International

ਇਟਲੀ ਸਭ ਤੋਂ ਵੱਧ ਮੌਤਾਂ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ

ਇਟਲੀ ਵਿਚ ਹੁਣ ਤਕ 22 ਹਜ਼ਾਰ 745 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਕ ਲੱਖ 72 ਹਜ਼ਾਰ 434 ਮਰੀਜ਼ ਹਨ। ਇੱਥੇ ਸ਼ੁੱਕਰਵਾਰ ਨੂੰ 575 ਦੀ ਜਾਨ ਗਈ ਅਤੇ ਇਟਲੀ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਟਲੀ ਵਿਚ ਵੱਡੀ ਗਿਣਤੀ ਵਿਚ ਮਰੀਜ਼ ਠੀਕ ਹੋ ਗਏ ਹਨ। ਇਥੋਂ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ।

Related posts

Congo Attack : ਪੂਰਬੀ ਕਾਂਗੋ ‘ਚ ਇਸਲਾਮਿਕ ਅੱਤਵਾਦੀ ਹਮਲਾ, 23 ਲੋਕਾਂ ਦੀ ਮੌਤ, ਕਈ ਲਾਪਤਾ, ਸਹਿਯੋਗੀ ਲੋਕਤੰਤਰੀ ਬਲਾਂ ਨੇ ਲਈ ਜ਼ਿੰਮੇਵਾਰੀ

Gagan Oberoi

Trump Balances Sanctions on India With Praise for Modi Amid Trade Talks

Gagan Oberoi

ਆਪਣੀ ਜਾਨ ਨੂੰ ਖ਼ਤਰੇ ਚ ਪਾ ਕਲ ਇਜ਼ਰਾਈਲ ਦੋਰਾ ਕਰਨਗੇ ਰਾਸ਼ਟਰਪਤੀ ਜੋਅ ਬਿਡੇਨ

Gagan Oberoi

Leave a Comment