International

ਲੈਪਟਾਪ ‘ਚੋਂ ਧੂੰਆਂ ਨਿਕਲਣ ਕਾਰਨ ਜਹਾਜ਼ ਨੂੰ ਨਿਊਯਾਰਕ ਏਅਰਪੋਰਟ ‘ਤੇ ਕਰਵਾਇਆ ਖ਼ਾਲੀ

ਨਿਊਯਾਰਕ ਸ਼ਹਿਰ ਦੇ ਜੇਐੱਫਕੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨਿਚਰਵਾਰ ਸ਼ਾਮ ਨੂੰ ਲੈਪਟਾਪ ‘ਚ ਧੂੰਆਂ ਨਿਕਲਣ ਕਾਰਨ ਜੈੱਟਬਲੂ ਫਲਾਈਟ ਨੂੰ ਖਾਲੀ ਕਰਵਾ ਲਿਆ ਗਿਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਡਬਲਯੂਏਬੀਸੀ-ਟੀਵੀ ਨੇ ਦੱਸਿਆ ਕਿ ਜੈੱਟਬਲੂ ਫਲਾਈਟ 662 ਦੇ ਚਾਲਕ ਦਲ ਨੇ ਰਾਤ ਕਰੀਬ 8 ਵਜੇ ਬਾਰਬਾਡੋਸ ਤੋਂ ਉਡਾਣ ਭਰਨ ਤੋਂ ਬਾਅਦ ਕੈਬਿਨ ‘ਚ ਕੰਪਿਊਟਰ ਤੋਂ ਧੂੰਆਂ ਨਿਕਲਣ ਦੀ ਸੂਚਨਾ ਦਿੱਤੀ। ਜਹਾਜ਼ ਵਿਚ 167 ਲੋਕ ਸਵਾਰ ਸਨ, ਜਿਨ੍ਹਾਂ ਨੂੰ ਐਮਰਜੈਂਸੀ ਸਲਾਈਡ ਦੀ ਵਰਤੋਂ ਕਰ ਕੇ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Related posts

ਚੀਨ ਦਾ ਮੁਕਾਬਲਾ ਕਰਨ ਲਈ ਬਾਇਡਨ ਨੇ ਭਾਰਤ-ਪ੍ਰਸ਼ਾਂਤ ਖੇਤਰ ਦੀ ਨੀਤੀ ਲਈ 1.8 ਬਿਲੀਅਨ ਡਾਲਰ ਦਾ ਰੱਖਿਆ ਪ੍ਰਸਤਾਵ

Gagan Oberoi

Bobby Deol’s powerful performance in Hari Hara Veera Mallu has left me speechless: A M Jyothi Krishna

Gagan Oberoi

ਕੈਪੀਟਲ ਹਿੱਲ ਦੰਗਿਆਂ ਨੂੰ ਲੈ ਕੇ ਟਰੰਪ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼, ਸੰਸਦੀ ਕਮੇਟੀ ਨੇ ਅਦਾਲਤ ‘ਚ ਦਾਇਰ ਕੀਤਾ ਹਲਫ਼ਨਾਮਾ

Gagan Oberoi

Leave a Comment