Canadaਕੈਨੇਡਾ ਦੇ ਦੋ ਹੋਰ ਸੂਬਿਆਂ ‘ਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨGagan OberoiMarch 20, 2020 by Gagan OberoiMarch 20, 20200348 ਕੈਲਗਰੀ : ਬ੍ਰਿਟਿਸ਼ ਕੋਲੰਬਿਆ ਸੂਬੇ ‘ਚ ਕੋਰੋਨਾ ਵਾਇਰਸ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿਚ ਹੀ ਇਸ ਵਾਇਰਸ ਤੋਂ ਪੀੜਤ ਕਈ...
Canadaਅਲਬਰਟਾ ‘ਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 199 ਹੋਈGagan OberoiMarch 20, 2020 by Gagan OberoiMarch 20, 20200316 ਕੈਲਗਰੀ, ਅਲਬਰਟਾ ਮੁੱਖ ਮੈਡੀਕਲ ਅਫ਼ਸਰ ਡਾ. ਦੀਨਾ ਹਿੰਸ਼ਾ ਵਲੋਂ ਜਾਰੀ ਕੀਤੇ ਗਏ ਤਾਜ਼ਾਂ ਅੰਕਿੜਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਕੋਰੋਨਾਵਾਇਰਸ ਦੇ 22 ਨਵੇਂ...
Canadaਓਨਟਾਰੀਓ ਵਿੱਚ ਕੋਵਿਡ-19 ਦੇ ਮਰੀਜ਼ ਦੀ ਹੋਈ ਮੌਤGagan OberoiMarch 20, 2020 by Gagan OberoiMarch 20, 20200312 ਟੋਰਾਂਟੋ, : ਓਨਟਾਰੀਓ ਵਿੱਚ ਕੋਵਿਡ-19 ਦੇ ਇੱਕ ਮਰੀਜ਼ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਸਿਹਤ ਮੰਤਰੀ ਵੱਲੋਂ ਕੀਤੀ ਗਈ। ਮੰਗਲਵਾਰ ਸਵੇਰੇ ਗੱਲ ਕਰਦਿਆਂ ਸਿਹਤ...
Canadaਕੈਨੇਡੀਅਨ ਪਰਿਵਾਰਾਂ ਤੇ ਕਾਰੋਬਾਰਾਂ ਦੀ ਮਦਦ ਲਈ ਵੱਡੇ ਪੈਕੇਜ ਦਾ ਐਲਾਨ ਕਰ ਸਕਦੀ ਹੈ ਫੈਡਰਲ ਸਰਕਾਰGagan OberoiMarch 20, 2020 by Gagan OberoiMarch 20, 20200343 ਓਟਵਾ, : ਫੈਡਰਲ ਸਰਕਾਰ ਵੱਲੋਂ ਕੈਨੇਡੀਅਨ ਪਰਿਵਾਰਾਂ ਤੇ ਕਾਰੋਬਾਰਾਂ ਦੀ ਮਦਦ ਲਈ ਅਤੇ ਅਰਥਚਾਰੇ ਨੂੰ ਹੁਲਾਰਾ ਦੇਣ ਵਾਸਤੇ ਬੱੁਧਵਾਰ ਨੂੰ ਵੱਡੇ ਪੈਕੇਜ ਦਾ ਐਲਾਨ ਕੀਤਾ...
Canadaਕੈਨੇਡਾ-ਅਮਰੀਕਾ ਸਰਹੱਦ ਕੀਤੀ ਗਈ ਬੰਦGagan OberoiMarch 20, 2020 by Gagan OberoiMarch 20, 20200308 ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹਰ ਤਰ੍ਹਾਂ ਦੀ ਗੈਰ ਜ਼ਰੂਰੀ ਆਵਾਜਾਈ ਲਈ ਕੈਨੇਡਾ-ਅਮਰੀਕਾ ਸਰਹੱਦ ਬੰਦ ਕੀਤੀ ਜਾ ਰਹੀ...
Canadaਪੰਜਾਬ ਦੀ ਧੀ ਸਤਿੰਦਰ ਸਿੱਧੂ ਬੀਸੀ ‘ਚ ਬਣੀ ਜੱਜ,Gagan OberoiMarch 10, 2020 by Gagan OberoiMarch 10, 20200323 ਸਰੀ, ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਬੀਤੇ ਦਿਨੀਂ ਨਿਯੁਕਤ ਕੀਤੇ ਗਏ ਤਿੰਨ ਨਵੇਂ ਸੂਬਾਈ ਅਦਾਲਤ ਦੇ ਜੱਜਾਂ ਵਿਚ ਪੰਜਾਬੀ ਮੂਲ ਦੀ ਸਤਿੰਦਰ ਸਿੱਧੂ ਨੂੰ ਵੀ ਇਹ...
Canadaਕੈਨੇਡਾ ‘ਚ ਕੋਰੋਨਾਵਾਇਰਸ ਕੇਸ ਜ਼ਿਆਦਾਤਰ ਅਮਰੀਕਾ ਨਾਲ ਹੀ ਜੁੜ੍ਹੇ ਹੋਏ ਹਨ : ਰਿਪੋਰਟGagan OberoiMarch 10, 2020 by Gagan OberoiMarch 10, 20200326 ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਹੁਣ ਤੱਕ 15 ਮੌਤਾਂ ਹੋ ਚੁੱਕੀਆਂ ਹਨ। ਕੈਲੀਫੋਰਨੀਆਂ ਦੇ ਤੱਟ ਤੇ ਖੜ੍ਹੇ ਸਮੁੰਦਰੀ ਜਹਾਜ਼ ‘ਚੋਂ ਵੀ 21 ਨਵੇਂ ਕੋਰੋਨਾਵਾਇਰਸ ਦੇ ਕੇਸ...
Canadaਅਲਬਰਟਾ ‘ਚ ਕੋਰੋਨਾਵਾਇਰਸ ਦਾ ਦੂਜਾ ਕੇਸ, ਏ.ਟੀ.ਬੀ. ਦੀਆਂ ਦੋ ਬਰਾਂਚਾਂ ਬੰਦGagan OberoiMarch 10, 2020 by Gagan OberoiMarch 10, 20200338 ਕੈਲੀਫੋਰਨੀਆ ਦੇ ਸਮੁੰਦਰੀ ਤੱਟ ‘ਤੇ ਰੋਕੇ ਗਏ ਗ੍ਰੈਡ ਪ੍ਰਿੰਸਸ ਕਰੂਜ ਸਮੁੰਦਰੀ ਜਹਾਜ਼ ਵਿੱਚ ਇੱਕ ਹੋਰ ਅਲਬਰਟਾ ਵਾਸੀ ਦੇ ਕੋਰੋਨਾਵਾਇਰਸ ਨਾਲ ਪੀੜ੍ਹਤ ਹੋਣ ਦੀ ਖਬਰ ਮਿਲੀ...
Canadaਵਿਸ਼ਵ ਭਰ ‘ਚ 1.5 ਕਰੋੜ ਲੋਕਾਂ ਦੀ ਜਾਨ ਲੈ ਸਕਦਾ ਹੈ ਕੋਰੋਨਾਵਾਇਰਸ : ਰਿਪੋਰਟGagan OberoiMarch 10, 2020 by Gagan OberoiMarch 10, 20200332 ਮਾਹਰਾਂ ਵਲੋਂ ਕੀਤੀ ਗਈ ਇੱਕ ਨਵੀਂ ਖੋਜ ਵਿੱਚ ਇਹ ਦਾ ਦਾਅਵਾ ਕੀਤਾ ਗਿਆ ਹੈ, ਕੋਰੋਨਾ ਵਾਇਰਸ ਦੀ ਸਭ ਤੋਂ ਘੱਟ ਖ਼ਤਰਨਾਕ ਸਥਿਤੀ ਵਿੱਚ ਵੀ ਵਿਸ਼ਵ...
Canadaਉਨਟਾਰੀਓ ਦਾ ਦੂਜਾ ਬਜਟ 25 ਨੂੰ ਹੋਵੇਗਾ ਪੇਸ਼Gagan OberoiMarch 10, 2020 by Gagan OberoiMarch 10, 20200333 ਕੈਨੇਡਾ ਦੇ ਸੂਬੇ ਉਨਟਾਰੀਓ ਦਾ ਅਗਲਾ ਬਜਟ 25 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ। ਜਿਸ ‘ਚ ਸਰਕਾਰ ਨੂੰ ਆਪਣੀ ਖਰਚ ਪ੍ਰਕਿਰਿਆ ਮੁੜ ਸਥਾਪਤ ਕਰਨ ਦਾ...