Entertainmentਦੀਪਿਕਾ ਪਾਦੁਕੋਣ ਨੇ ਮਾਰੀ ਪਤੀ ਰਣਵੀਰ ਦੀ ਫਿਲਮ ‘ਚ ਐਂਟਰੀGagan OberoiMarch 21, 2021 by Gagan OberoiMarch 21, 20210388 ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇੰਨੀ ਦਿਨੀਂ ਆਪਣੀ ਫਿਲਮ ‘ਸਰਕਸ’ ਦੀ ਸ਼ੂਟਿੰਗ ਕਰ ਰਹੇ ਹਨ। ਹੁਣ ਰਿਪੋਰਟਸ ਦੇ ਮੁਤਾਬਕ ਦੀਪਿਕਾ ਪਾਦੁਕੋਣ ਵੀ ਰੋਹਿਤ ਸ਼ੈੱਟੀ ਦੀ ਫਿਲਮ...
Entertainmentਕਾਮੇਡੀਅਨ ਕਰਮਜੀਤ ਅਨਮੋਲ ਬਣੇ 3 ਕੁੜੀਆਂ ਦੇ ਪਿਤਾ!Gagan OberoiMarch 21, 2021 by Gagan OberoiMarch 21, 20210385 ਸਿਨੇਮਾ ਦੀ ਜਿਵੇਂ ਹੀ ਰਿਓਪਨਿੰਗ ਹੋਈ ਹੈ ਉਵੇਂ ਹੀ ਬੈਕ ਟੁ ਬੈਕ ਪੰਜਾਬੀ ਫ਼ਿਲਮਾਂ ਵੀ ਆਪਣੀਆਂ ਰਿਲੀਜ਼ਿੰਗ ਦੀਆਂ ਡੇਟਸ ਦਰਸ਼ਕਾਂ ਨਾਲ ਸ਼ੇਅਰ ਕਰ ਰਹੀਆਂ ਹਨ।...
Entertainmentਗਿੱਪੀ ਗਰੇਵਾਲ ਨੇ ਅਨਾਊਂਸ ਕੀਤੀ ‘ਪਾਣੀ ‘ਚ ਮਧਾਣੀ’ ਦੀ ਨਵੀਂ ਰਿਲੀਜ਼ਿੰਗ ਡੇਟGagan OberoiMarch 21, 2021 by Gagan OberoiMarch 21, 20210391 ਚੰਡੀਗੜ੍ਹ – ਗਿੱਪੀ ਗਰੇਵਾਲ ਨੇ ਆਪਣੀ ਫਿਲਮ ‘ਪਾਣੀ ‘ਚ ਮਧਾਣੀ’ ਦੀ ਨਵੀਂ ਰਿਲੀਜ਼ਿੰਗ ਡੇਟ ਅਨਾਊਂਸ ਕਰ ਦਿੱਤੀ ਹੈ। ਗਿੱਪੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫ਼ਿਲਮ ‘ਪਾਣੀ...
Entertainmentਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨGagan OberoiMarch 21, 2021 by Gagan OberoiMarch 21, 20210392 ਬਾਲੀਵੁੱਡ ਦੇ ਕਈ ਸੈਲੇਬ੍ਰਿਟੀਜ਼ ਵੀ ਹੁਣ ਕੋਰੋਨਾ ਵੈਕਸੀਨ ਲਗਵਾ ਰਹੇ ਹਨ। ਹੁਣ ਇਸ ਕੜੀ ਵਿੱਚ ਦਿਗਜ਼ ਅਦਾਕਾਰ ਧਰਮਿੰਦਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।...
Entertainmentਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਆਈ ਪੌਪ ਸਟਾਰ ਰਿਹਾਨਾ ਤੇ ਸਵੀਡਨ ਦੀ ਗਰੇਟਾ ਥਨਬਰਗGagan OberoiFebruary 5, 2021 by Gagan OberoiFebruary 5, 20210416 ਸਟੌਕਹੋਮ- ਭਾਰਤ ਵਿਚ ਚਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿਚ ਹੁਣ ਸਵੀਡਨ ਦੀ ਵਾਤਾਵਰਣ ਕਾਰਕੁੰਨ ਗਰੇਟਾ ਥਨਬਰਗ ਵੀ ਆ ਗਈ ਹੈ। 18 ਸਾਲ ਦੀ...
Entertainmentਮਿਸ ਪੂਜਾ ਨੇ ਅਮਰੀਕਾ ‘ਚ ਲਾਇਆ ਕਿਸਾਨ ਏਕਤਾ ਦਾ ਨਾਅਰਾGagan OberoiFebruary 5, 2021 by Gagan OberoiFebruary 5, 20210423 ਚੰਡੀਗੜ੍ਹ: ਪੰਜਾਬੀ ਗਾਇਕਾ ਮਿਸ ਪੂਜਾ ਆਪਣੇ ਸ਼ੋਅਜ਼ ਲਈ ਦੇਸ਼ ਤੋਂ ਬਾਹਰ ਹੈ ਪਰ ਵਿਦੇਸ਼ ਵਿੱਚ ਵੀ ਮਿਸ ਪੂਜਾ ਨੇ ਕਿਸਾਨਾਂ ਦਾ ਸਮਰਥਨ ਜਾਰੀ ਰੱਖਿਆ ਹੈ।...
Entertainmentਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਆਇਆ ਨੰੰਨ੍ਹਾ ਮਹਿਮਾਨ, ਪਤਨੀ ਗਿੰਨੀ ਨੇ ਦਿੱਤਾ ਪੁੱਤਰ ਨੂੰ ਜਨਮGagan OberoiFebruary 5, 2021 by Gagan OberoiFebruary 5, 20210395 ਨਵੀਂ ਦਿੱਲੀ- ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ ਹੈ। ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ...
Entertainmentਸਿੱਧੂ ਮੂਸੇਵਾਲਾ ਦੇ ਭਰਾ ਦਾ ਹੋਇਆ ਵਿਆਹGagan OberoiFebruary 5, 2021 by Gagan OberoiFebruary 5, 20210413 ਨਕੋਦਰ (ਹਰਜਿੰਦਰ ਛਾਬੜਾ)- ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ...
Entertainmentਅਮਰੀਕਾ ਮੋਡਰਨਾ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣਿਆGagan OberoiDecember 20, 2020 by Gagan OberoiDecember 20, 20200388 ਅਮਰੀਕਾ ਮੋਡਰਨਾ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਫਾਈਜ਼ਰ ਦੇ ਟੀਕੇ ਤੋਂ ਬਾਅਦ ਅਮਰੀਕਾ ਵਿਚ ਐਮਰਜੈਂਸੀ ਵਰਤੋਂ ਲਈ ਇਹ ਦੂਜਾ ਟੀਕਾ...
Entertainmentਮਸ਼ਹੂਰ ਕੋਰੀਓਗ੍ਰਾਫਰ ਰੇਮੋ ਡੀਸੂਜ਼ਾ ਨੂੰ ਪਿਆ ਦਿਲ ਦਾ ਦੌਰਾGagan OberoiDecember 20, 2020 by Gagan OberoiDecember 20, 20200386 ਮਸ਼ਹੂਰ ਕੋਰੀਓਗ੍ਰਾਫਰ ਅਤੇ ਫਿਲਮ ਨਿਰਦੇਸ਼ਕ ਰੇਮੋ ਡੀਸੂਜ਼ਾ ਨੂੰ ਅੱਜ ਦੁਪਹਿਰ ਦਿਲ ਦਾ ਦੌਰਾ ਪਿਆ ਹੈ, ਜਿਸ ਤੋਂ ਬਾਅਦ ਉਸਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਹਸਪਤਾਲ ਵਿੱਚ...