Punjabਪੰਜਾਬ ‘ਚ 18 ਮਈ ਤੋਂ ਬਾਅਦ ਕਰਫਿਊ ਖਤਮ, ਲਾਕਡਾਊਨ ਰਹੇਗਾ ਜਾਰੀGagan OberoiMay 17, 2020May 17, 2020 by Gagan OberoiMay 17, 2020May 17, 20200454 ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ 18 ਮਈ ਤੋਂ ਬਾਅਦ ਪੰਜਾਬ ਵਿੱਚ ਕਰਫਿਊ ਖਤਮ ਹੋ ਜਾਵੇਗਾ। ਮੁੱਖ ਮੰਤਰੀ ਕੈਪਟਨ...
Canadaਸਿੱਖ ਕੌਮ ਨੇ ਕੈਨੇਡਾ ਵਿੱਚ ਰਿਕਾਰਡ ਖੂਨਦਾਨ ਕੀਤਾGagan OberoiMay 17, 2020 by Gagan OberoiMay 17, 20200391 ਕੈਲਗਰੀ : ਜਦੋਂ ਵੀ ਸੰਸਾਰ ਦੇ ਕਿਸੇ ਹਿਸੇ ਵਿੱਚ ਆਫਤ ਆਉਂਦੀ ਹੈ ਤਾਂ ਸਿੱਖ ਕੌੰਮ ਮਨੁੱਖਤਾ ਦੀ ਸੇਵਾ ਲਈ ਅੱਗੇ ਆ ਜਾਂਦੀ ਹੈ। ਕਿਤੇ ਲੰਗਰ,ਕਿਤੇ...
Canadaਫੈਡਰਲ ਸਰਕਾਰ ਦੇ ਨਵੇਂ ਪਾਇਲਟ ਪ੍ਰਾਜੈਕਟ ਤਹਿਤ ਕੈਨੇਡਾ ‘ਚ ਮਿਲੇਗਾ ਵਿਦੇਸ਼ੀ ਕਾਮਿਆਂ ਨੂੰ ਮੌਕਾGagan OberoiMay 17, 2020 by Gagan OberoiMay 17, 20200388 ਔਟਵਾ : ਕੈਨੇਡਾ ਦੇ ਕਿਸਾਨਾਂ ਅਤੇ ਫ਼ੂਡ ਪ੍ਰੋਸੈਸਰਜ਼ ਦੀਆਂ ਜ਼ਰੂਰਤਾਂ ਨੂੰ ਮੁੱਖ ਰਖਦਿਆਂ ਫ਼ੈਡਰਲ ਸਰਕਾਰ ਵੱਲੋਂ ਇਕ ਨਵੀਂ ਇੰਮੀਗ੍ਰੇਸ਼ਨ ਯੋਜਨਾ ਆਰੰਭੀ ਗਈ ਹੈ ਜਿਸ ਅਧੀਨ...
Canadaਏਅਰ ਕੈਨੇਡਾ ਦੇ 20,000 ਕਰਮਚਾਰੀਆਂ ਦੀ ਨੌਕਰੀ ਖਤਰੇ ‘ਚGagan OberoiMay 17, 2020 by Gagan OberoiMay 17, 20200427 ਕੈਲਗਰੀ, : ਏਅਰ ਕੈਨੇਡਾ ਵਲੋਂ ਮੁੜ 20,000 ਦੇ ਕਰੀਬ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਯੋਜਨਾ ਬਣਾਈ ਜਾ ਰਹੀ ਹੈ। ਏਅਰ ਕੈਨੇਡਾ ਦਾ ਕਹਿਣਾ ਹੈ...
Canadaਊਬਰ ਨੇ ਜਾਰੀ ਕੀਤੀਆਂ ਨਵੀਆਂ ਪ੍ਰੋਟੋਕਾਲਜ਼: ਡਰਾਈਵਰਾਂ ਤੇ ਸਵਾਰੀਆਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀGagan OberoiMay 17, 2020 by Gagan OberoiMay 17, 20200444 ਓਟਵਾ : ਊਬਰ ਟੈਕਨੋਲਾਜੀਜ਼ ਇਨਕਾਰਪੋਰੇਸ਼ਨ ਵੱਲੋਂ ਅਗਲੇ ਸੋਮਵਾਰ ਤੋਂ ਡਰਾਈਵਰਾਂ, ਕੋਰੀਅਰਜ਼ ਤੇ ਯਾਤਰੀਆਂ ਲਈ ਮਾਸਕ ਪਾਉਣ ਦਾ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡਾ ਵਿੱਚ...
Canadaਕੈਨੇਡਾ ਲਈ ਮਨਜੂ਼ਰ ਚੀਨੀ ਮਾਸਕਸ ਅਮਰੀਕਾ ਵੱਲੋਂ ਜਾਅਲੀ ਹੋਣ ਦਾ ਦਾਅਵਾGagan OberoiMay 17, 2020 by Gagan OberoiMay 17, 20200413 ਓਟਵਾ, : ਹੈਲਥ ਕੈਨੇਡਾ ਵੱਲੋਂ ਮਨਜੂ਼ਰ ਕੀਤੇ ਗਏ ਚੀਨ ਦੇ ਬਣੇ ਮਾਸਕਸ ਬਾਰੇ ਅਮਰੀਕਾ ਦੇ ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਵੱਲੋਂ ਜਾਅਲੀ ਹੋਣ ਸਬੰਧੀ...
Canada14 ਸਾਲਾ ਲੜਕੇ ਨੂੰ ਅਗਵਾ ਕਰਨ ਵਾਲੇ ਪੰਜ ਵਿਅਕਤੀ ਗ੍ਰਿਫਤਾਰGagan OberoiMay 17, 2020 by Gagan OberoiMay 17, 20200380 ਨੌਰਥ ਯੌਰਕ : 14 ਸਾਲਾ ਨੌਰਥ ਯੌਰਕ ਦੇ ਲੜਕੇ ਨੂੰ ਮਾਰਚ ਵਿੱਚ ਸਕੂਲ ਜਾਂਦੇ ਸਮੇਂ ਅਗਵਾ ਕੀਤੇ ਜਾਣ ਦੀ ਵਾਪਰੀ ਹਿੰਸਕ ਘਟਨਾ ਦੇ ਸਬੰਧ ਵਿੱਚ...
Entertainmentਹੰਸ ਰਾਜ ਬਣੇ ਦਾਦਾ, ਯੁਵਰਾਜ-ਮਾਨਸੀ ਘਰ ਆਈ ਖੁਸ਼ਖ਼ਬਰੀGagan OberoiMay 17, 2020 by Gagan OberoiMay 17, 20200459 ਚੰਡੀਗੜ੍ਹ: ਪੰਜਾਬੀ ਸਿੰਗਰ ਤੇ ਐਕਟਰ ਯੁਵਰਾਜ ਹੰਸ (Yuvraj Hans) ਤੇ ਟੀਵੀ ਐਕਟਰਸ ਮਾਨਸੀ ਸ਼ਰਮਾ (Mansi Sharma) ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦੱਸ ਦਈਏ...
Entertainmentਰਿਚਾ ਚੱਢਾ ਨੇ ਕੀਤਾ ਬੇਹੱਦ ਨੇਕ ਕੰਮ, ਲੋਕਾਂ ਨੂੰ ਦਿੱਤੀ ਨਸੀਹਤGagan OberoiMay 17, 2020 by Gagan OberoiMay 17, 20200487 ਮੁੰਬਈ: ਇਸ ਸਮੇਂ ਪੂਰਾ ਦੇਸ਼ ਕੋਰੋਨਾਵਾਇਰਸ (Coronavirus) ਮਹਾਮਾਰੀ ਵਿਰੁੱਧ ਲੜ ਰਿਹਾ ਹੈ। ਇਸ ਮਹਾਮਾਰੀ ਨੂੰ ਰੋਕਣ ਲਈ ਪੂਰੇ ਦੇਸ਼ ਵਿੱਚ ਲੌਕਡਾਊਨ (Lockdown) ਲਾਗੂ ਹੈ। ਇਸ...
Entertainmentਸ਼ਾਹਰੁਖ਼ ਖ਼ਾਨ ਨੂੰ ਵੱਡਾ ਸਦਮਾGagan OberoiMay 17, 2020 by Gagan OberoiMay 17, 20200402 ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸ਼ਾਖਰੁਖ ਖਾਨ ਦੇ ਕਰੀਬੀ ਤੇ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਫਾਊਂਡਰ ਮੈਂਬਰ ਅਭਿਜੀਤ ਦਾ ਦੇਹਾਂਤ ਹੋ ਗਿਆ। ਰੈੱਡ ਚਿਲੀਜ ਨੇ ਅਭਿਜੀਤ ਦੀ...