Canadaਕੈਨੇਡੀਅਨਾਂ ਦਾ ਪਹਿਲਾ ਸਮੂਹ ਵੈਸਟ ਬੈਂਕ ਤੋਂ ਜਾਰਡਨ ਵਿੱਚ ਸੁਰੱਖਿਅਤ ਢੰਗ ਪਹੁੰਚਿਆ : ਮੇਲਾਨੀਆ ਜੋਲੀ 18 hours agoGagan OberoiOctober 18, 2023 by Gagan OberoiOctober 18, 20230119 ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਕਿ ਕੈਨੇਡੀਅਨਾਂ ਦਾ ਪਹਿਲਾ ਸਮੂਹ ਵੈਸਟ ਬੈਂਕ ਤੋਂ ਗੁਆਂਢੀ ਜਾਰਡਨ ਵਿੱਚ ਸੁਰੱਖਿਅਤ ਢੰਗ ਨਾਲ ਪਾਰ ਕਰ ਗਿਆ...
Canadaਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਮਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਤੁਰੰਤ ਛੱਡਣ ਲਈ ਆਖਿਆGagan OberoiOctober 18, 2023 by Gagan OberoiOctober 18, 20230102 ਓਟਵਾ :ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਮਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਤੁਰੰਤ ਛੱਡਣ ਲਈ ਆਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗਾਜ਼ਾ ਵਿੱਚ ਮਨੁੱਖਤਾਵਾਦੀ...
Canadaਪੈਨਸ਼ਨ ਬਹਿਸ ‘ਤੇ ਫੀਡਬੈਕ ਲਈ ਫ਼ੋਨ ਸਲਾਹ-ਮਸ਼ਵਰੇ ਵਧੇਰੇ ਪ੍ਰਭਾਵਸ਼ਾਲੀ : ਪ੍ਰੀਮੀਅਰ ਡੈਨੀਅਲ ਸਮਿਥGagan OberoiOctober 18, 2023 by Gagan OberoiOctober 18, 20230131 ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਜਦੋਂ ਕੈਨੇਡਾ ਪੈਨਸ਼ਨ ਯੋਜਨਾ ਨੂੰ ਛੱਡਣ ਬਾਰੇ ਜਨਤਕ ਰਾਏ ਦਾ ਪਤਾ ਲਗਾਉਣ ਦੀ ਗੱਲ ਆਉਂਦੀ ਹੈ...
Entertainmentਅਦਾਕਾਰਾ ਸ਼ਹਿਨਾਜ਼ ਗਿੱਲ ਹਸਪਤਾਲ ਭਰਤੀGagan OberoiOctober 18, 2023 by Gagan OberoiOctober 18, 20230140 ਮੁੰਬਈ: ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਆਪਣੀ ਹਾਲ ਹੀ ’ਚ ਰਿਲੀਜ਼ ਹੋਈ ਫਿਲਮ ‘ਥੈਂਕ ਯੂ ਫਾਰ ਕਮਿੰਗ’ ਨੂੰ ਲੈ ਕੇ ਸੁਰਖੀਆਂ ’ਚ ਹੈ। ਫਿਲਮ ’ਚ ਗਲੈਮਰਸ...
Entertainmentਨੌਜਵਾਨਾਂ ਨੂੰ ਗੈਂਗਸਟਰਵਾਦ ਤੋਂ ਦੂਰ ਰਹਿਣ ਦਾ ਸੁਨੇਹਾ ਦੇਵੇਗੀ ਫ਼ਿਲਮ ‘ਵ੍ਹਾਈਟ ਪੰਜਾਬ’Gagan OberoiOctober 18, 2023 by Gagan OberoiOctober 18, 20230135 ਪੰਜਾਬੀ ਸਿਨੇਮਾ ‘ਚ ਹੁਣ ਸਮੇਂ ਦੀ ਹਕੀਕਤ ਅਤੇ ਪੰਜਾਬ ਦੀ ਸਥਿਤੀ ਵੀ ਪੇਸ਼ ਹੋਣ ਲੱਗੀ ਹੈ।ਪੰਜਾਬ ਦੇ ਮੌਜੁੂਦਾ ਦੌਰ ਵਿੱਚ ਵਧਦੀ ਜਾ ਰਹੀ ਗੁੰਡਾਗਰਦੀ, ਗੈਂਗਸਟਰਵਾਦ...
Entertainmentਸਚਿਨ ਥਾਪਨ ਵੱਲੋਂ ਸਨਸਨੀਖੇਜ਼ ਖੁਲਾਸੇ, ਬੋਲਿਆ- 2021 ‘ਚ ਹੀ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਕੀਤਾ ਸੀ ਫੈਸਲਾGagan OberoiOctober 18, 2023 by Gagan OberoiOctober 18, 20230138 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਲਤ ਮਾਮਲੇ ਵਿੱਚ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਇਸ ਵਿਚਾਲੇ ਹੁਣ ਕਲਾਕਾਰ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ...
Entertainmentਦਿਲਜੀਤ ਦੁਸਾਂਝ ਨੇ ਮੁੜ ਰਚਿਆ ਇਤਿਹਾਸ- ਮੈਲਬਰਨ ‘ਚ ਆਈਕੋਨਿਕ ਰੋਡ ਲੈਵਰ ਅਰੇਨਾ ਨੂੰ ਸੋਲਡ ਆਊਟ ਕਰਨ ਵਾਲੇ ਬਣੇ ਪਹਿਲੇ ਭਾਰਤੀ ਗਾਇਕGagan OberoiOctober 18, 2023 by Gagan OberoiOctober 18, 20230129 ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇਕ ਵਾਰ ਫਿਰ ਇਤਿਹਾਸ ਰਚਿਆ ਹੈ।ਮੈਲਬੋਰਨ ‘ਚ ਆਈਕੋਨਿਕ ਰੋਡ ਲੈਵਰ ਸ਼ੋਅ ਹੋਇਆ ਜੋ ਕਿ ਸੋਲਡ ਆਊਟ ਰਿਹਾ। ਦੱਸ ਦੇਈਏ ਕਿ...
Entertainmentਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ 20 ਅਕਤੂਬਰ ਨੂੰ ਹੋਵੇਗੀ ਰਿਲੀਜ਼Gagan OberoiOctober 18, 2023October 18, 2023 by Gagan OberoiOctober 18, 2023October 18, 20230123 ਮੋਹਾਲੀ ਵਿੱਚ ਪੰਜਾਬੀ ਫਿਲਮ, ‘ਮੌਜਾਂ ਹੀ ਮੌਜਾਂ’ ਦੀ ਸਟਾਰ ਕਾਸਟ ਇਕੱਠੀ ਹੋਈ। ਸ਼ਾਨਦਾਰ ਟ੍ਰੇਲਰ ਅਤੇ ਗੀਤ ਲਾਂਚ ਹੋਣ ਤੋਂ ਬਾਅਦ ਹੋਏ ਇਸ ਸਮਾਗਮ ਨੇ ਪੰਜਾਬੀ...
Entertainment“ਸਰਾਭਾ” ਫ਼ਿਲਮ ਨਾਲ ਹੋਵੇਗੀ ਜਪਤੇਜ ਸਿੰਘ ਦੀ ਵਾਪਸੀGagan OberoiOctober 18, 2023 by Gagan OberoiOctober 18, 2023082 “ਜੰਮਦੀਆਂ ਸੂਲ਼ਾਂ ਦੇ ਮੂੰਹ ਤਿੱਖੇ ਹੁੰਦੇ ਹਨ”ਇਹ ਕਹਾਵਤ ਸ਼ਾਇਦ ਜਪਤੇਜ ਸਿੰਘ ਲਈ ਹੀ ਬਣੀ ਹੈ। ਜਪਤੇਜ ਹੁਣ ਬਤੌਰ ਹੀਰੋ ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ ਦੀ...
International NewsIsrael-Hamas War: ਖਾਨ ਯੂਨਿਸ ਤੇ ਰਾਫਾ ਦੇ ਦੱਖਣੀ ਸ਼ਹਿਰਾਂ ‘ਤੇ ਬੰਬਾਰੀ, ਲਿਬਨਾਨ-ਇਜ਼ਰਾਈਲ ਸਰਹੱਦ ‘ਤੇ ਤਣਾਅ; ਇਹ ਹੈ 11ਵੇਂ ਦਿਨ ਦਾ ਅਪਡੇਟGagan OberoiOctober 17, 2023 by Gagan OberoiOctober 17, 20230100 ਇਜ਼ਰਾਈਲ-ਹਮਾਸ ਜੰਗ 11ਵੇਂ ਦਿਨ ਵੀ ਜਾਰੀ ਹੈ। ਸਥਿਤੀ ਤੀਜੇ ਵਿਸ਼ਵ ਯੁੱਧ ਵਰਗੀ ਹੋ ਗਈ ਹੈ। ਹੁਣ ਤੱਕ ਦੋਵਾਂ ਪਾਸਿਆਂ ਤੋਂ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ...