Internationalਇਟਲੀ ਸਭ ਤੋਂ ਵੱਧ ਮੌਤਾਂ ਦੇ ਮਾਮਲੇ ‘ਚ ਦੂਜੇ ਨੰਬਰ ‘ਤੇGagan OberoiApril 20, 2020 by Gagan OberoiApril 20, 20200402 ਇਟਲੀ ਵਿਚ ਹੁਣ ਤਕ 22 ਹਜ਼ਾਰ 745 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਕ ਲੱਖ 72 ਹਜ਼ਾਰ 434 ਮਰੀਜ਼ ਹਨ। ਇੱਥੇ...
Internationalਸਪੇਨ ‘ਚ 24 ਘੰਟਿਆਂ ‘ਚ 687 ਜਾਨਾਂ ਗਈਆਂGagan OberoiApril 20, 2020 by Gagan OberoiApril 20, 20200386 ਸਪੇਨ ਵਿਚ ਪਿਛਲੇ 24 ਘੰਟਿਆਂ ਵਿਚ 687 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਨੂੰ ਪਾਰ ਕਰ...
Internationalਅਫਰੀਕਾ ਦੇ 10 ਦੇਸ਼ਾਂ ‘ਚ ਨਹੀਂ ਹੈ ਵੈਲਟੀਲੇਟਰ ਦੀ ਸੁਵਿਧਾGagan OberoiApril 20, 2020 by Gagan OberoiApril 20, 20200406 ਅਫ਼ਰੀਕਾ ‘ਚ ਘੱਟ ਟੈਸਟ ਹੋਣ ਕਾਰਨ ਇੱਥੇ ਕੋਰੋਨਾਵਾਇਰਸ ਦੀ ਸਹੀ ਜਾਣਕਾਰੀ ਮਿਲਣਾ ਬਹੁਤ ਮੁਸ਼ਕਲ ਹੈ। ਅਫਰੀਕਾ ਦੇ ਕਈ ਦੇਸ਼ਾਂ ਵਿੱਚ ਕੇਸ ਵੱਧ ਰਹੇ ਹਨ। ਇੱਥੇ...
Internationalਅਮਰੀਕਾ ਵਲੋਂ ਭਾਰਤ ਨੂੰ 5.9 ਮਿਲੀਅਨ ਡਾਲਰ ਦੀ ਸਹਾਇਤਾGagan OberoiApril 20, 2020 by Gagan OberoiApril 20, 20200399 ਅਮਰੀਕਾ ਨੇ ਸਿਹਤ ਸਹਾਇਤਾ ਵਜੋਂ ਭਾਰਤ ਨੂੰ 5.9 ਮਿਲੀਅਨ ਡਾਲਰ (ਲਗਭਗ 45 ਕਰੋੜ ਰੁਪਏ) ਦਿੱਤੇ ਹਨ। ਇਹ ਰਕਮ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ, ਜ਼ਰੂਰੀ ਸਿਹਤ...
Internationalਚੀਨ ਨੇ ਪਾਕਿਸਤਾਨ ਨਾਲ ਕੀਤਾ ਧੋਖਾ, ਭੇਜੇ ਅੰਡਰਵੀਅਰ ਦੇ ਬਣੇ ਮਾਸਕGagan OberoiApril 6, 2020April 6, 2020 by Gagan OberoiApril 6, 2020April 6, 20200369 ਕੋਰੋਨਾਵਾਇਰਸ ਨਾਲ ਜੰਗ ਲੜ ਰਹੇ ਪਾਕਿਸਤਾਨ ਨੂੰ ਚੀਨ ਨੇ ਐਨ-95 ਮਾਸਕ ਦੀ ਬਜਾਏ ਅੰਡਰਵੇਅਰ ਦੇ ਬਣੇ ਮਾਸਕ ਭੇਜ ਦਿੱਤੇ। ਚੀਨ ਨੇ ਪਹਿਲਾਂ ਪਾਕਿਸਤਾਨ ਨਾਲ ਵਾਅਦਾ ਕੀਤਾ ਸੀ ਕਿ ਉਹ...
Internationalਪਾਕਿਸਤਾਨ ਨੇ Air India ਦੀ ਕੀਤੀ ਪ੍ਰਸ਼ੰਸਾ, ਕਿਹਾ- ਸਾਨੂੰ ਤੁਹਾਡੇ ‘ਤੇ ਮਾਣGagan OberoiApril 6, 2020 by Gagan OberoiApril 6, 20200359 ਨਵੀਂ ਦਿੱਲੀ: ਪੂਰੀ ਦੁਨੀਆ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ । ਭਾਰਤ ਵਿੱਚ ਕੋਰੋਨਾ ਦੇ ਖ਼ਤਰੇ ਨਾਲ ਨਜਿੱਠਣ ਲਈ ਦੇਸ਼ ਵਿੱਚ 21 ਦਿਨ ਦਾ ਲਾਕ ਡਾਊਨ ਲਾਗੂ...
Internationalਜਦੋਂ 3 ਮਿੰਟ ਲਈ ਖੜ੍ਹ ਗਿਆ ਸਾਰਾ ਚੀਨ. . . . . .Gagan OberoiApril 6, 2020April 6, 2020 by Gagan OberoiApril 6, 2020April 6, 20200380 ਇਸ ਸਮੇਂ ਦੇਸ਼ ਵਿਦੇਸ਼ ਦੇ ਸਾਰੇ ਇਲਾਕੇ ਕੋਰੋਨਾ ਪ੍ਰਭਾਵਿਤ ਹਨ, ਅਜਿਹੇ ‘ਚ ਚੀਨ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਮੰਨਿਆ ਜਾਂਦਾ ਹੈ ਕਿ ਚੀਨ ‘ਚ ਸਭ...
Internationalਚੰਡੀਗੜ੍ਹ ਦੇ ਅਵਨੀਸ਼ ਜੌਲੀ ਕੈਨੇਡਾ ’ਚ ਲੜ ਰਹੇ ਕੋਰੋਨਾ–ਜੰਗGagan OberoiApril 6, 2020 by Gagan OberoiApril 6, 20200348 ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਬ੍ਰਿਟੇਨ ਦੇ 30 ਲੱਖ ਘਰਾਂ ਨੂੰ ਚਿੱਠੀਆਂ ਭੇਜ ਕੇ ਲੋਕਾਂ ਨੂੰ ਜਾਨਲੇਵਾ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਸਾਵਧਾਨ ਰਹਿਣ ਦੀ ਅਪੀਲ...
Internationalਸਨਿਕਰ ਕਿੰਗ ਦੇ ਨਾਮ ਨਾਲ ਜਾਣੇ ਜਾਂਦੇ ਬੌਬੀ ਸਿੰਘ ਸਿਧਾਣਾ ‘ਤੇ ਮੁਨਾਫਾਖੋਰੀ ਦੇ ਲੱਗੇ ਦੋਸ਼Gagan OberoiApril 5, 2020April 5, 2020 by Gagan OberoiApril 5, 2020April 5, 20200377 ਨਿਊਯਾਰਕ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਹਾਹਾਕਾਰ ਮੱਚੀ ਹੋਈ ਹੈ ਪਰ ਇਸ ਦੇ ਚਲਦਿਆਂ ਕੁਝ ਲੋਕਾਂ ਵੱਲੋਂ ਆਪਣੇ ਕਾਰੋਬਾਰ ਵਿਚ ਮੁਨਾਫਾਖੋਰੀ...
Internationalਅਮਰੀਕਾ ‘ਚ ਵਧੇ ਕੋਰੋਨਾ ਦੇ ਕਹਿਰ ਤੋਂ ਬਾਅਦ ਟਰੰਪ ਨੇ ਕੀਤੀ ਜਿਨਪਿੰਗ ਨਾਲ ਗੱਲਬਾਤGagan OberoiMarch 29, 2020 by Gagan OberoiMarch 29, 20200409 ਵਾਸ਼ਿੰਗਟਨ : ਅਮਰੀਕਾ ‘ਚ ਵਧੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਇਸ ਲਈ ਚੀਨ ‘ਤੇ ਦੋਸ਼ ਲਗਾਉਂਦੇ ਰਹੇ ਹਨ,...