InternationalPakistan Flood: ਪਾਕਿਸਤਾਨ ਦੀ ਮਦਦ ਲਈ ਅੱਗੇ ਆਇਆ ਅਮਰੀਕਾ, ਭੋਜਨ ਤੋਂ ਲੈ ਕੇ ਬਿਸਤਰਿਆਂ ਤੱਕ ਦੀ ਕੀਤੀ ਮਦਦGagan OberoiSeptember 14, 2022 by Gagan OberoiSeptember 14, 20220189 ਪਾਕਿਸਤਾਨ ਇਸ ਸਮੇਂ ਭਾਰੀ ਮੀਂਹ ਅਤੇ ਹੜ੍ਹਾਂ ਦੀ ਲਪੇਟ ‘ਚ ਹੈ। ਇਸ ਔਖੀ ਘੜੀ ਵਿੱਚ ਦੁਨੀਆ ਭਰ ਦੇ ਸਾਰੇ ਦੇਸ਼ ਪਾਕਿਸਤਾਨ ਦੀ ਮਦਦ ਕਰ ਰਹੇ...
InternationalSad News: ਨਹੀਂ ਰਹੇ ਕੈਲੀਫੋਰਨੀਆ ਦੇ ਧਨਾਢ ਸਿੱਖ ਆਗੂ ਦੀਦਾਰ ਸਿੰਘ ਬੈਂਸ, ਪੀਚ ਕਿੰਗ ਦੇ ਨਾਂ ਨਾਲ ਸੀ ਮਸ਼ਹੂਰGagan OberoiSeptember 14, 2022 by Gagan OberoiSeptember 14, 2022097 ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਨਾਮਵਰ ਸਿੱਖ ਆਗੂ ਦੀਦਾਰ ਸਿੰਘ ਬੈਂਸ ਦੀ ਮੌਤ ਹੋ ਗਈ ਹੈ।ਉਹ ਸਿੱਖ ਧਾਰਮਿਕ ਕੰਮਾਂ ਖਾਸ ਕਰਕੇ ਗੁਰਦੁਆਰਾ ਸਾਹਿਬ ਦੀ...
InternationalPakistan Minorities : ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਵੱਧ ਰਹੇ ਅੱਤਿਆਚਾਰ; ਸਿੱਖ ਫਾਰ ਜਸਟਿਸ ਦੇ ਝੂਠੇ ਦਾਅਵੇ ਫੇਲ੍ਹGagan OberoiSeptember 11, 2022 by Gagan OberoiSeptember 11, 20220157 ਪਾਕਿਸਤਾਨ ‘ਚ ਸਿੱਖ ਭਾਈਚਾਰੇ ‘ਤੇ ਅੱਤਿਆਚਾਰਾਂ ਦੇ ਵਧਦੇ ਮਾਮਲਿਆਂ ਨੇ ਸਿੱਖ ਫਾਰ ਜਸਟਿਸ (SFJ) ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦੇ ਝੂਠੇ ਦਾਅਵੇ ਦਾ ਪਰਦਾਫਾਸ਼ ਕਰ...
Internationalਅਫ਼ਗਾਨਿਸਤਾਨ ‘ਚ ਆਰਥਿਕ ਸੰਕਟ ਦੀ UNOCHA ਅਤੇ WFP ਨੇ ਕੀਤੀ ਨਿੰਦਾ, ਭੋਜਨ ਦੀ ਅਸੁਰੱਖਿਆ ਬਾਰੇ ਜ਼ਾਹਰ ਕੀਤੀ ਚਿੰਤਾGagan OberoiSeptember 11, 2022 by Gagan OberoiSeptember 11, 2022074 ਅਫ਼ਗਾਨਿਸਤਾਨ ਵਿੱਚ ਵਿਸ਼ਵ ਖ਼ੁਰਾਕ ਪ੍ਰੋਗਰਾਮ (WFP) ਅਤੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ (UNOCHA) ਨੇ ਦੇਸ਼ ਵਿੱਚ ਚੱਲ ਰਹੇ ਆਰਥਿਕ ਸੰਕਟ ਦੀ ਨਿੰਦਾ...
InternationalAmazing! ਅਮਰੀਕੀ ਹਵਾਈ ਸੈਨਾ ਨੂੰ ਹੁਣ F-16 ਲੜਾਕੂ ਜਹਾਜ਼ ਦੀ ਲੋੜ ਨਹੀਂ, ਇਸ ਲਈ ਇਹ ਨਹੀਂ ਖਰੀਦਿਆ ਗਿਆ!Gagan OberoiSeptember 9, 2022 by Gagan OberoiSeptember 9, 20220131 ਅਮਰੀਕਾ ਨੇ ਪਾਕਿਸਤਾਨ ਨੂੰ F-16 ਦੇ ਰੱਖ-ਰਖਾਅ ਅਤੇ ਹਥਿਆਰਾਂ ਦੀ ਖ਼ਰੀਦ ਲਈ ਮਨਜ਼ੂਰੀ ਦੇ ਦਿੱਤੀ ਹੈ। ਰਾਜਨੀਤਕ ਅਤੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਇਸ ਦੇ ਅਰਥ ਬਹੁਤ...
InternationalQueen Elizabeth II state funeral: ਮਹਾਰਾਣੀ ਐਲਿਜ਼ਾਬੈਥ II ਦਾ ਸਸਕਾਰ, 10 ਦਿਨਾਂ ‘ਚ ਪੂਰੀਆਂ ਹੋਣਗੀਆਂ ਸ਼ਾਹੀ ਰਸਮਾਂGagan OberoiSeptember 9, 2022 by Gagan OberoiSeptember 9, 20220180 ਦੀ ਅੰਤਿਮ ਵਿਦਾਈ 10 ਦਿਨਾਂ ਵਿੱਚ ਵੈਸਟਮਿੰਸਟਰ ਐਬੇ ਵਿੱਚ ਹੋਵੇਗੀ। ਮਹਾਰਾਣੀ ਦਾ ਤਾਬੂਤ ਵੈਸਟਮਿੰਸਟਰ ਹਾਲ ਵਿੱਚ ਰੱਖਿਆ ਜਾਵੇਗਾ ਜਿੱਥੇ ਰਾਸ਼ਟਰ ਸ਼ਰਧਾਂਜਲੀ ਭੇਟ ਕਰੇਗਾ। ਸਭ ਤੋਂ...
InternationalChina Earthquake : ਚੀਨ ਦੇ ਸਿਚੁਆਨ ‘ਚ ਭੂਚਾਲ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 74Gagan OberoiSeptember 7, 2022 by Gagan OberoiSeptember 7, 20220156 ਚੀਨ ਦੇ ਸਿਚੁਆਨ ਸੂਬੇ ‘ਚ ਸੋਮਵਾਰ ਨੂੰ ਆਏ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਹੁਣ 74 ਤਕ ਪਹੁੰਚ ਗਈ ਹੈ। ਸਿਨਹੂਆ ਸਮਾਚਾਰ ਏਜੰਸੀ ਦੇ ਅਨੁਸਾਰ...
InternationalYouTube shut down in Pakistan:ਪੇਸ਼ਾਵਰ ‘ਚ ਇਮਰਾਨ ਖਾਨ ਦੇ ਭਾਸ਼ਣ ਤੋਂ ਡਾਊਨ ਕੀਤਾ ਗਿਆ ਯੂਟਿਊਬ, ਸੇਵਾਵਾਂ ਫਿਰ ਤੋਂ ਹੋਈਆਂ ਬਹਾਲGagan OberoiSeptember 7, 2022 by Gagan OberoiSeptember 7, 20220102 ਇਮਰਾਨ ਖਾਨ ਦੇ ਪੇਸ਼ਾਵਰ ਜਲਸਾ ਦੌਰਾਨ ਅਸਥਾਈ ਤੌਰ ‘ਤੇ ਮੁਅੱਤਲ ਕੀਤੀਆਂ ਗਈਆਂ ਯੂਟਿਊਬ ਸੇਵਾਵਾਂ ਨੂੰ ਮੰਗਲਵਾਰ ਨੂੰ ਬਹਾਲ ਕਰ ਦਿੱਤਾ ਗਿਆ ਸੀ। ਇੰਟਰਨੈਟ ਟ੍ਰੈਕਰ, ਨੈੱਟਬਲੋਕਸ...
Internationalਅਮਰੀਕਾ: ਹਾਦਸੇ ‘ਚ ਸ਼ਿਕਾਰ ਹੋਇਆ Float Plane, ਇਕ ਦੀ ਮੌਤ; 8 ਲੋਕ ਲਾਪਤਾGagan OberoiSeptember 5, 2022September 5, 2022 by Gagan OberoiSeptember 5, 2022September 5, 2022075 ਅਮਰੀਕਾ ਦੇ ਵਾਸ਼ਿੰਗਟਨ ਵਿੱਚ ਇਕ ਵੱਡਾ ਹਾਦਸਾ ਹੋਇਆ ਹੈ। ਪੁਗੇਟ ਸਾਊਂਡ ਖੇਤਰ ਵਿੱਚ ਇਕ ਫਲੋਟ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਅਮਰੀਕੀ ਕੋਸਟ ਗਾਰਡ ਨੇ ਦੱਸਿਆ...
InternationalAfghanistan: ਰੂਸੀ ਦੂਤਾਵਾਸ ਦੇ ਬਾਹਰ ਆਤਮਘਾਤੀ ਹਮਲਾ, ਦੋ ਡਿਪਲੋਮੈਟਾਂ ਸਮੇਤ 20 ਦੀ ਮੌਤ; ਹਮਲਾਵਰ ਢੇਰGagan OberoiSeptember 5, 2022 by Gagan OberoiSeptember 5, 20220185 ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਰੂਸੀ ਦੂਤਾਵਾਸ ਨੇੜੇ ਆਤਮਘਾਤੀ ਹਮਲਾ ਹੋਇਆ ਹੈ। ਦੂਤਾਵਾਸ ਦੇ ਐਂਟਰੀ ਗੇਟ ਕੋਲ ਹੋਏ ਇਸ ਧਮਾਕੇ ਵਿੱਚ 20 ਲੋਕਾਂ ਦੀ ਮੌਤ...