International Newsਇਨ੍ਹਾਂ 32 ਦੇਸ਼ਾਂ ‘ਚ ਕੀਤਾ ਜਾ ਸਕਦਾ ਹੈ Same Gender Marriage, 22 ਸਾਲ ਪਹਿਲਾਂ ਨੀਦਰਲੈਂਡ ‘ਚ ਬਣਿਆ ਸੀ ਪਹਿਲਾ ਕਾਨੂੰਨGagan OberoiOctober 17, 2023 by Gagan OberoiOctober 17, 20230103 ਅੱਜ (17 ਅਕਤੂਬਰ 2023) ਨੂੰ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ। ਚੀਫ ਜਸਟਿਸ ਡੀਵਾਈ ਚੰਦਰਚੂੜ,...
National Newsਰਾਘਵ ਚੱਢਾ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ, ਸਰਕਾਰੀ ਬੰਗਲਾ ਮਾਮਲੇ ‘ਚ ਸੁਣਾਇਆ ਇਹ ਫੈਸਲਾGagan OberoiOctober 17, 2023October 17, 2023 by Gagan OberoiOctober 17, 2023October 17, 20230110 ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੂੰ ਮੌਜੂਦਾ ਟਾਈਪ – 7 ਸਰਕਾਰੀ...
News PunjabBig Breaking : ਸਵੇਰੇ ਚੁਣੇ ਪ੍ਰਧਾਨ ’ਤੇ ਸ਼ਾਮ ਨੂੰ ਲੱਗੀ ਰੋਕ, 18 ਕੌਂਸਲਰਾਂ ਨੇ ਸਰਬਸੰਮਤੀ ਨਾਲ ਚੁਣਿਆ ਸੀ ‘ਆਪ’ ਕੌਂਸਲਰ ਨੂੰ ਪ੍ਰਧਾਨGagan OberoiOctober 17, 2023 by Gagan OberoiOctober 17, 2023091 ਮੰਗਲਵਾਰ ਨੂੰ ਸਵੇਰੇ ਬਣੇ ਨਗਰ ਕੌਂਸਲ ਬਰਨਾਲਾ (Nagar Council Barnala) ਦੇ ਪ੍ਰਧਾਨ ’ ਅਦਾਲਤ ਨੇ ਸ਼ਾਮ ਨੂੰ ਰੋਕ ਲਗਾ ਕੇ ਨਵੀਂ ਸਿਆਸੀ ਹਲਚਲ ਪੈਦਾ ਕਰ...
News Punjabਦੁਖਦਾਈ ! ਰੱਖੜੀ ਵਾਲੇ ਦਿਨ ਮੁਕੰਦਪੁਰ ਤੋਂ ਆਸਟ੍ਰੇਲੀਆ ਗਏ ਮੇਹਰਦੀਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤGagan OberoiOctober 17, 2023 by Gagan OberoiOctober 17, 2023086 ਰੱਖੜੀ ਵਾਲੇ ਦਿਨ ਮੁਕੰਦਪੁਰ ਤੋਂ ਆਸਟ੍ਰੇਲੀਆ ਗਏ ਮੇਹਰਦੀਨ ਦੀ ਬੀਤ ਦਿਨੀਂ ਦਿਲ ਦਾ ਦੌਰੇ ਨਾਲ ਮੌਤ ਹੋਣ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।...
International Nationalਜਦੋਂ ਲਾਸ਼ਾਂ ਦੇ ਢੇਰ ਵਿੱਚੋਂ ਇੱਕ ਨੇ ਫੜ ਲਿਆ ਸੀ ਬਚਾਉਣ ਵਾਲੇ ਦਾ ਪੈਰ ! ਹਾਦਸੇ ਤੋਂ ਬਾਅਦ ਰੈਸਕਿਊ ਅਪਰੇਸ਼ਨ ਦੀ ਖੌਫਨਾਕ ਕਹਾਣੀGagan OberoiJune 7, 2023 by Gagan OberoiJune 7, 20230112 ਓਡੀਸ਼ਾ ਰੇਲ ਹਾਦਸੇ ਦੇ ਕੁਝ ਘੰਟਿਆਂ ਬਾਅਦ, ਇੱਕ ਬਚਾਅ ਕਰਨ ਵਾਲਾ ਸਖ਼ਸ਼ ਉਦੋਂ ਕੰਬ ਗਿਆ ਜਦੋਂ ਕਿਸੇ ਨੇ ਲਾਸ਼ਾਂ ਦੇ ਢੇਰ ਵਿੱਚ ਉਸਦੀ ਲੱਤ ਫੜ...
International NationalUS : ਅਮਰੀਕਾ ਦੇ ਸਭ ਤੋਂ ਖ਼ਤਰਨਾਕ ਜਾਸੂਸ ਦੀ ਜੇਲ੍ਹ ‘ਚ ਹੋਈ ਮੌਤ, 20 ਸਾਲ ਤੱਕ ਰੂਸ ਲਈ ਕੀਤੀ ਜਾਸੂਸੀ ,ਕੱਟ ਰਿਹਾ ਸੀ ਉਮਰ ਕੈਦ ਦੀ ਸਜ਼ਾGagan OberoiJune 7, 2023 by Gagan OberoiJune 7, 20230153 FBI ਦੇ ਸਾਬਕਾ ਏਜੰਟ ਰਾਬਰਟ ਹੈਨਸਨ ਦੀ ਸੋਮਵਾਰ ਨੂੰ ਜੇਲ੍ਹ ਵਿੱਚ ਮੌਤ ਹੋ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਅਧਿਕਾਰੀਆਂ...
International National News Punjabਸਿੱਧੂ ਮੂਸੇਵਾਲੇ ਦਾ ਪਿਸਤੌਲ ਤੇ ਦੋ ਮੋਬਾਈਲ ਫੋਨ ਪਰਿਵਾਰ ਨੂੰ ਸੌਂਪੇ, ਅਦਾਲਤ ਨੇ ਲਾਈ ਇਹ ਸ਼ਰਤGagan OberoiJune 7, 2023 by Gagan OberoiJune 7, 20230141 ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇੱਕ ਸਾਲ ਬਾਅਦ ਪਰਿਵਾਰ ਨੂੰ ਅਦਾਲਤ ਵਿੱਚੋਂ ਉਸ ਦਾ ਪਿਸਤੌਲ ਤੇ ਦੋ ਮੋਬਾਈਲ ਫੋਨ ਵਾਪਸ ਮਿਲ ਗਏ...
National News Punjabਪੰਜਾਬੀਆਂ ਲਈ ਖਤਰੇ ਦੀ ਘੰਟੀ! ਮਾਂ ਬੋਲੀ ਪੰਜਾਬੀ ਬਾਰੇ ਹੋਸ਼ ਉਡਾਉਣ ਵਾਲੀ ਅਸਲੀਅਤ ਆਈ ਸਾਹਮਣੇGagan OberoiJune 7, 2023 by Gagan OberoiJune 7, 20230135 ਪੰਜਾਬੀਆਂ ਲਈ ਖਤਰੇ ਦੀ ਘੰਟੀ ਹੈ। ਪੈਸੇ ਦੀ ਦੌੜ ਤੇ ਸਰਕਾਰਾਂ ਦੀ ਨਾਲਾਇਕੀ ਕਰਕੇ ਅਗਲੀਆਂ ਪੀੜ੍ਹੀਆਂ ਮਾਂ ਬੋਲੀ ਤੋਂ ਕੋਹਾਂ ਦੂਰ ਜਾ ਰਹੀਆਂ ਹਨ। ਇੱਕ...
International National News Punjabਦੁਬਈ ‘ਚ ਕਿੰਨੇ ਹਨ ਭਾਰਤੀ ਤੇ ਪਾਕਿਸਤਾਨੀ, ਕਿਉਂ ਵਧ ਰਹੀ ਹੈ UAE ਦੀ ਆਬਾਦੀ?Gagan OberoiJune 7, 2023 by Gagan OberoiJune 7, 20230114 ਇਹ ਦੁਨੀਆ ਭਰ ਵਿੱਚ ਵਪਾਰ ਅਤੇ ਸੈਰ-ਸਪਾਟੇ ਦਾ ਇੱਕ ਪ੍ਰਮੁੱਖ ਕੇਂਦਰ ਹੈ। ਸਾਲਾਂ ਤੋਂ ਇਸ ਨੂੰ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਲੋਕਾਂ ਲਈ ਧਰਤੀ ‘ਤੇ...
Canada National News Punjabਕੈਨੇਡਾ ‘ਚ ਸੈਂਕੜੇ ਵਿਦਿਆਰਥੀਆਂ ਨੂੰ ਡਿਪੋਟ ਕਰਨ ਦੀ ਤਿਆਰੀ, ਵਿਰੋਧ ‘ਚ ਸੜਕਾਂ ‘ਤੇ ਉੱਤਰੇ ਪੰਜਾਬੀ ਸਟੂਡੈਂਟGagan OberoiJune 7, 2023 by Gagan OberoiJune 7, 20230129 ਪਿਛਲੇ ਕਈ ਦਿਨਾਂ ਤੋਂ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫੇਕ ਆਫਰ ਲੈਟਰ ਦੇ ਮਾਮਲੇ ਵਿੱਚ ਇਨ੍ਹਾਂ 700 ਦੇ ਕਰੀਬ...