Internationalਬੰਬੇ ਹਾਈ ਕੋਰਟ ਨੇ ਮੁੰਬਈ ਹਵਾਈ ਅੱਡੇ ਦੇ ਨੇੜੇ 48 ਉੱਚੀਆਂ ਇਮਾਰਤਾਂ ਦੇ ਹਿੱਸੇ ਢਾਹੁਣ ਦੇ ਦਿੱਤੇ ਹਨ ਹੁਕਮGagan OberoiJuly 29, 2022 by Gagan OberoiJuly 29, 20220189 ਬੰਬਈ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਮੁੰਬਈ ਉਪਨਗਰ ਦੇ ਜ਼ਿਲ੍ਹਾ ਕੁਲੈਕਟਰ ਨੂੰ ਉਚਾਈ ਦੇ ਨਿਯਮਾਂ ਦੀ ਉਲੰਘਣਾ ਲਈ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ 48...
InternationalKabul Blast: ਬੰਬ ਧਮਾਕੇ ਨਾਲ ਫਿਰ ਹਿੱਲਿਆ ਕਾਬੁਲ ਦਾ ਗੁਰਦੁਆਰਾ, ਤਾਲਿਬਾਨ ਨੇ ਕੀਤਾ ਸੀ ਸੁਰੱਖਿਆ ਦਾ ਵਾਅਦਾGagan OberoiJuly 27, 2022 by Gagan OberoiJuly 27, 20220182 ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਇਕ ਵਾਰ ਫਿਰ ਧਮਾਕੇ ਨਾਲ ਹਿੱਲ ਗਈ ਹੈ। ਇਸ ਵਾਰ ਬੁੱਧਵਾਰ ਨੂੰ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰੇ ਨੇੜੇ ਬੰਬ ਧਮਾਕਾ ਹੋਇਆ...
InternationalAmerica-China News : ਛਿੜ ਸਕਦੀ ਹੈ ਹੁਣ ਚੀਨ-ਤਾਈਵਾਨ ਦੀ ਜੰਗ ! ਅਮਰੀਕੀ ਫ਼ੌਜੀ ਅਧਿਕਾਰੀ ਨੇ ਦਿੱਤੀ ਚਿਤਾਵਨੀ; ਕਿਹਾ-ਡਰੈਗਨ ਸਾਡੇ ਸਹਿਯੋਗੀਆਂ ਲਈ ਹੋ ਗਿਆ ਹੋਰ ਖ਼ਤਰਨਾਕGagan OberoiJuly 25, 2022 by Gagan OberoiJuly 25, 20220200 ਇੰਡੋ-ਪੈਸੀਫਿਕ ਦੌਰੇ ਦੌਰਾਨ ਐਤਵਾਰ ਨੂੰ ਇੰਡੋਨੇਸ਼ੀਆ ‘ਚ ਰਹੇ ਅਮਰੀਕਾ ਦੇ ਚੋਟੀ ਦੇ ਫੌਜੀ ਅਧਿਕਾਰੀ ਨੇ ਕਿਹਾ ਕਿ ਚੀਨੀ ਫੌਜ ਪਿਛਲੇ ਪੰਜ ਸਾਲਾਂ ‘ਚ ਅਮਰੀਕਾ ਅਤੇ...
Internationalਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਪਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 17 ਦੀ ਮੌਤGagan OberoiJuly 25, 2022 by Gagan OberoiJuly 25, 20220195 ਬਹਾਮਾਸ ਦੇ ਪ੍ਰਧਾਨ ਮੰਤਰੀ ਫਿਲਿਪ ਡੇਵਿਸ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਸਮੁੰਦਰੀ ਤੱਟ ਤੋਂ ਘੱਟੋ-ਘੱਟ 17 ਹੈਤੀ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਡੇਵਿਸ ਨੇ...
InternationalEupore : ਪੂਰੇ ਯੂਰਪ ‘ਚ ਹੀਟਵੇਵ ਕਾਰਨ ਬੁਰਾ ਹਾਲ, ਬਰਤਾਨੀਆ ‘ਚ ਟੁੱਟਿਆ ਗਰਮੀ ਦਾ ਰਿਕਾਰਡ, ਸੜਕਾਂ ਪਿਘਲੀਆਂ, ਸਪੇਨ ‘ਚ ਰੈੱਡ ਅਲਰਟGagan OberoiJuly 22, 2022 by Gagan OberoiJuly 22, 20220200 ਯੂਰਪ ਇਸ ਸਮੇਂ ਭਿਆਨਕ ਗਰਮੀ ਨਾਲ ਜੂਝ ਰਿਹਾ ਹੈ। ਬ੍ਰਿਟੇਨ ਦੇ ਇਤਿਹਾਸ ‘ਚ ਪਹਿਲੀ ਵਾਰ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਹੀਥਰੋ ਹਵਾਈ...
Internationalਦੁਨੀਆ ਦੇ ਸਭ ਤੋਂ ਮਜ਼ਬੂਤ ਮੰਨੇ ਜਾਣ ਵਾਲੇ ਅਮਰੀਕੀ ਡਾਲਰ ‘ਤੇ ਕਿਸ ਦੀ ਛਪੀ ਹੈ ਤਸਵੀਰ, ਕੀ ਤੁਸੀਂ ਜਾਣਦੇ ਹੋ ਇਸ ਦਾ ਜਵਾਬGagan OberoiJuly 22, 2022 by Gagan OberoiJuly 22, 20220191 ਅਮਰੀਕੀ ਡਾਲਰ ਪੂਰੀ ਦੁਨੀਆ ਦੀ ਅਰਥਵਿਵਸਥਾ ‘ਤੇ ਆਪਣਾ ਪ੍ਰਭਾਵ ਦਿਖਾ ਰਿਹਾ ਹੈ। ਦੁਨੀਆ ਭਰ ਦੇ ਦੇਸ਼ਾਂ ਦੀ ਤੁਲਨਾ ਇਸ ਡਾਲਰ ਨਾਲ ਕੀਤੀ ਜਾਂਦੀ ਹੈ। ਇਹੀ...
InternationalVlog ਬਣਾਉਣ ਆਈ ਅਮਰੀਕੀ ਕੁੜੀ ਨਾਲ ਗੈਂਗਰੇਪ, ਦੋਸ਼ੀ ਨੇ ਹੋਟਲ ‘ਚ ਦਿੱਤਾ ਵਾਰਦਾਤ ਨੂੰ ਅੰਜਾਮ; Video ViralGagan OberoiJuly 20, 2022 by Gagan OberoiJuly 20, 20220187 ਪਾਕਿਸਤਾਨ ਵਿੱਚ ਇੱਕ ਅਮਰੀਕੀ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। 21 ਸਾਲਾ ਪੀੜਤਾ ਅਮਰੀਕਾ ਤੋਂ ਇੱਥੇ ਵਲੌਗ ਬਣਾਉਣ ਆਈ ਸੀ...
InternationalMarriage Equality: ਅਮਰੀਕਾ ‘ਚ ਸਮਲਿੰਗੀ ਵਿਆਹ ਨੂੰ ਹੇਠਲੇ ਸਦਨ ‘ਚ ਮਨਜ਼ੂਰੀ, ਵੱਡੇ ਸਦਨ ਦੀ ਉਡੀਕGagan OberoiJuly 20, 2022 by Gagan OberoiJuly 20, 20220206 ਪ੍ਰਤੀਨਿਧੀ ਸਭਾ ਦੇ ਹੇਠਲੇ ਸਦਨ ਨੇ ਮੰਗਲਵਾਰ ਨੂੰ ਅਮਰੀਕਾ ਵਿੱਚ ਸਮਲਿੰਗੀ ਵਿਆਹ ਨੂੰ ਸੁਰੱਖਿਅਤ ਕਰਨ ਲਈ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ...
Internationalਧਰਤੀ ’ਤੇ ਆਹਮੋ-ਸਾਹਮਣੇ ਤੇ ਪੁਲਾਡ਼ ’ਚ ਇਕੱਠੇ ਅਮਰੀਕਾ-ਰੂਸ, ਇਕ ਦੂਜੇ ਦੇ ਪੁਲਾਡ਼ ਵਾਹਨਾਂ ’ਚ ਕਰਨਗੇ ਯਾਤਰਾGagan OberoiJuly 18, 2022 by Gagan OberoiJuly 18, 20220207 ਜਦੋਂ ਯੂਕਰੇਨ ਜੰਗ ਕਾਰਨ ਅਮਰੀਕਾ ਤੇ ਰੂਸ ਵਿਚਾਲੇ ਤਣਾਅ ਹੈ ਅਤੇ ਰੂਸ ਦਾ ਰਸਤਾ ਰੋਕਣ ਲਈ ਅਮਰੀਕਾ ਕੋਈ ਮੌਕਾ ਨਹੀਂ ਛੱਡ ਰਿਹਾ, ਉਦੋਂ ਪੁਲਾਡ਼ ’ਚ...
Internationalਅਮਰੀਕਾ ‘ਚ ਲੈਂਡਿੰਗ ਦੌਰਾਨ ਦੋ ਜਹਾਜ਼ਾਂ ਦੀ ਟੱਕਰ, 4 ਲੋਕਾਂ ਦੀ ਮੌਤGagan OberoiJuly 18, 2022 by Gagan OberoiJuly 18, 20220244 ਅਮਰੀਕਾ ਦੇ ਉੱਤਰੀ ਲਾਸ ਵੇਗਾਸ ਹਵਾਈ ਅੱਡੇ ‘ਤੇ ਦੋ ਜਨਰਲ ਏਵੀਏਸ਼ਨ ਜਹਾਜ਼ਾਂ ਦੇ ਆਪਸ ‘ਚ ਟਕਰਾ ਜਾਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ।...