Canada

ਕੈਨੇਡਾ-ਅਮਰੀਕਾ ਬਾਰਡਰ ਤੋਂ ਭਾਰਤੀ ਮੂਲ ਦਾ ਟਰੱਕ ਡਰਾਈਵਰ 62 ਕਿਲੋ ਕੋਕੀਨ ਸਮੇਤ ਗ੍ਰਿਫ਼ਤਾਰ

ਕੈਲਗਰੀ –  ਬੀਤੇ ਦਿਨੀਂ ਕੈਨੇਡਾ/ਅਮਰੀਕਾ ਅੰਤਰਰਾਸ਼ਟਰੀ ਬਾਰਡਰ ਤੋਂ ਇਕ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 62 ਕਿਲੋ ਕੋਕੀਨ ਸਮੇਤ ਸਾਰਨੀਆ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤਾ ਗਿਆ ਭਾਰਤੀ ਮੂਲ ਦਾ ਇਹ ਟਰੱਕ ਡਰਾਈਵਰ ਕੈਨੇਡਾ ਦੇ ਬਰੈਂਪਟਨ ਦਾ ਰਹਿਣ ਵਾਲਾ ਹੈ। ਇਸ ਬਰਾਮਦਗੀ ਦਾ ਮੁੱਲ 3.5 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ। ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋਂ ਆਰ.ਸੀ.ਐਮ.ਪੀ. ਦੀ ਮਦਦ ਨਾਲ ਬਰੈਂਪਟਨ ਦੇ 25 ਸਾਲਾ ਡਰਾਈਵਰ ਹਰਵਿੰਦਰ ਸਿੰਘ ਨੂੰ ਲੰਘੀ 31 ਮਾਰਚ ਨੂੰ ਅਮਰੀਕਾ ਤੋਂ ਵਾਪਸ ਆਉਂਦਿਆ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ

Related posts

Homeland Security Tightens Asylum Procedures at Canada-U.S. Border Amid Rising Political Pressure

Gagan Oberoi

ਜਦੋਂ ਤੱਕ ਕੈਨੇਡਾ ਵਿਚ 75 ਫੀਸਦੀ ਲੋਕਾਂ ਨੂੰ ਦੋਵੇਂ ਡੋਜ਼ਾਂ ਨਹੀਂ ਲੱਗ ਜਾਣਗੀਆਂ ਉਦੋਂ ਤੱਕ ਸਰਹੱਦੀ ਪਾਬੰਦੀਆਂ ਨਹੀਂ ਖੁੱਲ੍ਹਣਗੀਆਂ : ਟਰੂਡੋ

Gagan Oberoi

Passenger vehicles clock highest ever November sales in India

Gagan Oberoi

Leave a Comment