Canada56% ਅਲਬਰਟੀਅਨ ਜੇਸਨ ਕੇਨੀ ਨੂੰ ਪ੍ਰੀਮੀਅਰ ਨਹੀਂ ਚਾਹੁੰਦੇ : ਸਰਵੇਖਣGagan OberoiJune 13, 2020 by Gagan OberoiJune 13, 20200341 ਹਾਲ ਹੀ ‘ਚ ਹੋਏ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਕੰਮ ਸਬੰਧੀ ਸਰਵੇਖਣ ‘ਚ ਅਲਬਰਟਾ ਦੇ ਪ੍ਰੀਮੀਅਰ ਦਾ ਕੰਮ ਬਹੁਤੇ ਅਲਬਰਟਾ ਵਾਸੀਆਂ ਨੂੰ...
Canadaਲਾਕਡਾਊਨ ਦੌਰਾਨ ਕੈਨੇਡੀਅਨਾਂ ‘ਚ ਵਧੀ ਜੰਕ ਫੂਡ ਖਾਣ ਅਤੇ ਸ਼ਰਾਬ ਪੀਣ ਦੀ ਆਦਤ : ਸਰਵੇGagan OberoiJune 13, 2020 by Gagan OberoiJune 13, 20200365 ਕੈਨੇਡਾ ‘ਚ ਹੋਏ ਇੱਕ ਨਵੇਂ ਸਰਵੇ ਨੇ ਸਿਹਤ ਅਧਿਕਾਰੀਆਂ ਨੂੰ ਹੈਰਾਨੀ ‘ਚ ਪਾ ਦਿੱਤਾ ਹੈ। ਇਸ ਸਰਵੇ ਦੇ ਅਨੁਸਾਰ ਕੋਵਿਡ-19 ਮਹਾਂਮਾਰੀ ਦੌਰਾਨ ਲਾਕਡਾਊਨ ਕਾਰਨ ਵਿਹਲੇ...
Canadaਪ੍ਰਧਾਨ ਮੰਤਰੀ ਨੇ ਪੁਲਿਸ ਵਰਦੀ ‘ਚ ਬਾਡੀ ਕੈਮਰੇ ਲਗਵਾਉਣ ਦਾ ਕੀਤਾ ਵਾਅਦਾGagan OberoiJune 13, 2020 by Gagan OberoiJune 13, 20200356 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਦੇਸ਼ ‘ਚ ਵੱਧ ਰਹੇ ਰੋਸ ਪ੍ਰਦਰਸ਼ਨਾਂ ਕਾਰਨ ਵੱਖ ਵੱਖ ਸੂਬਿਆਂ ਦੇ ਪ੍ਰੀਮੀਅਰਾਂ ਨਾਲ ਪੁਲਿਸ ਵਰਦੀ ‘ਚ ਕੈਮਰੇ...
Canadaਕੋਵਿਡ-19 ਕਾਰਨ ਅੱਧ ਤੋਂ ਵੱਧ ਕੈਨੇਡੀਅਨ, ਰੈਸਟੋਰੈਂਟਾਂ ‘ਚ ਜਾਣ ਤੋਂ ਕਰ ਰਹੇ ਹਨ ਪ੍ਰਹੇਜ਼ : ਸਰਵੇਖਣGagan OberoiJune 13, 2020 by Gagan OberoiJune 13, 20200348 ਐਂਗਸ ਰੀਡ ਵਲੋਂ ਕੀਤੇ ਗਏ ਇੱਕ ਤਾਜ਼ਾ ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਵਿਡ-19 ਦਾ ਡਰ ਲੋਕਾਂ ‘ਚ ਅਜੇ ਵੀ ਬਰਕਰਾਰ ਹੈ। ਜੂਨ...
Canadaਤਿੰਨ ਮਹੀਨੇ ਬਾਅਦ ਕੈਲਗਰੀ ‘ਚੋਂ ਹੱਟੀ ਐਮਰਜੈਂਸੀGagan OberoiJune 13, 2020 by Gagan OberoiJune 13, 20200371 ਤਿੰਨ ਮਹੀਨਿਆਂ ਦੇ ਲੰਬੇ ਸਮੇਂ ਬਾਅਦ ਆਖਰਕਾਰ ਕੈਲਗਰੀ ‘ਚ ਸਥਾਨਕ ਐਮਰਜੈਂਸੀ ਦੀ ਸਥਿਤੀ ਨੂੰ ਖਤਮ ਕਰ ਦਿੱਤਾ ਗਿਆ ਹੈ। ਕੈਲਗਰੀ ਐਮਰਜੈਂਸੀ ਮੈਨੇਜਮੈਂਟ ਏਜੰਸੀ (ਸੀ.ਈ.ਐੱਮ.ਏ.) ਦੇ...
Canadaਅਲਬਰਟਾ ਸੇਂਟ ਮੈਰੀ ਨਦੀ ‘ਚ ਡੁੱਬੀਆਂ ਦੋ ਕੁੜੀਆਂ, ਤੀਜੀ ਲਾਪਤਾGagan OberoiJune 13, 2020 by Gagan OberoiJune 13, 20200373 ਕੈਲਗਰੀ : ਦੱਖਣੀ ਅਲਬਰਟਾ ਦੀ ਸੇਂਟ ਮੈਰੀ ਨਦੀਂ ‘ਚ ਦੋ ਕੁੜੀਆਂ ਦੀ ਡੁੱਬਣ ਨਾਲ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਕੁੜੀ ਅਜੇ ਲਾਪਤਾ ਹੈ।...
Canadaਨਸਲਵਾਦ ਨਾਲ ਲੜਨ ਦੀ ਲੋੜ ਹੈ : ਜਸਟਿਨ ਟਰੂਡੋGagan OberoiJune 13, 2020 by Gagan OberoiJune 13, 20200339 ਟਰੂਡੋ ਨੇ ਕਿਹਾ ਕਿ ਕੈਨੇਡਾ ਵਿੱਚ ਵੀ ਨਸਲਵਾਦ ਵਿਰੁੱਧ ਲੜਨ ਦੀ ਲੋੜ ਹੈ। ਉਸਨੇ ਅਮਰੀਕਾ ਵਿੱਚ ਕਾਲੇ ਆਦਮੀ ਜਾਰਜ ਫਲਾਇਡ ਦੀ ਮੌਤ ਤੋਂ ਪਹਿਲਾਂ ਅਤੇ...
Canada1984 ਵਿੱਚ ਹਰਿਮੰਦਰ ਸਾਹਿਬ ਉੱਤੇ ਹੋਈ ਚੜ੍ਹਾਈ ਦੇ 36 ਸਾਲ ਪੂਰੇ ਹੋਣ ੳੱੁਤੇ ਹੌਰਵਥ ਨੇ ਦਿੱਤੀ ਸ਼ਰਧਾਂਜਲੀGagan OberoiJune 3, 2020 by Gagan OberoiJune 3, 20200344 ਕੁਈਨਜ਼ ਪਾਰਕ : 1984 ਵਿੱਚ ਹਰਿਮੰਦਰ ਸਾਹਿਬ ਉੱਤੇ ਹੋਈ ਚੜ੍ਹਾਈ ਦੇ 36 ਸਾਲ ਪੂਰੇ ਹੋਣ ਮੌਕੇ ਓਨਟਾਰੀਓ ਦੀ ਮੱੁਖ ਵਿਰੋਧੀ ਧਿਰ ਐਨਡੀਪੀ ਦੀ ਆਗੂ ਐਂਡਰੀਆ...
Canadaਉਸਾਰੀ ਅਧੀਨ ਇਮਾਰਤ ਨੂੰ ਲੱਗੀ ਜ਼ਬਰਦਸਤ ਅੱਗGagan OberoiJune 3, 2020 by Gagan OberoiJune 3, 20200408 ਟੋਰਾਂਟੋ, : ਰੀਜੈਂਟ ਪਾਰਕ ਵਿੱਚ ਇੱਕ ਉਸਾਰੀ ਅਧੀਨ ਇਮਾਰਤ ਵਿੱਚ ਲੱਗੀ ਜ਼ਬਰਦਸਤ ਅੱਗ ਉੱਤੇ ਮੰਗਲਵਾਰ ਸਵੇਰੇ ਫਾਇਰਫਾਈਟਰਜ਼ ਵੱਲੋਂ ਕਾਬੂ ਪਾ ਲਿਆ ਗਿਆ। ਫਾਇਰ ਅਮਲੇ ਨੂੰ...
Canadaਅਲਬਰਟਾ ‘ਚ ਤੰਬਾਕੂਨੋਸ਼ੀ ਦੇ ਨਿਯਮ ਬਦਲ ਸਬੰਧੀ ਬਿਲ ਪੇਸ਼Gagan OberoiJune 3, 2020 by Gagan OberoiJune 3, 20200383 ਕੈਲਗਰੀ : ਬੀਤੇ ਸਾਲ 2019 ਦੇ ਅਖੀਰ ‘ਚ ਅਲਬਰਟਾ ਸਰਕਾਰ ਵਲੋਂ ਤੰਬਾਕੂਨੋਸ਼ੀ ਦੇ ਕਾਨੂੰਨਾਂ ‘ਚ ਫੇਰਬਦਲ ਦੀ ਘੋਸ਼ਣਾ ਕੀਤੀ ਗਈ ਸੀ। ਹੁਣ ਅਲਬਰਟਾ ਸਰਕਾਰ ਨੇ...