Entertainmentਜਾਹਨਵੀ ਦੀਆਂ ਤਿੰਨ ਫਿਲਮਾਂ ਦੇ ਸ਼ੁਰੂ ਹੋਣ ਉੱਤੇ ਸ਼ੰਕੇ, ਅੱਗੇ ਪੁਸ਼ ਹੋ ਸਕਦੇ ਹਨ ਪ੍ਰੋਜੈਕਟGagan OberoiJune 8, 2021 by Gagan OberoiJune 8, 20210327 ਜਾਹਨਵੀ ਕਪੂਰ ਨੂੰ ਵੀ ਕਾਰਤਿਕ ਆਰੀਅਨ ਦੇ ਨਾਲ-ਨਾਲ ‘ਦੋਸਤਾਨਾ 2’ ਵਾਲੇ ਵਿਵਾਦ ਦੇ ਬਾਅਦ ਤੋਂ ਉਸ ਦੇ ਸਾਈਡ ਇਫੈਕਟ ਝੱਲਣੇ ਪੈ ਰਹੇ ਹਨ। ‘ਹੇਲੇਨ’, ‘ਬੰਬੇ...
Entertainmentਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ‘ਤੇ ਬਣੇਗੀ ਫਿਲਮ!Gagan OberoiMay 12, 2021 by Gagan OberoiMay 12, 20210383 ਚੰਡੀਗੜ੍ਹ: ਬੇਸ਼ਕ ਇਸ ਵੇਲੇ ਫ਼ਿਲਮਾਂ ਦੀ ਰਿਲਜ਼ਿੰਗ ‘ਤੇ ਬ੍ਰੇਕ ਲੱਗੀ ਹੋਈ ਹੈ ਪਰ ਇਸ ਵੇਲੇ ਪੰਜਾਬੀ ਫ਼ਿਲਮਾਂ ਦਾ ਬਣ ਕੇ ਤਿਆਰ ਹੋਣ ਬਾਰੇ ਤੇ ਵੱਡੀ...
Entertainmentਇੰਸਟਾਗ੍ਰਾਮ ਨੂੰ ਵੀ ਕੰਗਨਾ ਰਣੌਤ ਦੀ ਪੋਸਟ ਡਿਲੀਟ ਕਰਨੀ ਪਈGagan OberoiMay 12, 2021 by Gagan OberoiMay 12, 20210390 ਨਵੀਂ ਦਿੱਲੀ- ਫਿਲਮੀ ਹੀਰੋਇਨ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਪਿੱਛੋਂ ਟਵਿੱਟਰ ਨੇ ਬੰਗਾਲ ਹਿੰਸਾ ਬਾਰੇ...
Entertainmentਅਮਿਤਾਭ ਬੱਚਨ ਵੱਲੋਂ ਸਿੱਖ ਕੌਮ ਦੀ ਸੇਵਾ ਨੂੰ ਸਲਾਮ! ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਨੂੰ ਦਿੱਤੇ ਦੋ ਕਰੋੜGagan OberoiMay 12, 2021 by Gagan OberoiMay 12, 20210370 ਮੁੰਬਈ: ਅਦਾਕਾਰ ਅਮਿਤਾਭ ਬੱਚਨ ਨੇ ਮਰੀਜ਼ਾਂ ਦੀ ਮਦਦ ਲਈ 2 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਉਨ੍ਹਾਂ ਨੇ ਇਹ ਦਾਨ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ...
Entertainmentਰਜੀਆ ਸੁਲਤਾਨ ਅਤੇ ਸੱਤੀ ਥਿੰਦ ਦਾ ਗੀਤ ‘ਸਲੂਟ’ 8 ਨੂੰ ਹੋਵੇਗਾ ਰੀਲੀਜ਼Gagan OberoiMay 4, 2021 by Gagan OberoiMay 4, 20210376 ਅਫ਼ਸਾਨਾ ਖਾਨ ਦੀ ਛੋਟੀ ਭੈਣ ਸੁਰੀਲੀ ਅਵਾਜ ਰਜੀਆ ਸੁਲਤਾਨ ਅਤੇ ਸੱਤੀ ਥਿੰਦ ਦਾ ਗੀਤ ‘ਸਲੂਟ’ 8 ਅਪ੍ਰੈਲ ਨੂੰ ਵਰਲਡ ਵਾਈਡ ਰੀਲੀਜ਼ ਕੀਤਾ ਜਾਵੇਗਾ। ਪਰਮੋਟਰ ਵਿੱਕੀ...
Entertainmentਕੰਗਨਾ ਨੂੰ ਨਹੀਂ ਹੈ ‘ਦਿ ਡਰਟੀ ਪਿਕਚਰ’ ਛੱਡਣ ਦਾ ਮਲਾਲGagan OberoiMay 4, 2021 by Gagan OberoiMay 4, 20210344 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਕੰਗਨਾ ਰਣੌਤ ਹਰ ਗੱਲ ਦਾ ਬਹੁਤ ਹੀ ਬੇਬਾਕੀ ਨਾਲ ਜਵਾਬ ਦਿੰਦੀ ਹੈ। ਚਾਹੇ ਗੱਲ...
Entertainment‘ਜਿੰਨ੍ਹਾਂ ਨੂੰ ਰੱਬ ਨੇ ਧੀਆਂ ਦਿੱਤੀਆਂ ਨੇ, ਸਭ ਤੋਂ ਅਣਮੁੱਲੀ ਦਾਤ ਬਖ਼ਸ਼ੀ ਉਨ੍ਹਾਂ ਨੂੰ ਵਾਹਿਗੁਰੂ ਜੀ ਨੇ’- ਇੰਦਰਜੀਤ ਨਿੱਕੂGagan OberoiMay 4, 2021 by Gagan OberoiMay 4, 20210333 ਨਕੋਦਰ/ਮਹਿਤਪੁਰ : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਉਹ...
Entertainmentਕਰਫਿਊ ਦੌਰਾਨ ਸ਼ੂਟਿੰਗ ਕਰਨ ਦੇ ਮਾਮਲੇ ’ਚ ਪੁਲਸ ਨੇ ਅਦਾਕਾਰ ਜਿੰਮੀ ਸ਼ੇਰਗਿੱਲ ਖਿਲਾਫ ਕੀਤਾ ਮਾਮਲਾ ਦਰਜGagan OberoiMay 4, 2021 by Gagan OberoiMay 4, 20210331 ਲੁਧਿਆਣਾ,- ਇਕ ਦਿਨ ਪਹਿਲਾਂ ਚਲਾਨ ਕੱਟੇ ਜਾਣ ਤੋਂ ਬਾਅਦ ਵੀ ਫਿਲਮ ਦੀ ਸ਼ੂਟਿੰਗ ਕਰ ਰਹੀ ਕਰੂ ਟੀਮ ਨੂੰ ਹੋਸ਼ ਨਹੀਂ ਆਈ। ਉਹ ਲੋਕ ਦੇਰ ਰਾਤ...
Entertainmentਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਨੂੰ ਕੋਰੋਨਾGagan OberoiApril 25, 2021 by Gagan OberoiApril 25, 20210380 ਚੰਡੀਗੜ੍ਹ: ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਅੱਜ ਕਲ ਸਾਰਾ ਗੁਰਪਾਲ ਫਿਲਮ ਸ਼ਾਵਾ ਨੀ ਗਿਰਧਾਰੀ ਲਾਲ ਦੀ ਸ਼ੂਟਿੰਗ ਕਰ ਰਹੀ ਹੈ।...
Entertainmentਦੀਪ ਸਿੱਧੂ ਦੇ ਹੱਕ ’ਚ ਨਿੱਤਰੀ ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ, ਪੋਸਟ ਸਾਂਝੀ ਕਰ ਆਖੀ ਵੱਡੀ ਗੱਲGagan OberoiApril 25, 2021 by Gagan OberoiApril 25, 20210380 ਨਕੋਦਰ/ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਦੋਸ਼ ’ਚ ਅਦਾਕਾਰ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੀਪ ਸਿੱਧੂ ਨੂੰ ਦਿੱਲੀ ਦੀ...