InternationalBihar News: ਮਧੂਬਨੀ ‘ਚ ਕੋਲਾ ਡਿਪੂ ‘ਚੋਂ ਨਿਕਲਦੇ ਧੂੰਏਂ ਦੀ ਲਪੇਟ ‘ਚ ਆਏ ਸਕੂਲੀ ਵਿਦਿਆਰਥੀ, 9 ਬੱਚੇ ਬੇਹੋਸ਼Gagan OberoiNovember 21, 2022 by Gagan OberoiNovember 21, 20220171 ਮਧੂਬਨੀ ਸ਼ਹਿਰ ‘ਚ ਥਾਣਾ ਮੋੜ ਨੇੜੇ ਸਥਿਤ ਇਕ ਨਿੱਜੀ ਸਕੂਲ ਦੇ 9 ਵਿਦਿਆਰਥੀ ਕੋਲਾ ਡਿਪੂ ‘ਚੋਂ ਨਿਕਲਦੇ ਧੂੰਏਂ ਦੀ ਲਪੇਟ ‘ਚ ਆ ਗਏ। ਇਸ ਕਾਰਨ...
Punjabਡੇਰਾ ਮੁਖੀ ਰਾਮ ਰਹੀਮ ਦਾ ਦਾਅਵਾ- ਮੈਂ 1998 ‘ਚ ਕੀਤੀ ਸੀ T-20 ਕ੍ਰਿਕਟ ਦੀ ਸ਼ੁਰੂਆਤ, ਅੱਜ ਪੂਰਾ ਵਿਸ਼ਵ ਖੇਡ ਰਿਹਾGagan OberoiNovember 21, 2022 by Gagan OberoiNovember 21, 20220115 ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਾ ਦਾਅਵਾ ਹੈ ਕਿ ਉਸ ਨੇ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਆਨਲਾਈਨ ਸਤਿਸੰਗ ‘ਚ ਡੇਰਾ ਮੁਖੀ ਨੇ...
NewsMental health : ਮਾਪਿਆਂ ਨੂੰ ਇਸ ਤਰੀਕੇ ਨਾਲ ਤਣਾਅ ਨਾਲ ਜੂਝ ਰਹੇ ਬੱਚੇ ਦੀ ਕਰਨੀ ਚਾਹੀਦੀ ਹੈ ਮਦਦ, ਇਹ ਸੁਝਾਅ ਅਪਣਾਓ ਤੇ ਬਿਹਤਰ ਰਿਸ਼ਤੇ ਬਣਾਓGagan OberoiNovember 18, 2022 by Gagan OberoiNovember 18, 20220174 ਭੱਜ-ਦੌੜ ਤੇ ਰੁਝੇਵਿਆਂ ਨਾਲ ਭਰੀ ਇਸ ਜ਼ਿੰਦਗੀ ਵਿੱਚ ਹਰ ਕੋਈ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਕੰਮ ਦੇ ਬੋਝ ਅਤੇ ਨਿੱਜੀ ਜੀਵਨ ਵਿੱਚ ਵਧਦੀਆਂ ਸਮੱਸਿਆਵਾਂ...
Nationalਅੱਤਵਾਦੀ ਫੰਡਿੰਗ ਖ਼ਿਲਾਫ਼ ਵਿਸ਼ਵ ਸੰਮੇਲਨ ’ਚ ਪਾਕਿ ਨੂੰ ਸੱਦਾ ਨਹੀਂ, 73 ਦੇਸ਼ਾਂ ਤੇ ਛੇ ਸੰਸਥਾਵਾਂ ਦੇ ਨੁਮਾਇੰਦੇ ਹਿੱਸਾ ਲੈ ਰਹੇGagan OberoiNovember 18, 2022 by Gagan OberoiNovember 18, 2022089 ਅੱਤਵਾਦੀ ਫੰਡਿੰਗ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੋ ਦਿਨਾ ਕੌਮਾਂਤਰੀ ਸੰਮੇਲਨ ’ਚ ਪਾਕਿਸਤਾਨ ਨੂੰ ਸੱਦਾ ਨਹੀਂ ਦਿੱਤਾ ਗਿਆ। ਚੀਨ ਨੂੰ ਸੱਦਾ ਦਿੱਤਾ ਗਿਆ ਸੀ,...
Internationalਪਾਕਿਸਤਾਨ ਦੇ ਸਿੰਧ ‘ਚ ਵੈਨ ਪਾਣੀ ਨਾਲ ਭਰੀ ਖਾਈ ‘ਚ ਡਿੱਗੀ, 12 ਬੱਚਿਆਂ ਸਮੇਤ 20 ਦੀ ਮੌਤ, ਕਈ ਲੋਕ ਜ਼ਖ਼ਮੀGagan OberoiNovember 18, 2022 by Gagan OberoiNovember 18, 2022099 ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਵੈਨ ਪਾਣੀ ਨਾਲ ਭਰੀ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ‘ਚ 12 ਬੱਚਿਆਂ ਸਮੇਤ ਘੱਟੋ-ਘੱਟ 20 ਲੋਕਾਂ ਦੀ ਮੌਤ...
Punjabਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਛੱਡਿਆ ਦੇਸ਼ ! ਕੁਝ ਦਿਨ ਪਹਿਲਾਂ ਸਰਕਾਰ ਨੂੰ ਦਿੱਤਾ ਸੀ ਅਲਟੀਮੇਟਮGagan OberoiNovember 18, 2022 by Gagan OberoiNovember 18, 20220183 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Mooe Wala) ਦੀ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸ਼ੁੱਕਰਵਾਰ ਨੂੰ ਇੰਗਲੈਂਡ ਰਵਾਨਾ ਹੋ ਗਏ ਹਨ। ਦਰਅਸਲ ਉਨ੍ਹਾਂ ਦੇ...
PunjabPunjab Cabinet Decisions : ਗੰਨੇ ਦਾ ਨੋਟੀਫਿਕੇਸ਼ਨ ਜਾਰੀ ਕਰਨ ਸਮੇਤ ਕਈ ਵੱਡੇ ਫ਼ੈਸਲਿਆਂ ‘ਤੇ ਪੰਜਾਬ ਕੈਬਨਿਟ ਦੀ ਮੋਹਰGagan OberoiNovember 18, 2022 by Gagan OberoiNovember 18, 20220171 ਚੰਡੀਗੜ੍ਹ ‘ਚ ਹੋ ਰਹੀ ਪੰਜਾਬ ਕੈਬਨਿਟ ਦੀ ਬੈਠਕ (Punjab Cabinet Meeting) ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਫ਼ੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ...
Nationalਰਾਜਨਾਥ ਸਿੰਘ ਨੇ ਅਨਪੜ੍ਹਤਾ ਨੂੰ ਗ਼ਰੀਬੀ ਤੇ ਬੇਰੁਜ਼ਗਾਰੀ ਦਾ ਮੁੱਖ ਕਾਰਨ ਦੱਸਿਆ, ਕਿਹਾ- ਗਿਆਨ ਦੇ ਨਾਲ ਅਕਲ ਵੀ ਜ਼ਰੂਰੀGagan OberoiNovember 18, 2022 by Gagan OberoiNovember 18, 20220106 ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਅਨਪੜ੍ਹਤਾ ਨੂੰ ਗਰੀਬੀ ਅਤੇ ਬੇਰੁਜ਼ਗਾਰੀ ਦਾ ਮੁੱਖ ਕਾਰਨ ਦੱਸਿਆ। ਉਡੁਪੀ ਵਿੱਚ ਮਨੀਪਾਲ ਅਕੈਡਮੀ ਆਫ਼...
International Newsਅਮਰੀਕੀ ਸੰਸਦ ਮੈਂਬਰ ਨੇ ਕਿਹਾ – ਮੈਨੂੰ ਭਾਰਤੀਆਂ ਨੂੰ ਦੋਸਤ ਕਹਿਣ ‘ਤੇ ਮਾਣ ਹੈ, ਭਾਰਤ ਦਾ ਭਵਿੱਖ ਪਹਿਲਾਂ ਨਾਲੋਂ ਉੱਜਵਲGagan OberoiNovember 18, 2022 by Gagan OberoiNovember 18, 2022096 ਅਮਰੀਕੀ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਦਾ ਭਵਿੱਖ ਅੱਜ ਪਹਿਲਾਂ ਨਾਲੋਂ ਉੱਜਵਲ ਹੈ। ਉਨ੍ਹਾਂ ਕਿਹਾ, ਮੈਨੂੰ ਭਾਰਤ ਦੇ ਲੋਕਾਂ ਨੂੰ ਆਪਣਾ ਦੋਸਤ ਕਹਿਣ ‘ਤੇ...
EntertainmentDrishyam 2: ਅਜੈ ਦੇਵਗਨ ਦੀ ‘ਦ੍ਰਿਸ਼ਯਮ 2’ ਸੈਂਸਰ ਬੋਰਡ ਤੋਂ ਬਿਨਾਂ ਕਿਸੇ ਕੱਟ ਦੇ ਹੋਈ ਪਾਸ, ਮਿਲਿਆ UA ਸਰਟੀਫਿਕੇਟGagan OberoiNovember 13, 2022 by Gagan OberoiNovember 13, 20220193 ਸਾਲ 2015 ‘ਚ ਆਈ ਅਜੈ ਦੇਵਗਨ ਦੀ ਥ੍ਰਿਲਰ ਫਿਲਮ ‘ਦ੍ਰਿਸ਼ਯਮ’ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਾਰੋਬਾਰ ਕੀਤਾ ਸੀ। ਹੁਣ ਪ੍ਰਸ਼ੰਸਕ ਇਸ ਦੇ ਸੀਕਵਲ ਨੂੰ ਲੈ...