News

ਕੇਂਦਰ ਨੇ *401 # ਡਾਇਲ ਕਰਨ ਵਿਰੁੱਧ ਜਾਰੀ ਕੀਤੀ ਚਿਤਾਵਨੀ, ਕਿਹਾ- ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਰਹੋ ਸਾਵਧਾਨ

ਕੇਂਦਰ ਸਰਕਾਰ ਨੇ ਧੋਖਾਧੜੀ ਦੇ ਇਰਾਦੇ ਨਾਲ ਆਉਣ ਵਾਲੀਆਂ ਫੋਨ ਕਾਲਾਂ ਦੇ ਮਾਮਲੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਦੂਰਸੰਚਾਰ ਵਿਭਾਗ ਦੇ ਅਨੁਸਾਰ, ਮੋਬਾਈਲ ਉਪਭੋਗਤਾਵਾਂ ਨੂੰ *401* ਡਾਇਲ ਨਾ ਕਰਨ ਲਈ ਕਿਹਾ ਗਿਆ ਹੈ। ਕਿਸੇ ਅਣਜਾਣ ਮੋਬਾਈਲ ਨੰਬਰ ਤੋਂ ਕਾਲ ਆਉਣ ‘ਤੇ ਇਸ ਨੰਬਰ ਨੂੰ ਡਾਇਲ ਕਰਨਾ ਖਤਰਨਾਕ ਹੋ ਸਕਦਾ ਹੈ।

Related posts

ਰੂਸ ਦੀ ਧਰਤੀ ‘ਤੇ ਯੂਕਰੇਨ ਨੇ ਖੋਲ੍ਹਿਆ ਮਿਲਟਰੀ ਦਫ਼ਤਰ, ਕੀ ਹਾਰ ਵੱਲ ਵੱਧ ਰਹੇ ਪੁਤਿਨ ?

Gagan Oberoi

Cong leaders got enlightened: Chandrasekhar on Tharoor’s praise for Modi govt’s vaccine diplomacy

Gagan Oberoi

Assam Cabinet expansion: 12 ministers to be sworn in today

Gagan Oberoi

Leave a Comment