Internationalਨੇਪਾਲ ‘ਚ ਜਲਦੀ ਹੀ ਬਣ ਸਕਦੀ ਹੈ ਨਵੀਂ ਸਰਕਾਰ, ਪ੍ਰਤੀਨਿਧੀ ਸਭਾ ਦੇ ਨਵੇਂ ਮੈਂਬਰਾਂ ਨੂੰ 22 ਦਸੰਬਰ ਨੂੰ ਚੁਕਾਈ ਜਾਵੇਗੀ ਸਹੁੰGagan OberoiDecember 19, 2022 by Gagan OberoiDecember 19, 20220127 ਨੇਪਾਲ ਵਿੱਚ 22 ਦਸੰਬਰ ਨੂੰ ਪ੍ਰਤੀਨਿਧੀ ਸਭਾ ਦੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਸੰਸਦ ਸਕੱਤਰੇਤ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ...
Internationalਐਲਨ ਮਸਕ ਦੇ ਪੋਲ ‘ਚ ਖ਼ੁਲਾਸਾ, 57.5% ਲੋਕ ਚਾਹੁੰਦੇ ਹਨ ਕਿ ਉਹ ਟਵਿੱਟਰ ਦੇ CEO ਦਾ ਅਹੁਦਾ ਛੱਡ ਦੇਵੇGagan OberoiDecember 19, 2022 by Gagan OberoiDecember 19, 20220149 ਟਵਿਟਰ ਦੇ ਸੀਈਓ ਬਣਨ ਤੋਂ ਬਾਅਦ ਐਲਨ ਮਸਕ ਨੇ ਇਕ ਤੋਂ ਬਾਅਦ ਇਕ ਕਈ ਫ਼ੈਸਲੇ ਲਏ। ਕਈ ਬਦਲਾਅ ਕਰਨ ਤੋਂ ਬਾਅਦ ਐਲਨ ਮਸਕ ਨੇ ਸੋਮਵਾਰ...
PunjabEggs Side Effects : ਰੋਜ਼ ਖਾਂਦੇ ਹੋ ਆਂਡੇ ਤਾਂ ਹੋ ਜਾਓ ਸਾਵਧਾਨ ! ਦਿਲ ਦਾ ਦੌਰਾ ਪੈਣ ਦਾ ਵਧ ਸਕਦਾ ਹੈ ਖ਼ਤਰਾ…Gagan OberoiDecember 19, 2022 by Gagan OberoiDecember 19, 20220185 ਆਂਡੇ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਖ਼ੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਨਾਸ਼ਤੇ ਤੋਂ ਇਲਾਵਾ, ਇਨ੍ਹਾਂ ਨੂੰ ਮੁੱਖ ਕੋਰਸ ਭੋਜਨ ਅਤੇ ਸਨੈਕ ਵਜੋਂ ਵੀ...
Nationalਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਮੁੱਖ ਸਕੱਤਰਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇGagan OberoiDecember 19, 2022 by Gagan OberoiDecember 19, 20220122 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਵਰੀ 2023 ਵਿੱਚ ਮੁੱਖ ਸਕੱਤਰਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ...
NationalPrayagraj : ਇਲਾਹਾਬਾਦ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੇ ਮਚਾਇਆ ਹੰਗਾਮਾ, ਬਾਈਕਾਂ ਸਾੜੀਆਂ, ਕਾਰਾਂ ਦੀ ਭੰਨਤੋੜ, ਫਾਇਰਿੰਗ ਦਾ ਦੋਸ਼Gagan OberoiDecember 19, 2022 by Gagan OberoiDecember 19, 20220195 ਸੋਮਵਾਰ ਦੁਪਹਿਰ ਨੂੰ ਪ੍ਰਯਾਗਰਾਜ ਸਥਿਤ ਇਲਾਹਾਬਾਦ ਯੂਨੀਵਰਸਿਟੀ ਦੇ ਕੈਂਪਸ ‘ਚ ਵਿਦਿਆਰਥੀ ਸੰਘ ਦੀ ਅਚਾਨਕ ਹੰਗਾਮਾ ਹੋ ਗਿਆ। ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਇਕੱਠੇ ਹੋ ਕੇ...
PunjabNIA ਵੱਲੋਂ ਗਾਇਕ ਕੰਵਰ ਗਰੇਵਾਲ ਦੇ ਘਰ ਰੇਡ, ਗੈਂਗਸਟਰ ਮਾਮਲੇ ‘ਚ ਕੀਤੀ ਜਾ ਰਹੀ ਹੈ ਕਾਰਵਾਈGagan OberoiDecember 19, 2022 by Gagan OberoiDecember 19, 20220205 ਨੈਸ਼ਨਲ ਇਨਵੈਸਟੀਗੇਸ਼ਨ ਟੀਮ ਨੇ ਅੱਜ ਸਵੇਰੇ ਪੰਜਾਬ ਦੇ ਮਸ਼ਹੂਰ ਗਾਇਕ ਦੇ ਘਰ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ NIA ਦੀ ਟੀਮ ਗਾਇਕਾਂ ਅਤੇ ਗੈਂਗਸਟਰਾਂ...
Punjabਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਸਣੇ 4 ਟਿਕਾਣਿਆਂ ‘ਤੇ ਇਨਕਮ ਟੈਕਸ ਦੀ ਰੇਡ ਜਾਰੀ, ਗੱਡੀਆਂ ਦੀ ਲਈ ਜਾ ਰਹੀ ਹੈ ਤਲਾਸ਼ੀGagan OberoiDecember 19, 2022 by Gagan OberoiDecember 19, 20220191 ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ 4 ਠਿਕਾਣਿਆਂ ਉੱਤੇ ਹੋਈ ਇਨਕਮ ਟੈਕਸ ਟੀਮ ਦੀ ਵੱਡੀ ਰੇਡ ਹੋਈ ਹੈ । ਇਹਨਾਂ ਵਿਚੋਂ ਇਕ ਉਹਨਾਂ ਦੇ ਪੀਏ...
EntertainmentBoycott Pathan: ਅਯੁੱਧਿਆ ਦੇ ਮਹੰਤ ਰਾਜੂ ਦਾਸ ਨੇ ਕਿਹਾ, ਜਿਸ ਥੀਏਟਰ ‘ਚ ਲੱਗੇ ਸ਼ਾਹਰੁਖ ਦੀ ਫਿਲਮ , ਉਸ ਨੂੰ ਸਾੜ ਦਿਓGagan OberoiDecember 15, 2022 by Gagan OberoiDecember 15, 20220188 ਅਯੁੱਧਿਆ ਦੇ ਮਹੰਤ ਰਾਜੂ ਦਾਸ ਨੇ ਸ਼ਾਹਰੁਖ ਖਾਨ ਦੀ ਫਿਲਮ ‘ਪਠਾਣ’ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਅਤੇ ਦਰਸ਼ਕਾਂ ਨੂੰ ਕਿਹਾ ਕਿ ਉਹ ਕਿਸੇ ਵੀ...
Entertainmentਆਪਣੇ ਸੁਪਨੇ ਪੂਰੇ ਕਰਨ ਲਈ ਘਰੋਂ ਦੌੜ ਗਈ ਸੀਸ਼ਹਿਨਾਜ਼ ਗਿੱਲ, ਮਾਪਿਆਂ ਬਾਰੇ ਵੀ ਕੀਤਾ ਨਵਾਂ ਖ਼ੁਲਾਸਾGagan OberoiDecember 15, 2022 by Gagan OberoiDecember 15, 20220143 ਇੰਡੀਅਨ ਆਈਡਲ 13 ਦੇ ਆਗਾਮੀ ਐਪੀਸੋਡ ਵਿੱਚ, ਸ਼ਹਿਨਾਜ਼ ਗਿੱਲ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਘਰ ਤੋਂ ਭੱਜ ਗਈ ਕਿਉਂਕਿ...
NewsMustard Oil Benefits: ਫਟੀਆਂ ਅੱਡੀਆਂ ਤੋਂ ਲੈ ਕੇ ਜ਼ੁਕਾਮ ਤੇ ਫਲੂ ਤਕ, ਸਰਦੀਆਂ ‘ਚ ਸਰ੍ਹੋਂ ਦੇ ਤੇਲ ਦੇ ਹਨ ਇਹ 5 ਫਾਇਦੇGagan OberoiDecember 15, 2022 by Gagan OberoiDecember 15, 20220197 ਸਰ੍ਹੋਂ ਦੇ ਤੇਲ ਦੀ ਵਰਤੋਂ ਅੱਜ ਵੀ ਬਹੁਤ ਸਾਰੇ ਲੋਕ ਕਰਦੇ ਹਨ। ਖਾਣਾ ਬਣਾਉਣ ਤੋਂ ਲੈ ਕੇ ਮਾਲਿਸ਼ ਤਕ, ਅੱਜ ਵੀ ਸਰ੍ਹੋਂ ਦਾ ਤੇਲ ਬਹੁਤ...