Entertainmentਇੰਸਟਾਗ੍ਰਾਮ ਨੂੰ ਵੀ ਕੰਗਨਾ ਰਣੌਤ ਦੀ ਪੋਸਟ ਡਿਲੀਟ ਕਰਨੀ ਪਈGagan OberoiMay 12, 2021 by Gagan OberoiMay 12, 20210380 ਨਵੀਂ ਦਿੱਲੀ- ਫਿਲਮੀ ਹੀਰੋਇਨ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਪਿੱਛੋਂ ਟਵਿੱਟਰ ਨੇ ਬੰਗਾਲ ਹਿੰਸਾ ਬਾਰੇ...
Entertainmentਅਮਿਤਾਭ ਬੱਚਨ ਵੱਲੋਂ ਸਿੱਖ ਕੌਮ ਦੀ ਸੇਵਾ ਨੂੰ ਸਲਾਮ! ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਨੂੰ ਦਿੱਤੇ ਦੋ ਕਰੋੜGagan OberoiMay 12, 2021 by Gagan OberoiMay 12, 20210359 ਮੁੰਬਈ: ਅਦਾਕਾਰ ਅਮਿਤਾਭ ਬੱਚਨ ਨੇ ਮਰੀਜ਼ਾਂ ਦੀ ਮਦਦ ਲਈ 2 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਉਨ੍ਹਾਂ ਨੇ ਇਹ ਦਾਨ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ...
Entertainmentਰਜੀਆ ਸੁਲਤਾਨ ਅਤੇ ਸੱਤੀ ਥਿੰਦ ਦਾ ਗੀਤ ‘ਸਲੂਟ’ 8 ਨੂੰ ਹੋਵੇਗਾ ਰੀਲੀਜ਼Gagan OberoiMay 4, 2021 by Gagan OberoiMay 4, 20210366 ਅਫ਼ਸਾਨਾ ਖਾਨ ਦੀ ਛੋਟੀ ਭੈਣ ਸੁਰੀਲੀ ਅਵਾਜ ਰਜੀਆ ਸੁਲਤਾਨ ਅਤੇ ਸੱਤੀ ਥਿੰਦ ਦਾ ਗੀਤ ‘ਸਲੂਟ’ 8 ਅਪ੍ਰੈਲ ਨੂੰ ਵਰਲਡ ਵਾਈਡ ਰੀਲੀਜ਼ ਕੀਤਾ ਜਾਵੇਗਾ। ਪਰਮੋਟਰ ਵਿੱਕੀ...
Entertainmentਕੰਗਨਾ ਨੂੰ ਨਹੀਂ ਹੈ ‘ਦਿ ਡਰਟੀ ਪਿਕਚਰ’ ਛੱਡਣ ਦਾ ਮਲਾਲGagan OberoiMay 4, 2021 by Gagan OberoiMay 4, 20210335 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਕੰਗਨਾ ਰਣੌਤ ਹਰ ਗੱਲ ਦਾ ਬਹੁਤ ਹੀ ਬੇਬਾਕੀ ਨਾਲ ਜਵਾਬ ਦਿੰਦੀ ਹੈ। ਚਾਹੇ ਗੱਲ...
Entertainment‘ਜਿੰਨ੍ਹਾਂ ਨੂੰ ਰੱਬ ਨੇ ਧੀਆਂ ਦਿੱਤੀਆਂ ਨੇ, ਸਭ ਤੋਂ ਅਣਮੁੱਲੀ ਦਾਤ ਬਖ਼ਸ਼ੀ ਉਨ੍ਹਾਂ ਨੂੰ ਵਾਹਿਗੁਰੂ ਜੀ ਨੇ’- ਇੰਦਰਜੀਤ ਨਿੱਕੂGagan OberoiMay 4, 2021 by Gagan OberoiMay 4, 20210320 ਨਕੋਦਰ/ਮਹਿਤਪੁਰ : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਉਹ...
Entertainmentਕਰਫਿਊ ਦੌਰਾਨ ਸ਼ੂਟਿੰਗ ਕਰਨ ਦੇ ਮਾਮਲੇ ’ਚ ਪੁਲਸ ਨੇ ਅਦਾਕਾਰ ਜਿੰਮੀ ਸ਼ੇਰਗਿੱਲ ਖਿਲਾਫ ਕੀਤਾ ਮਾਮਲਾ ਦਰਜGagan OberoiMay 4, 2021 by Gagan OberoiMay 4, 20210323 ਲੁਧਿਆਣਾ,- ਇਕ ਦਿਨ ਪਹਿਲਾਂ ਚਲਾਨ ਕੱਟੇ ਜਾਣ ਤੋਂ ਬਾਅਦ ਵੀ ਫਿਲਮ ਦੀ ਸ਼ੂਟਿੰਗ ਕਰ ਰਹੀ ਕਰੂ ਟੀਮ ਨੂੰ ਹੋਸ਼ ਨਹੀਂ ਆਈ। ਉਹ ਲੋਕ ਦੇਰ ਰਾਤ...
Entertainmentਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਨੂੰ ਕੋਰੋਨਾGagan OberoiApril 25, 2021 by Gagan OberoiApril 25, 20210369 ਚੰਡੀਗੜ੍ਹ: ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਅੱਜ ਕਲ ਸਾਰਾ ਗੁਰਪਾਲ ਫਿਲਮ ਸ਼ਾਵਾ ਨੀ ਗਿਰਧਾਰੀ ਲਾਲ ਦੀ ਸ਼ੂਟਿੰਗ ਕਰ ਰਹੀ ਹੈ।...
Entertainmentਦੀਪ ਸਿੱਧੂ ਦੇ ਹੱਕ ’ਚ ਨਿੱਤਰੀ ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ, ਪੋਸਟ ਸਾਂਝੀ ਕਰ ਆਖੀ ਵੱਡੀ ਗੱਲGagan OberoiApril 25, 2021 by Gagan OberoiApril 25, 20210369 ਨਕੋਦਰ/ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਦੋਸ਼ ’ਚ ਅਦਾਕਾਰ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੀਪ ਸਿੱਧੂ ਨੂੰ ਦਿੱਲੀ ਦੀ...
Entertainmentਸੋਨੂ ਸੂਦ ਮਗਰੋਂ ਕੋਰੋਨਾ ਦੀ ਲਪੇਟ ’ਚ ਆਏ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲGagan OberoiApril 25, 2021 by Gagan OberoiApril 25, 20210376 ਮੁੰਬਈ,- : ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਤੇਜ਼ੀ ਨਾਲ ਫੈਲਣ ਵਿਚਕਾਰ ਬਹੁਤ ਸਾਰੀਆਂ ਬਾਲੀਵੁਡ ਹਸਤੀਆਂ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੀ ਹਨ। ਬੀਤੇ ਦਿਨ ਸੋਨੂ ਸੂਦ...
Entertainmentਪੰਜਾਬੀ ਗੀਤਕਾਰ ਅਤੇ ਲੇਖਕ ਸੁਰਜੀਤ ਸਿੰਘ ਗਿੱਲ ਨਹੀਂ ਰਹੇGagan OberoiApril 25, 2021 by Gagan OberoiApril 25, 20210367 ਪਟਿਆਲਾ: ਪੰਜਾਬੀ ਗੀਤਕਾਰ ਅਤੇ ਲੇਖਕ ਸੁਰਜੀਤ ਸਿੰਘ ਗਿੱਲ ਦਾ ਅੱਜ ਉਨ੍ਹਾਂ ਦੇ ਗ੍ਰਹਿ ਘੁੰਮਣ ਨਗਰ ਵਿਖੇ ਦੇਹਾਂਤ ਹੋ ਗਿਆ। ਸੁਰਜੀਤ ਸਿੰਘ 74 ਸਾਲਾਂ ਦੇ ਸਨ।...