੰ ਸੱਦਾ ਦਿੱਤਾ ਗਿਆ ਸੀ,...
Nationalਰਾਜਨਾਥ ਸਿੰਘ ਨੇ ਅਨਪੜ੍ਹਤਾ ਨੂੰ ਗ਼ਰੀਬੀ ਤੇ ਬੇਰੁਜ਼ਗਾਰੀ ਦਾ ਮੁੱਖ ਕਾਰਨ ਦੱਸਿਆ, ਕਿਹਾ- ਗਿਆਨ ਦੇ ਨਾਲ ਅਕਲ ਵੀ ਜ਼ਰੂਰੀGagan OberoiNovember 18, 2022 by Gagan OberoiNovember 18, 2022090 ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਅਨਪੜ੍ਹਤਾ ਨੂੰ ਗਰੀਬੀ ਅਤੇ ਬੇਰੁਜ਼ਗਾਰੀ ਦਾ ਮੁੱਖ ਕਾਰਨ ਦੱਸਿਆ। ਉਡੁਪੀ ਵਿੱਚ ਮਨੀਪਾਲ ਅਕੈਡਮੀ ਆਫ਼...
Nationalਸੋਮਵਾਰ ਨੂੰ ਜੀ-20 ਸੰਮੇਲਨ ‘ਚ ਸ਼ਾਮਲ ਹੋਣਗੇ PM ਮੋਦੀ, ਕਈ ਨੇਤਾਵਾਂ ਨਾਲ ਕਰਨਗੇ ਗੱਲਬਾਤGagan OberoiNovember 13, 2022 by Gagan OberoiNovember 13, 20220159 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇੰਡੋਨੇਸ਼ੀਆ ਦੇ ਬਾਲੀ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਬਾਲੀ ‘ਚ ਹੋਣ ਵਾਲੇ 17ਵੇਂ ਜੀ-20 ਸੰਮੇਲਨ ‘ਚ ਸ਼ਿਰਕਤ ਕਰਨਗੇ।...
Nationalਪ੍ਰਧਾਨ ਮੰਤਰੀ ਮੋਦੀ ਨੇ ਜੀ-20 ਦੀ ਲਾਂਚ ਕੀਤੀ ਥੀਮ, ਲੋਗੋ ਤੇ ਵੈੱਬਸਾਈਟ, ਭਾਰਤ ਦੀ ਪ੍ਰਧਾਨਗੀ ‘ਚ ਹੋਵੇਗਾ ਸੰਮੇਲਨGagan OberoiNovember 8, 2022 by Gagan OberoiNovember 8, 2022088 ਭਾਰਤ ਅਗਲੇ ਸਾਲ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਦੀ ਪ੍ਰਧਾਨਗੀ ਦੌਰਾਨ ਦੇਸ਼ ਭਰ ਵਿੱਚ 32 ਵੱਖ-ਵੱਖ ਖੇਤਰਾਂ ਨਾਲ ਸਬੰਧਤ 200 ਦੇ ਕਰੀਬ ਮੀਟਿੰਗਾਂ ਹੋਣਗੀਆਂ।...
NationalBharat Jodo Yatra : ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸੀ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਰਾਹੁਲ ਗਾਂਧੀ ਨੇ ਦੁੱਖ ਪ੍ਰਗਟ ਕੀਤਾGagan OberoiNovember 8, 2022 by Gagan OberoiNovember 8, 20220154 ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅੱਜ 62ਵਾਂ ਦਿਨ ਹੈ। ਭਾਰਤ ਜੋੜੋ ਯਾਤਰਾ ਮੰਗਲਵਾਰ ਨੂੰ ਨਾਂਦੇੜ ਜ਼ਿਲ੍ਹੇ ਤੋਂ ਸ਼ੁਰੂ ਹੋਈ। ਯਾਤਰਾ ਦੇ ਦਿਨ ਮੰਗਲਵਾਰ ਨੂੰ...
Nationalਭਗਵੰਤ ਮਾਨ ਦੇ ਸੁਰੱਖਿਆ ਮੁਲਾਜ਼ਮ ਦੇ ਕੇਜਰੀਵਾਲ ਨਾਲ ਜਾਣ ‘ਤੇ ਜਾਖੜ ਨੇ ਉਠਾਏ ਸਵਾਲ, ਪੁੱਛਿਆ- ਪੰਜਾਬ ਦਾ CM ਕੌਣGagan OberoiNovember 4, 2022 by Gagan OberoiNovember 4, 2022097 ਪੰਜਾਬ ਭਾਜਪਾ ਨੇ ਸੂਬੇ ਦੇ ਸੀਐੱਮ ਭਗਵੰਤ ਮਾਨ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਿਮਾਚਲ ‘ਚ ਦਿੱਤੀ ਗਈ ਸੁਰੱਖਿਆ ਨੂੰ...
Nationalਸਤੇਂਦਰ ਜੈਨ ‘ਤੇ 10 ਕਰੋੜ ਦੇਣ ਦੇ ਦੋਸ਼ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ- ਸੁਕੇਸ਼ ਦੇ ਮੋਢੇ ‘ਤੇ ਬੰਦੂਕ ਰੱਖ ਕੇ ਚੱਲ ਰਹੀ ਹੈ ਭਾਜਪਾGagan OberoiNovember 1, 2022 by Gagan OberoiNovember 1, 20220148 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਵਿੱਚ ਯੋਗਾ ਕਲਾਸਾਂ ਨਹੀਂ ਰੁਕਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਤੇ ਉਪ...
NationalPM Modi in Mangarh : ਮਾਨਗੜ੍ਹ ਧਾਮ ਨੂੰ ਰਾਸ਼ਟਰੀ ਸਮਾਰਕ ਐਲਾਨਿਆ, ਪੀਐੱਮ ਨੇ ਕਿਹਾ – ਗੋਵਿੰਦ ਗੁਰੂ ਲੱਖਾਂ ਆਦਿਵਾਸੀਆਂ ਦੇ ਨਾਇਕGagan OberoiNovember 1, 2022November 1, 2022 by Gagan OberoiNovember 1, 2022November 1, 20220147 ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ‘ਚ ਪਹੁੰਚੇ ਪੀਐੱਮ ਮੋਦੀ ਨੇ ਮੰਗਲਵਾਰ ਨੂੰ ਵੱਡਾ ਐਲਾਨ ਕੀਤਾ। ਮੋਦੀ ਨੇ ਮਾਨਗੜ੍ਹ ਧਾਮ ਵਿਖੇ ਸੁਤੰਤਰਤਾ ਸੈਨਾਨੀ ਸ਼੍ਰੀ ਗੋਵਿੰਦ ਗੁਰੂ ਨੂੰ...